ਅਰਦਾਸ

ਅਰਦਾਸ

ਰੱਖ ਵਿਸ਼ਵਾਸ ਕਰੀਏ ਅਰਦਾਸਸਾਡੇ ਸਭ ਦੁੱਖਾਂ ਦਾ ਹੋਵੇ ਨਾਸ਼।ਗੁਰੂ ਨਾਨਕ ਤੇ ਹੋਵੇ ਆਸਸਭ ਕਾਰਜ ਆਵਣ ਰਾਸ,ਗੁਰੂ ਅੰਗਦ ਤੇ ਗੁਰੂ ਅਮਰਦਾਸੁਤੇਰਾ ਕਦੇ ਨਾ ਟੁੱਟਣ ਦੇਣ ਵਿਸ਼ਵਾਸ,ਗੁਰੂ ਰਾਮਦਾਸ ਨਿਰਾਸ਼ਾ ਵਿੱਚਵੀ ਦੇਵੇ ਜੋ…

          (ਮੜ੍ਹੀ ਤੇ ਦੀਵਾ)

ਬਾਕੀ ਰੀਤਾਂ ਤੇ ਚਲਦੀਆਂ ਰਹਿਣੀਆਂ,ਇੱਕ ਬੋਲ ਤੂੰ ਮੇਰਾ ਪੁਗਾ ਆਇਆ ਕਰੀਂ,ਮੇਰੇ ਛੱਡਣ ਬਾਅਦ ਇਸ ਦੁਨੀਆਂ ਨੂੰ,ਮੇਰੀ ਮੜ੍ਹੀ ਤੇ ਦੀਵਾ ਲਾ ਆਇਆ ਕਰੀਂ | ਸੁੱਕੇ ਪੱਤਿਆਂ ਟਾਹਣੀਉ ਲਹਿਣਾਂ ਹੀ,ਚੇਤੇ ਇੱਕ ਦਿਨ…

ਕਹਾ ਭਯੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓਂ ਬਕ ਧਯਾਨ ਲਗਾਇਉ ।।

ਅਕਾਲ ਉਸਤਤਿ।। ਕੀ ਹੋਇਆ ਤੂੰ ਆਪਣੀਆਂ ਦੋਨਾਂ ਅੱਖਾਂ ਨੂੰ ਬੰਦ ਕਰ ਲਿਆ ਹੈ। ਅੱਖਾਂ ਬੰਦ ਕਰ ਲਈਆਂ ਹਨ ਪਰ ਧਿਆਨ ਵਿਚ ਪਰਮਾਤਮਾ ਨਹੀਂ। ਜਿਵੇਂ ਬਗਲੇ ਦੇ ਨੇਤਰ ਬੰਦ ਹਨ। ਪਰ…