ਉਮੀਦ ਰੋਈ

ਤੂੰ ਨਹੀੰ ਦਿਸਿਆ ਤਾਂ ਉਮੀਦ ਰੋਈਮੇਰੇ ਸੀਨੇ ਵਿੱਚ ਪੀੜ ਸ਼ਦੀਦ ਹੋਈ ਪਿਆਰ ਦੀ ਵੈਰੀ ਗੁਰਬਤ ਚੰਦਰੀਤੂੰ ਭੁੱਲਿਓੰ ਕੀਤੀ ਸੀ ਤਾਕੀਦ ਕੋਈ ਚਾਅ ਇਮਾਰਤਾਂ ਦਾ ਹਸ਼ਰੋ ਨਸ਼ਰਕੀ ਕਹਾਂ ਕਿ ਸਾਰੀ ਤਮਹੀਦ…
ਭਾਰਤ ਦਾ ਸੰਵਿਧਾਨ****

ਭਾਰਤ ਦਾ ਸੰਵਿਧਾਨ****

ਭਾਰਤ ਇਕ ਲੋਕਤੰਤਰ ਦੇਸ਼ ਹੈ।ਜਿਸ ਦਾ ਇਕ ਲਿਖਤੀ ਸੰਵਿਧਾਨ ਹੈ।ਸੰਵਿਧਾਨ 26 ਨਵੰਬਰ 1949ਨੂੰ ਬਣ ਕੇ ਤਿਆਰ ਹੋਇਆ ਸੀ।ਇਸ ਨੂੰ ਕਾਨੂੰਨੀ ਰੂਪ 26ਜਨਵਰੀ 1950 ਨੂੰ ਦਿੱਤਾ ਗਿਆ।ਇਸ ਲਈ 26ਜਨਵਰੀ ਨੂੰਭਾਰਤ ਦੇ…
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਗਣਤੰਤਰ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਗਣਤੰਤਰ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ

ਚੰਡੀਗੜ੍ਹ 26 ਜਨਵਰੀ (ਵਰਲਡ ਪੰਜਾਬੀ ਟਾਈਮਜ਼ ) ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ 25 ਜਨਵਰੀ 2025 ਦਿਨ ਸ਼ਨਿੱਚਰਵਾਰ ਨੂੰ ਪੰਜਾਬ ਕਲਾ ਭਵਨ ਵਿਖੇ ਗਣਤੰਤਰ ਦਿਵਸ…
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਗਣਤੰਤਰ ਦਿਵਸ ਮੌਕੇ ਬਠਿੰਡਾ ’ਚ ਲਹਿਰਾਇਆ ਕੌਮੀ ਤਿੰਰਗਾ

ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਗਣਤੰਤਰ ਦਿਵਸ ਮੌਕੇ ਬਠਿੰਡਾ ’ਚ ਲਹਿਰਾਇਆ ਕੌਮੀ ਤਿੰਰਗਾ

 ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਨੂੰ ਕੀਤਾ ਸਿਜਦਾ  ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਕੀਤਾ ਸਾਝਾਂ ਜ਼ਿਲ੍ਹਾ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਦਿੱਤੀਆਂ ਮੁਬਾਰਕਾਂ  ਆਜ਼ਾਦੀ…