ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.) ਪੰਜਾਬ ਵੱਲੋਂ 14 ਜਨਵਰੀ ਨੂੰ ਵਿਸ਼ਾਲ ਖੂਨਦਾਨ ਕੈਂਪ

ਸ੍ਰੀ ਮੁਕਤਸਰ ਸਾਹਿਬ 13 ਜਨਵਰੀ (ਵਰਲਡ ਪੰਜਾਬੀ ਟਾਈਮਜ਼ ) ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.) ਪੰਜਾਬ ਵੱਲੋਂ ਮੇਲਾ ਮਾਘੀ ਮੌਕੇ 40 ਮੁਕਤਿਆਂ ਨੂੰ ਸਮਰਪਿਤ ਵਿਸ਼ਾਲ ਖ਼ੂਨਦਾਨ ਕੈਂਪ ਮਿਤੀ…

“ਲੋਹੜੀ ਦੇ ਰੰਗ- ਵੇਰਕਾ ਸ਼ੂਗਰ ਫਰੀ ਮਿਠਾਸ ਦੇ ਸੰਗ” ਤਹਿਤ ਵੇਰਕਾ ਨੇ ਲੋਹੜੀ ਤੇ ਸ਼ੂਗਰ ਫਰੀ ਉਤਪਾਦ ਪੇਸ਼ ਕੀਤੇ

ਲੁਧਿਆਣਾ 13 ਜਨਵਰੀ (ਵਰਲਡ ਪੰਜਾਬੀ ਟਾਈਮਜ਼ ) ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ਦੇ ਅਧੀਨ ਕਾਰਜਸ਼ੀਲ ਮਿਲਕਫੈੱਡ ਤਹਿਤ ਚਲ ਰਹੇ ਮਿਲਕ ਪਲਾਂਟ ਲੁਧਿਆਣਾ ਨੇ ਲੋਹੜੀ ਦੇ ਵਿਸ਼ੇਸ਼ ਤਿਉਹਾਰ ਤੇ ਦੁੱਧ ਅਤੇ…

ਸਾਮਰਾਜੀ ਖਪਤਕਾਰੀ ਸੱਭਿਆਚਾਰ ਆਰਥਿਕਵਾਦ ਦਾ ਹੀ ਪ੍ਰਗਟਾਵਾ— ਡਾ. ਸਵਰਾਜ ਸਿੰਘ

ਪਟਿਆਲਾ 13 ਜਨਵਰੀ (ਭਗਵੰਤ ਸਿੰਘ/ਵਰਲਡ ਪੰਜਾਬੀ ਟਾਈਮਜ਼ ) ਮਾਲਵਾ ਰਿਸਰਚ ਸੈਂਟਰ ਪਟਿਆਲਾ ਅਤੇ ਗੁਰਮਤਿ ਲੋਕ ਧਾਰਾ ਵਿਚਾਰਮੰਚ ਪਟਿਆਲਾ ਨੇ ਆਪਣੀਆਂ ਸੰਵਾਦੀ ਰਵਾਇਤਾਂ ਨੂੰ ਅੱਗੇ ਤੋਰਦੇ ਹੋਏ ਭਾਸ਼ਾ ਭਵਨ ਪਟਿਆਲਾ ਵਿਖੇ…

ਨਵੇਂ ਖੇਤੀ ਖਰੜੇ ਦੀਆਂ ਕਾਪੀਆਂ ਸਾੜ ਕੇ ਕਾਲੀ ਲੋਹੜੀ ਮਨਾਈ

ਸੰਗਰੂਰ 13 ਜਨਵਰੀ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼ ) ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਕਿਸਾਨ ਸੰਗਠਨਾਂ ਦੇ ਸਾਂਝੇ ਸੱਦੇ ਤੇ ਲਹਿਰਾ ਗਾਗਾ ਇਲਾਕੇ ਦੀਆਂ ਸਮੁੱਚੀਆਂ ਕਿਸਾਨ ਮਜ਼ਦੂਰ ਅਤੇ ਜਨਤਕ ਜਥੇਬੰਦੀਆਂ ਵੱਲੋਂ…

ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਟੀਮ ਨੇ ਬਾਬਾ ਫ਼ਰੀਦ ਕੁਸ਼ਟ ਆਸ਼ਰਮ ਫ਼ਰੀਦਕੋਟ ਮਨਾਈ ਲੋਹੜੀ

ਫ਼ਰੀਦਕੋਟ 13 ਜਨਵਰੀ (ਵਰਲਡ ਪੰਜਾਬੀ ਟਾਈਮਜ਼ ) ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ) ਫ਼ਰੀਦਕੋਟ ਦੀ ਸਮੁੱਚੀ ਟੀਮ ਨੇ ਬਾਬਾ ਫ਼ਰੀਦ ਕੁਸ਼ਟ ਆਸ਼ਰਮ ਫ਼ਰੀਦਕੋਟ ਵਿਚ ਰਹਿਣ ਵਾਲਿਆਂ ਨਾਲ ਮਨਾਈ ਲੋਹੜੀ। ਇਹ…

ਲੋਹੜੀ

ਸੁੱਖਾਂ ਭਰੀ ਹੋਈ ਆਈ ਲੋਹੜੀ,ਘਰ ਘਰ ਖੁਸ਼ੀ ਮਨਾਈਏ, ਪੁੱਤਰਾਂ ਨਾਲੋਂ ਵੱਧਕੇ ਪਹਿਲਾਂ ਧੀਆਂ ਦੀ ਲੋਹੜੀ ਪਾਈ ਏ, ਧੂਣੀ ਬਾਲ਼ ਕੇ ਬੈਠ ਦੁਆਲੇ, ਰਲ਼ ਮਿਲ਼ ਰੌਣਕ ਲਾਈਏ, ਤਿਲ਼ ਰਿਉੜੀ ਤੇ ਮੂੰਗਫਲੀ…

ਵੈਨਕੂਵਰ ਵਿਚਾਰ ਮੰਚ ਦੇ ਲੇਖਕਾਂ ਨੇ ਮਹਾਨ ਨਾਵਲਕਾਰ ਗੁਰਦਿਆਲ ਸਿੰਘ ਦਾ ਜਨਮ ਦਿਨ ਮਨਾਇਆ

ਸਰੀ, 13 ਜਨਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)  ਵੈਨਕੂਵਰ ਵਿਚਾਰ ਮੰਚ ਵੱਲੋਂ ਗੁਲਾਟੀ ਪਬਲਿਸ਼ਰਜ਼ ਲਿਮਿਟਿਡ ਸਰੀ ਵਿਖੇ ਇਕ ਵਿਸ਼ੇਸ਼ ਮੀਟਿੰਗ ਕਰ ਕੇ ਪੰਜਾਬੀ ਦੇ ਮਹਾਨ ਨਾਵਲਕਾਰ ਗੁਰਦਿਆਲ ਸਿੰਘ ਦੇ ਜਨਮ ਦਿਨ ‘ਤੇ ਉਨ੍ਹਾਂ ਨੂੰ ਯਾਦ…
ਲੋਹੜੀ

ਲੋਹੜੀ

ਇਸ ਵਾਰ, ਅਸੀ, ਲੋਹੜੀ ਬੱਚੀਆਂ ਦੀ, ਮਨਾਵਾਂਗੇ,ਮੁੰਡੇ-ਕੁੜੀ ਵਿੱਚ ਹੁੰਦਾ ਫਰਕ ਨੀ, ਇਹ ਸਮਝਾਵਾਂਗੇ, ਪੁੱਤ ਤਾ ਹੁੰਦਾ ਦੀਵਾ ਘਰ ਦਾ,ਤੇ ਬੱਤੀ ਹੁੰਦੀ ਏ, ਧੀਇਹੋ ਭਰਮ ਭੁਲੇਖਿਆਂ ਦੀਆਂ ਗੱਲਾਂ ਖ਼ਾਨੇ ਪਾਵਾਂਗੇ ਰੂੜ੍ਹੀਵਾਦੀ…

ਪੰਜਾਬ ਦਾ ਵਿਰਾਸਤੀ ਤਿਉਹਾਰ ਲੋਹੜੀ

ਲੋਹੜੀ ਦਾ ਤਿਉਹਾਰ ਪੰਜਾਬ ਦਾ ਸੱਭਿਆਚਾਰਕ ਅਤੇ ਪ੍ਰਸਿੱਧ ਤਿਉਹਾਰ ਹੈ। ਇਹ ਕੜਾਕੇ ਦੀ ਸਰਦ ਰੁੱਤ ਵਿੱਚ ਪੋਹ ਮਹੀਨੇ ਦੀ ਅਖੀਰਲ਼ੀ ਰਾਤ ਨੂੰ ਮਨਾਇਆ ਜਾਂਦਾ ਹੈ। ਲੋਹੜੀ ਤੋਂ ਅਗਲੇ ਦਿਨ ਮਾਘ…

ਲੋਹੜੀ ਭਾਈਚਾਰਿਕ ਸਾਂਝ ਦੀ ਪ੍ਰਤੀਕ

ਲੋਹੜੀ ਦਾ ਤਿਉਹਾਰ ਪਿਆਰ ਅਤੇ ਆਪਸੀ ਭਾਈਚਾਰੇ ਦੀ ਸਾਂਝ ਦਾ ਪ੍ਰਤੀਕ ਹੈ। ਲੋਹੜੀ ਦੇ ਤਿਉਹਾਰ ਤੇ ਪਹਿਲਾਂ ਆਮ ਹੀ ਪਿੰਡਾਂ ਵਿਚ ਲੋਹੜੀ ਬੜੇ ਹੀ ਪਿਆਰ ਅਤੇ ਸਾਂਝੇ ਭਾਈਚਾਰੇ ਨਾਲ ਮਨਾਈ…