Posted inਦੇਸ਼ ਵਿਦੇਸ਼ ਤੋਂ
ਪੰਜਾਬੀ ਲਿਖਾਰੀ ਸਭਾ(ਰਜਿ.) ਸਿਆਟਲ ਦੇ ਸਮਾਗਮ ਵਿੱਚ ‘ਪੰਜਾਬ ਦੇ ਪਾਣੀ-ਖੇਤੀ ਮਸਲਿਆਂਤੇ ਵਿਚਾਰ-ਚਰਚਾ
ਸਿਆਟਲ 28 ਫਰਵਰੀ (ਮੰਗਤ ਕੁਲਜਿੰਦ /ਵਰਲਡ ਪੰਜਾਬੀ ਟਾਈਮਜ਼) ਸਮਾਜ ਦੇ ਸਰਵਪੱਖੀ ਵਿਕਾਸ, ਜਨ-ਕਲਿਆਣ ਅਤੇ ਸਾਹਿਤਕ ਉਦੇਸ਼ਾਂ ਦੀ ਪੂਰਤੀ ਲਈ,ਪੰਜਾਬੀ ਲਿਖਾਰੀ ਸਭਾ(ਰਜਿ.) ਸਿਆਟਲ ਵੱਲੋਂ ਸਾਹਿਤਕ ਕਾਰਜਾਂ ਦੇ ਨਾਲ ਨਾਲ, ਸੁਚੱਜੇ ਸਮਾਜ…









