Posted inਪੰਜਾਬ
ਨਵੇਂ ਪੰਜਾਬੀ ਕਲਮਕਾਰਾਂ ਨੂੰ ਇੱਕ ਮੰਚ ਪ੍ਰਦਾਨ ਕਰਨਾ “ਮਾਨਸਰੋਵਰ ਸਾਹਿਤਕ ਅਕਾਦਮੀ” ਦਾ ਇੱਕ ਨੇਕ ਉਪਰਾਲਾ- ਸੂਦ ਵਿਰਕ
ਫ਼ਗਵਾੜਾ 17 ਮਾਰਚ (ਅਸ਼ੋਕ ਸ਼ਰਮਾ/ ਮੋਨਿਕਾ ਬੇਦੀ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਮਾਂ ਬੋਲੀ ਲਈ ਵਚਨਬੱਧ ਮਾਨਸਰੋਵਰ ਸਾਹਿਤਕ ਅਕਾਦਮੀ ਰਾਜਸਥਾਨ ਵੱਲੋਂ ਕਰਵਾਏ ਜਾਂਦੇ ਲਾਈਵ ਪੰਜਾਬੀ ਕਵੀ ਦਰਬਾਰ ਨੂੰ ਸਰੋਤਿਆਂ ਦਾ ਮਿਲ ਰਿਹਾ…







