Posted inਪੰਜਾਬ
16 ਮਾਰਚ ਸਵੇਰੇ “ਚੜ੍ਹਿਆ ਚੇਤਰ ਸਾਹਿੱਤਕ ਮਿਲਣੀ”ਫਗਵਾੜਾ ਵਿਖੇ ਪੈਰਾਡਾਈਜ਼ ਫਾਰਮ ਹਾਊਸ ਪੱਦੀ ਖ਼ਾਲਸਾ ਵਿਖੇ ਹੋਵੇਗੀ
ਲੁਧਿਆਣਾਃ 15 ਮਾਰਚ(ਵਰਲਡ ਪੰਜਾਬੀ ਟਾਈਮਜ਼) ਅਦਬੀ ਸਾਂਝ ਰੱਖਣ ਵਾਲੇ ਪਿਆਰੇ ਦੋਸਤਾਂ-ਮਿੱਤਰਾਂ ਦੇ ਮਿਲ ਬੈਠਣ ਲਈ ਇੱਕ ਸਾਹਿੱਤਕ-ਮਿਲਣੀ ਦਾ ਆਯੋਜਨ 16 ਮਾਰਚ 2025 ਨੂੰ 11:00 ਵਜੇ "ਪੈਰਾਡਾਈਜ਼ ਫ਼ਾਰਮ ਹਾਊਸ" ਪੱਦੀ ਖਾਲਸਾ…








