ਗੁ. ਗੋਦੜੀ ਸਾਹਿਬ ਵਿਖੇ ਨਵੇਂ ‘ਰਸੋਈ ਘਰ’ ਦਾ ਉਦਘਾਟਨ

ਗੁ. ਗੋਦੜੀ ਸਾਹਿਬ ਵਿਖੇ ਨਵੇਂ ‘ਰਸੋਈ ਘਰ’ ਦਾ ਉਦਘਾਟਨ

ਫਰੀਦਕੋਟ, 3 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਗੁ. ਗੋਦੜੀ ਸਾਹਿਬ ਵਿਖੇ ਅਤਿ ਆਧੁਨਿਕ ਸਹੂਲਤਾਂ ਨਾਲ ਰਸੋਈ ਘਰ ਦਾ ਉਦਘਾਟਨ ਕੀਤਾ ਗਿਆ। ਇਸ ਸਮੇਂ ਮਾਣਯੋਗ ਪ੍ਰਧਾਨ ਸ. ਸਿਮਰਜੀਤ ਸਿੰਘ ਸੇਖੋ ਅਤੇ ਸਮੂਹ…
ਸ਼ਰਾਬ ਤਸਕਰਾਂ, ਚੋਰਾਂ ਅਤੇ ਸੱਟੇਬਾਜਾਂ ਖਿਲਾਫ ਸਖਤ ਹੋਈ ਪੁਲਿਸ, ਵੱਖ ਵੱਖ ਮਾਮਲੇ ਦਰਜ : ਐੱਸ.ਐੱਸ.ਪੀ.

ਸ਼ਰਾਬ ਤਸਕਰਾਂ, ਚੋਰਾਂ ਅਤੇ ਸੱਟੇਬਾਜਾਂ ਖਿਲਾਫ ਸਖਤ ਹੋਈ ਪੁਲਿਸ, ਵੱਖ ਵੱਖ ਮਾਮਲੇ ਦਰਜ : ਐੱਸ.ਐੱਸ.ਪੀ.

ਫਰੀਦਕੋਟ , 3 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਜ਼ਿਲ੍ਹਾ ਪੁਲਿਸ ਨੇ ਵੱਖ ਵੱਖ ਇਲਾਕਿਆਂ ਵਿੱਚ ਕਾਰਵਾਈ ਕਰਦਿਆਂ ਸ਼ਰਾਬ ਤਸਕਰਾਂ ਅਤੇ ਸੱਟੇਬਾਜਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਡਾ. ਪ੍ਰਗਿਆ ਜੈਨ…
ਜੈਪੁਰ ਤੋਂ ਗਤਕੇ ’ਚ ਗੋਲਡ ਮੈਡਲ ਜਿੱਤ ਕੇ ਆਈਆਂ ਲੜਕੀਆਂ ਦਾ ਕੋਟਕਪੂਰਾ ਵਿਖੇ ਹੋਇਆ ਸ਼ਾਨਦਾਰ ਸੁਆਗਤ

ਜੈਪੁਰ ਤੋਂ ਗਤਕੇ ’ਚ ਗੋਲਡ ਮੈਡਲ ਜਿੱਤ ਕੇ ਆਈਆਂ ਲੜਕੀਆਂ ਦਾ ਕੋਟਕਪੂਰਾ ਵਿਖੇ ਹੋਇਆ ਸ਼ਾਨਦਾਰ ਸੁਆਗਤ

ਇਤਿਹਾਸਕ ਗੁਰਦਵਾਰਾ ਸਾਹਿਬ ਵਿਖੇ ਮੱਥਾ ਟੇਕ ਕੇ ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ ਕੋਟਕਪੂਰਾ, 3 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਕੈਡਮੀ ਕੋਟਕਪੂਰਾ ਦੀਆਂ ਗੋਲਡ ਮੈਡਲ ਜਿੱਤਣ…
3 ਜਨਵਰੀ ਜਨਮ ਦਿਵਸ ਭਾਰਤ ਦੀ ਪਹਿਲੀ ਅਧਿਆਪਕਾ ਨੂੰ ਸਮਰਪਿਤ ਬਾਲ ਗੀਤ

3 ਜਨਵਰੀ ਜਨਮ ਦਿਵਸ ਭਾਰਤ ਦੀ ਪਹਿਲੀ ਅਧਿਆਪਕਾ ਨੂੰ ਸਮਰਪਿਤ ਬਾਲ ਗੀਤ

ਮਾਤਾ ਸਵਿੱਤਰੀ ਬਾਈ ਫੂਲੇ ਜੀ ਕਹੇ ਮਾਂ ਸਵਿੱਤਰੀ ਫੂਲੇ,ਸਵਿੱਤਰੀ ਫੂਲੇਚਲੋ ਸਕੂਲੇ….ਚਲੋ ਸਕੂਲੇ…..ਸਦੀਆਂ ਦਾ ਅੰਧਕਾਰ ਮਿਟਾਓਆਪਣੇ ਗਲ਼ੋਂ ਗੁਲਾਮੀਂ ਲਾਹੋਰੋਕੇ ਨਾ ਕੋਈ ਰਾਹ ਅਸਾਡਾਝੰਡਾ ਆਜ਼ਾਦੀ ਦਾ ਝੂਲੇ……..ਚਲੋ ਸਕੂਲੇ…..ਸਾਹਿਤ ਅਤੇ ਇਤਿਹਾਸ ਪੜ੍ਹਾਓਬੱਚਿਆਂ ਨੂੰ…
ਹਰ ਸਿੱਖਬੋਲਚਾਲ ਅਤੇ ਲਿਖਤ ਵਿੱਚਪੰਜਾਬੀ/ਗੁਰਮੁਖੀ ਦੀ ਵਰਤੋਂ ਜ਼ਰੂਰ ਕਰੇ

ਹਰ ਸਿੱਖਬੋਲਚਾਲ ਅਤੇ ਲਿਖਤ ਵਿੱਚਪੰਜਾਬੀ/ਗੁਰਮੁਖੀ ਦੀ ਵਰਤੋਂ ਜ਼ਰੂਰ ਕਰੇ

ਸਿੱਖ ਪੰਥ ਨੂੰ ਘਟਣੋਂ ਰੋਕਣ ਵਾਸਤੇ ਅਤੇ ਪ੍ਰਫੁੱਲਿਤ ਕਰਨ ਵਾਸਤੇ ਹਰ ਸਿੱਖ ਨੂੰ ਹਰ ਦਿਨ ਪੰਜਾਬੀ ਦੀ ਵਰਤੋਂ (ਲਿਖਣ/ਬੋਲਣ ਵਿੱਚ) ਜ਼ਰੂਰ ਕਰਨੀ ਚਾਹੀਦੀ ਹੈ‌। ਜੇ ਅਸੀਂ ਪੰਜਾਬੀ ਦੀ ਵਰਤੋਂ ਨਹੀਂ…
ਸਰਕਾਰੀ ਕਾਲਜ ਮਲੇਰਕੋਟਲਾ ਵੱਲੋਂ ਪ੍ਰਿੰਸੀਪਲ ਡਾਕਟਰ ਬਲਵਿੰਦਰ ਸਿੰਘ ਵੜੈਚ ਨੂੰ ਸੇਵਾ ਮੁਕਤੀ ਤੇ ਵਿਦਾਇਗੀ ਸਮਾਗਮ

ਸਰਕਾਰੀ ਕਾਲਜ ਮਲੇਰਕੋਟਲਾ ਵੱਲੋਂ ਪ੍ਰਿੰਸੀਪਲ ਡਾਕਟਰ ਬਲਵਿੰਦਰ ਸਿੰਘ ਵੜੈਚ ਨੂੰ ਸੇਵਾ ਮੁਕਤੀ ਤੇ ਵਿਦਾਇਗੀ ਸਮਾਗਮ

ਮਾਲੇਰਕੋਟਲਾ 3 ਜਨਵਰੀ (ਵਰਲਡ ਪੰਜਾਬੀ ਟਾਈਮਜ਼ ) ਸਥਾਨਕ ਸਰਕਾਰੀ ਕਾਲਜ ਵੱੱਲੋਂ ਪਿ੍ੰਸੀਪਲ ਡਾਕਟਰ ਬਲਵਿੰਦਰ ਸਿੰਘ ਬੜੈਚ ਜੋ ਪਿ੍ੰਸੀਪਲ ਸਰਕਾਰੀ ਕਾਲਜ ਲੜਕੀਆਂ ਦੇ ਨਾਲ-ਨਾਲ ਡੀ.ਡੀ.ਓ ਸਰਕਾਰੀ ਕਾਲਜ ਮਲੇਰਕੋਟਲਾ ਵੀ ਹਨ, ਨੂੰ…
ਪਿੰਡ ਦੀਪਗੜ੍ਹ ਵਿਖੇ ਮਾਤਾ ਗੁਰਦੇਵ ਕੌਰ ਢਿੱਲੋਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਪਿੰਡ ਦੀਪਗੜ੍ਹ ਵਿਖੇ ਮਾਤਾ ਗੁਰਦੇਵ ਕੌਰ ਢਿੱਲੋਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਮਹਿਲ ਕਲਾਂ, 2 ਜਨਵਰੀ(ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼) ਉਘੇ ਸਿੱਖਿਆ ਸ਼ਾਸ਼ਤਰੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ, ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੇ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਅਤੇ ਕਰਮ ਸਿੰਘ ਢਿੱਲੋਂ ਦੀਪਗੜ੍ਹ…

ਪੂਰੇ ਹੋਣੇ ਖ਼ਾਬ

ਦਿਲੀ-ਜਜ਼ਬਾਤ ਅਸੀਂ ਲਿਖੀਏ ਨਿਝੱਕ ਹੋ ਕੇ,ਕਲਮਾਂ ਤੇ ਲਫ਼ਜ਼ਾਂ ਦੇ ਕਹਿਣ ਲੋਕੀਂ ਹਾਣੀ ਜੀ। ਸੱਚੀ-ਸੁੱਚੀ ਭਾਵਨਾ ਹੈ ਵਲ਼ ਛਲ਼ ਰੱਖੀਏ ਨਾ,ਸ਼ਬਦਾਂ 'ਚ ਦੱਸਦੇ ਹਾਂ ਆਪਣੀ ਕਹਾਣੀ ਜੀ। ਕੁੜੀਆਂ ਤੇ ਚਿੜੀਆਂ ਨੇ…
ਟੀ.ਵੀ.ਕੱਟਾਮਨੀ ਦੀ ਵਿਦਿਅਕ ਸਵੈ-ਜੀਵਨੀ ‘ਜੰਗਲੀ ਉਪ-ਕੁਲਪਤੀ ਦੀ ਕਥਾ’ ਪ੍ਰੇਰਨਾਦਾਇਕ

ਟੀ.ਵੀ.ਕੱਟਾਮਨੀ ਦੀ ਵਿਦਿਅਕ ਸਵੈ-ਜੀਵਨੀ ‘ਜੰਗਲੀ ਉਪ-ਕੁਲਪਤੀ ਦੀ ਕਥਾ’ ਪ੍ਰੇਰਨਾਦਾਇਕ

ਟੀ.ਵੀ.ਕੱਟੀਮਨੀ ਸਾਬਕਾ ਉਪ-ਕੁਲਪਤੀ ‘ਇੰਦਰਾ ਗਾਂਧੀ ਰਾਸ਼ਟਰੀ ਜਨਜਾਤੀ ਵਿਸ਼ਵਵਿਦਿਆਲਾ, ਅਮਰਕੰਟਕ’ ਦੀ ਸਵੈ-ਜੀਵਨੀ ‘ਜੰਗਲੀ ਉਪ-ਕੁਲਪਤੀ ਦੀ ਕਥਾ’ ਵਿਦਿਆਰਥੀਆਂ/ਅਧਿਆਪਕਾਂ/ਵਿਦਿਆ ਸ਼ਾਸ਼ਤਰੀਆਂ ਅਤੇ ਖਾਸ ਤੌਰ ‘ਤੇ ਖੋਜੀਆਂ ਲਈ ਆਪਣਾ ਵਿਦਿਅਕ ਕੈਰੀਅਰ ਬਣਾਉਣ ਵਾਸਤੇ ਪ੍ਰੇਰਨਦਾਇਕ ਸਾਬਤ…