ਨਾਮਵਰ ਪੰਜਾਬੀ ਗ਼ਜ਼ਲਕਾਰ ਕ੍ਰਿਸ਼ਨ ਭਨੋਟ ਦੇ ਸਦੀਵੀ ਵਿਛੋੜੇ ਉੱਪਰ ਦੁੱਖ ਦਾ ਪ੍ਰਗਟਾਵਾ

ਨਾਮਵਰ ਪੰਜਾਬੀ ਗ਼ਜ਼ਲਕਾਰ ਕ੍ਰਿਸ਼ਨ ਭਨੋਟ ਦੇ ਸਦੀਵੀ ਵਿਛੋੜੇ ਉੱਪਰ ਦੁੱਖ ਦਾ ਪ੍ਰਗਟਾਵਾ

ਸਰੀ, 4 ਮਾਰਚ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਦੇ ਨਾਮਵਰ ਸ਼ਾਇਰ ਕ੍ਰਿਸ਼ਨ ਭਨੋਟ ਦੇ ਅਚਾਨਕ ਸਦੀਵੀ ਵਿਛੋੜੇ ਉੱਪਰ ਪੰਜਾਬੀ ਸਾਹਿਤਕਾਰਾਂ ਵੱਲੋਂ ਡੂੰਘਾ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ। ਵੱਖ ਵੱਖ…

💥 ਕੀ ਹੋਇਆ 💥

*ਕੀ ਹੋਇਆ ਜੰਮੇ ਹਾਂ,ਅਸੀਂ ਘਰ ਗਰੀਬਾਂ ਦੇ,ਅਸੀਂ ਖੋਲ ਤਾਂ ਸਕਦੇ ਹਾਂ,ਬੂਹੇ ਬੰਦ ਨਸੀਬਾਂ ਦੇ,ਕੀ ਹੋਇਆ ਜੰਮੇ ਹਾਂ………….. *ਜਦ ਹਵਾ,ਪਾਣੀ,ਸੂਰਜ ਤੇ ਅੰਬਰ ਸੱਭ ਸਾਂਝੇ ਨੇ,ਫਿਰ ਧਰਤੀ ਤੇ ਲੱਖਾਂ ਲੋਕੀਂ,ਕਿਉਂ,ਰੋਟੀ ਤੋਂ ਵਾਂਝੇ…
ਐਨ.ਐਸ.ਕਿਊ.ਐਫ. ਤਹਿਤ ਡਾ. ਹਰੀ ਸਿੰਘ ਸੇਵਕ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਵੰਡੀਆਂ ਸਿਖਲਾਈ ਸਮੱਗਰੀ ਕਿੱਟਾਂ

ਐਨ.ਐਸ.ਕਿਊ.ਐਫ. ਤਹਿਤ ਡਾ. ਹਰੀ ਸਿੰਘ ਸੇਵਕ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਵੰਡੀਆਂ ਸਿਖਲਾਈ ਸਮੱਗਰੀ ਕਿੱਟਾਂ

ਕੋਟਕਪੂਰਾ, 3 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮ) ਸਿੱਖਿਆ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਐਨ.ਐਸ.ਕਿਉ.ਐਫ. ਸਕੀਮ ਤਹਿਤ ਸਥਾਨਕ ਡਾ. ਹਰੀ ਸਿੰਘ ਸੇਵਕ ਸਕੂਲ ਆਫ ਐਮੀਨੈੱਸ ਵਿਖੇ ਸਕਿਉਰਟੀ ਟਰੇਡ ਵਾਲੇ 19…

ਗ਼ਜ਼ਲ

ਅੱਜ ਫਿਰ ਜ਼ੁਲਫ਼ਾਂ 'ਤੇ ਲਾ ਕੇ ਖ਼ਿਜ਼ਾਬ ਆਏ ਨੇ ਉਹਅੱਖਾਂ ਦੇ ਵਿਚ ਸਜਾ ਕੇ ਕਈ ਖ਼ੁਆਬ ਆਏ ਨੇ ਉਹ ਇਤਰ ਦੀ ਖ਼ੁਸ਼ਬੋ ਉਫ਼ ਵਲ਼ ਖਾਂਦੀ ਹੋਈ ਚਾਲਨਾਜ਼ ਨਖ਼ਰਾ ਨਜ਼ਾਕਤ ਬਣ…

,ਬੰਸਰੀਆਂ ਵਾਲਾ ਭਾਈ,,,,,

ਬੜੀ ਮਿੱਠੀ ਆਵਾਜ਼ ਇੱਕ ਦਿਨ,ਸਾਡੀ ਗਲੀ ਵਿੱਚੋਂ ਆਈ।ਭਾਈ ਇੱਕ ਬੰਸਰੀਆਂ ਵਾਲਾ,ਬੰਸਰੀ ਜਾਵੇ ਵਜਾਈ।ਰੰਗ - ਬਰੰਗੀਆਂ ਕਈ ਬੰਸਰੀਆਂ,ਟੋਕਰੀ ਦੇ ਵਿੱਚ ਪਾਈਆਂ।ਹਰੇ, ਪੀਲੇ ਤੇ ਲਾਲ, ਉਨਾਭੀ,ਰੰਗਾਂ ਵਿੱਚ ਸਜਾਈਆਂ।ਇੱਕ ਫੁੱਟ ਹੁੰਦੀ ਬਾਂਸ ਦੀ…
ਪੰਜਾਬ ਸਰਕਾਰ ਨੂੰ ਪੈਨਸ਼ਨਰਾਂ ਦੇ ਬਕਾਏ ਤੁਰੰਤ ਇੱਕ ਕਿਸ਼ਤ ਵਿੱਚ ਦੇਣ ਦੀ ਮੰਗ

ਪੰਜਾਬ ਸਰਕਾਰ ਨੂੰ ਪੈਨਸ਼ਨਰਾਂ ਦੇ ਬਕਾਏ ਤੁਰੰਤ ਇੱਕ ਕਿਸ਼ਤ ਵਿੱਚ ਦੇਣ ਦੀ ਮੰਗ

ਪਟਿਆਲਾ: 3 ਮਾਰਚ (ਉਜਾਗਰ ਸਿੰਘ/ਵਰਲਡ ਪੰਜਾਬੀ ਟਾਈਮਜ਼ ) ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਦੇ ਸੇਵਾ ਮੁਕਤ ਮੁਲਾਜ਼ਮਾ ਦੀ ਵੈਲਫੇਅਰ ਐਸੋਸੀਏਸ਼ਨ ਨੇ ਅੱਜ ਆਪਣੇ 6 ਮੈਂਬਰਾਂ ਸੁਰਜੀਤ ਸਿੰਘ ਦੁਖੀ, ਕੁਲਜੀਤ ਸਿੰਘ,…
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮਾਸਿਕ ਇਕੱਤਰਤਾ ਹੋਈ

ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮਾਸਿਕ ਇਕੱਤਰਤਾ ਹੋਈ

ਫਰੀਦਕੋਟ 3 ਮਾਰਚ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮਾਸਿਕ ਇਕੱਤਰਤਾ ਮਿਤੀ 2 ਮਾਰਚ 2025 ਨੂੰ ਸਵੇਰੇ ਸਾਢੇ ਦਸ ਵਜੇ ਸਥਾਨਕ ਪੈਨਸ਼ਨਰਜ਼ ਭਵਨ ਨਜ਼ਦੀਕ ਹੁੱਕੀ ਚੌਕ ਫਰੀਦਕੋਟ…
ਕੋਟਕਪੂਰਾ ਬੱਤੀਆਂ ਵਾਲਾ ਚੌਂਕ ਵਿੱਚ ਮਨਿੰਦਰਜੀਤ ਸਿੰਘ ਸਿੱਧੂ ਦੇ ਹੱਕ ’ਚ ਪੱਤਰਕਾਰਾਂ ਨੇ ਫੂਕਿਆ ਵਿਧਾਇਕ ਦਾ ਪੁਤਲਾ

ਕੋਟਕਪੂਰਾ ਬੱਤੀਆਂ ਵਾਲਾ ਚੌਂਕ ਵਿੱਚ ਮਨਿੰਦਰਜੀਤ ਸਿੰਘ ਸਿੱਧੂ ਦੇ ਹੱਕ ’ਚ ਪੱਤਰਕਾਰਾਂ ਨੇ ਫੂਕਿਆ ਵਿਧਾਇਕ ਦਾ ਪੁਤਲਾ

ਰਾਜਨੀਤਿਕ, ਕਿਸਾਨ ਅਤੇ ਮਜਦੂਰ ਜਥੇਬੰਦੀਆਂ ਦੇ ਆਗੂਆਂ ਦੀ ਭਰਵੀਂ ਸ਼ਮੂਲੀਅਤ ਕੋਟਕਪੂਰਾ, 3 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਉਪਰ ਦਰਜ ਹੋਏ ਝੂਠੇ ਮਾਮਲੇ ਦੇ ਵਿਰੋਧ ਵਿੱਚ ਜਿਲਾ…
ਜਸਵਿੰਦਰ ਸਿੰਘ ਰਾਜਾ ਨੇ ਬੱਚੀ ਦੇ ਜਨਮਦਿਨ ਦੀ ਖੁਸ਼ੀ ’ਚ ਲਾਇਬ੍ਰੇਰੀ ਨੂੰ ਦਿੱਤੇ 1100 ਰੁਪਏ

ਜਸਵਿੰਦਰ ਸਿੰਘ ਰਾਜਾ ਨੇ ਬੱਚੀ ਦੇ ਜਨਮਦਿਨ ਦੀ ਖੁਸ਼ੀ ’ਚ ਲਾਇਬ੍ਰੇਰੀ ਨੂੰ ਦਿੱਤੇ 1100 ਰੁਪਏ

ਕੋਟਕਪੂਰਾ, 3 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਨੇੜਲੇ ਪਿੰਡ ਕਿਲ੍ਹਾ ਨੌਂ ਵਿਖ਼ੇ ਬਿਸਮਿਲ ਗ੍ਰਾਮੀਣ ਸਾਹਿਤਕ ਲਾਇਬ੍ਰੇਰੀ ਦੇ ਮੈਂਬਰਾਂ ਅਤੇ ਅਹੁੱਦੇਦਾਰਾਂ ਦੀ ਮੀਟਿੰਗ ਸਥਾਨਕ ਲਾਇਬ੍ਰੇਰੀ ਵਿੱਚ ਹੋਈ ਇਸ ਸਮੇਂ ਪ੍ਰਧਾਨ ਇਕਬਾਲ…