,,ਮੇਲੇ ਚ’ ਮੈਂ ਤੇ ਬਾਪੂ,,,

ਚੰਡੋਲਾਂ ਲੱਗੀਆਂ ਝੂਟਣ ਨਿਆਣੇ,ਕਈ ਬੱਚੇ, ਚੁੱਕੀ ਫਿਰਨ ਸਿਆਣੇ। ਟੋਲੀਆਂ ਬੰਨ੍ਹ ਬੰਨ੍ਹ ਲੋਕੀ ਆਉਂਦੇਢੋਲ ਤੇ ਵਾਜੇ ਸ਼ੋਰ ਮਚਾਉਂਦੇ। ਸਭ ਦੇ ਸੋਹਣੇ ਕੱਪੜੇ ਪਾਏ,ਕੋਈ ਆਈ, ਕੋਈ ਜਾਈ ਜਾਏ। ਖਾਣ ਪੀਣ ਦੀਆਂ ਕਈ…
ਮਾਘ ਦੀ ਸੰਗਰਾਂਦ

ਮਾਘ ਦੀ ਸੰਗਰਾਂਦ

ਸੰਗਰਾਂਦ ਹਿੰਦੀ ਦੇ ਸ਼ਬਦ ਸੰਕ੍ਰਾਂਤੀ ਤੋਂ ਬਣਿਆ ਹੈ। ਸੂਰਜ ਦਾ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਦਾਖ਼ਲ ਹੋਣਾ ਸੰਕ੍ਰਾਂਤੀ ਅਖਵਾਉਂਦਾ ਹੈ। ਇਸ ਤਰ੍ਹਾਂ ਪੂਰੇ ਸਾਲ ਵਿੱਚ ਬਾਰਾਂ ਸੰਕ੍ਰਾਂਤੀਆਂ, ਯਾਨੀ ਸੰਗਰਾਂਦਾਂ…
ਲੋਹੜੀ

ਲੋਹੜੀ

ਲੋਹੜੀ ਆਈ ਲੋਹੜੀ ਆਈਸਭਨਾਂ ਬੱੱਚਿਆਂ ਖੁਸ਼ੀ ਮਨਾਈ ।ਰਿਉੜੀਆਂ,ਗੱਚਕ, ਮੂੰਗਫਲੀ।ਗਰਮ ਗਰਮ ਆਨੰਦ ਨਾਲ ਖਾਈ।ਲਕੜਾਂ ਨੂੰ ਅੱਗ ਲਾ ਧੂਣੀ ਲਾਈਨੇੜੇ ਬੈਠ ਠੰਡ ਨੂੰ ਦਿੱਤੀ ਵਿਦਾਈਏਕਨੂਰ ਗਰਮ ਗਰਮ ਮੂੰਗਫਲੀ ਲਿਆਈ ।ਆਪਣੇ ਸਾਥੀਆਂ ਨੂੰ…

ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਸਲਾਬਤਪੁਰਾ ‘ਚ ਲੋੜਵੰਦਾਂ ਦੀ ਮੱਦਦ ਕਰਕੇ ਮਨਾਇਆ ਸ਼ਾਹ ਸਤਿਨਾਮ ਜੀ ਦਾ ਜਨਮ ਮਹੀਨਾ 

ਸਲਾਬਤਪੁਰਾ,13 ਜਨਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)   ਡੇਰਾ ਸੱਚਾ ਸੌਦਾ ਸਰਸਾ, ਪੰਜਾਬ ਦੀ ਸਾਧ ਸੰਗਤ ਵੱਲੋਂ ਅੱਜ ਡੇਰਾ ਸੱਚਾ ਸੋਦਾ ਦੀ ਦੂਜੀ ਪਾਤਸ਼ਾਹੀ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ…

ਬੇਟੀ ਦਾ ਜਨਮ 

NID:SIZE:614 kB     ਜਨਵਰੀ ਦੇ ਮਹੀਨੇ ਉਸ ਦਿਨ ਬੜੀ ਠੰਢੀ ਹਵਾ ਚੱਲ ਰਹੀ ਸੀ। ਸਵੇਰ ਵੇਲੇ ਕਰੀਬ ਚਾਰ ਕੁ ਵਜੇ ਮੈਂ ਆਪਣੀ ਪਤਨੀ ਨੂੰ ਸਕੂਟਰ ਤੇ ਬਿਠਾ ਕੇ ਪੰਜਾਬੀ…
ਮਾਘੀ ਦਾ ਤਿਉਹਾਰ

ਮਾਘੀ ਦਾ ਤਿਉਹਾਰ

ਆਇਆ ਮਾਘੀ ਦਾ ਤਿਉਹਾਰ,ਲੈ ਕੇ ਖੁਸ਼ੀਆਂ ਹਜ਼ਾਰ।ਸਾਰੇ ਮੇਲੇ ਵਿੱਚ ਆਏ,ਕਰ ਹਾਰ ਤੇ ਸ਼ਿੰਗਾਰ। ਆਓ ਮੁਕਤਸਰ ਜਾਈਏ,ਗੁਰੂ-ਘਰ ਸਿਰ ਝੁਕਾਈਏ।ਟੁੱਟੀ ਗੰਢੀ ਜਾ ਕੇ ਨ੍ਹਾਈਏ,ਭਾਵੇਂ ਮੌਸਮ ਠੰਢਾ-ਠਾਰ। ਇਹ ਸੀ ਢਾਬ ਖਿਦਰਾਣਾ,ਗੁਰਾਂ ਕੀਤਾ ਆ…
ਧੀਆਂ ਦੀ ਲੋਹੜੀ

ਧੀਆਂ ਦੀ ਲੋਹੜੀ

ਪੁੱਤ ਮੰਗਦੇ ਹੋ ਰੱਬ ਕੋਲੋਂ ਅਰਦਾਸਾਂ ਕਰਕੇ,ਕਦੇ ਧੀਆਂ ਵੀ ਉਸ ਕੋਲੋਂ ਮੰਗੋ ਮਿੱਤਰੋ।ਪੁੱਤ ਜੰਮਿਆਂ ਤੇ ਬੜੀ ਖੁਸ਼ੀ ਹੋ ਮਨਾਉਂਦੇ,ਧੀਆਂ ਜੰਮੀਆਂ ਦੀ ਵੀ ਲੋਹੜੀ ਵੰਡੋ ਮਿੱਤਰੋ।ਕੋਈ ਹੁੰਦਾ ਨਾ ਫਰਕ ਧੀਆਂ ਤੇ…

ਗਧੇ ਦੀ ਦੁਲੱਤੀ

   ਗਧੇ ਦਾ ਨਾਂ ਸੁਣਦੇ ਹੀ ਲੋਕ ਹੱਸ ਪੈਂਦੇ ਹਨ। ਜਦਕਿ ਗਧਾ ਇੰਨਾ ਗਿਆ-ਗੁਜ਼ਰਿਆ ਵੀ ਨਹੀਂ ਹੈ ਕਿ ਲੋਕ ਉਹਦਾ ਮਖੌਲ ਉਡਾਉਣ। ਉਹ ਤਾਂ ਬੜਾ ਹੀ ਕੰਮ ਵਾਲ਼ਾ ਹੈ। ਗਧਾ…

ਨੈਤਿਕਤਾ ਦੀ ਲੋੜ ਤੇ ਸਮਾਜ ਦਾ ਅਨਿੱਖੜਵਾਂ ਅੰਗ

ਪ੍ਰਕਿਤੀ ਵਿੱਚ ਅਨੇਕ ਜੀਵਾਂ ਦਾ ਜਨਮ ਹੁੰਦਾ ਹੈ ਜਿਸ ਵਿੱਚ ਮਨੁੱਖ ਪਸ਼ੂ ਪੰਛੀ ਤੇ ਜਾਨਵਰ ਆਦਿ ਸ਼ਾਮਿਲ ਹਨ।ਹੁਣ ਇਥੇ ਅਸੀ ਪ੍ਰਕਿਤੀ ਦੇ ਨਿਯਮ ਦੀ ਗੱਲ ਕਰੀਏ ਤਾਂ ਮਨੁੱਖ ਹੀ ਇਕ…

ਪਰਿਵਾਰਕ ਮਿਲਣੀ ਸਮਾਗਮ ਵਿੱਚ ਹੋਇਆ ਜਾਦੂ ਸ਼ੋਅ ਹੋਇਆ

ਪਰਿਵਾਰਕ ਮਿਲਣੀ ਵਰਗੇ ਪਰਿਵਾਰਕ ਸਾਂਝ ਦੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਹਨ---ਡਾਕਟਰ ਖੰਗਵਾਲ ਪਰਿਵਾਰਕ ਮਿਲਣੀ ਆਪਸੀ ਭਾਈਚਾਰਕ ਸਾਂਝ, ਪਿਆਰ , ਸਹਿਯੋਗ ਲਈ ਅਤੀ ਲਾਭਦਾਇਕ -ਮਾਸਟਰ ਪਰਮਵੇਦ ਸੰਗਰੂਰ 12 ਜਨਵਰੀ (ਮਾਸਟਰ ਪਰਮ…