ਸ਼ਾਨਦਾਰ ਰਿਹਾ ਸਾਹਿਤਕਦੀਪ ਵੈਲਫੇਅਰ ਸੁਸਾਇਟੀ ਦਾ ਸਮਾਗਮ, ਸਾਂਝੇ ਕਾਵਿ ਸੰਗ੍ਰਿਹ “ਇਤਫ਼ਾਕ” ਦੀ ਹੋਈ ਘੁੰਡ ਚੁਕਾਈ

ਲੁਧਿਆਣਾ, 13 ਅਪ੍ਰੈਲ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਸਾਹਿਤਕਦੀਪ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ ਪ੍ਰਧਾਨ ਰਮਨਦੀਪ ਕੌਰ (ਹਰਸਰ ਜਾਈ) ਦੀ ਅਗਵਾਈ ਹੇਠ 6 ਅਪ੍ਰੈਲ, 2025 ਦਿਨ ਐਤਵਾਰ ਨੂੰ ਲੁਧਿਆਣਾ ਦੇ ਪੰਜਾਬੀ…

ਅਦਾਰਾ ਪਰਵਾਜ਼ ਵੱਲੋਂ ਸਾਹਿਤਿਕ ਸਮਾਗਮ ਕਰਵਾਇਆ:

ਪਟਿਆਲਾ 13 ਅਪ੍ਰੈਲ (ਬਲਬੀਰ ਜਲਾਲਾਬਾਦੀ/ਵਰਲਡ ਪੰਜਾਬੀ ਟਾਈਮਜ਼) ਅਦਾਰਾ ਪਰਵਾਜ਼ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਸਾਹਿਤਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਵਰਨ ਸਿੰਘ ਧਾਲੀਵਾਲ…

ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦਾ ਇੱਕ ਵਫ਼ਦ ਸਿਵਲ ਸਰਜਨ ਸੰਗਰੂਰ ਨੂੰ ਮਿਲਿਆ

ਸੰਗਰੂਰ 13 ਅਪ੍ਰੈਲ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼) ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਜਿਲਾ ਇਕਾਈ ਸੰਗਰੂਰ ਦੇ ਇੱਕ ਵਫਦ ਜਿਸ ਵਿੱਚ ਸੁਬਾਈ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਜੁਆਇੰਟ ਸਕੱਤਰ ਕਰਨੈਲ…

ਵਿਸਾਖੀ

ਚੜ੍ਹਿਆ ਵਿਸਾਖ ਮਹੀਨਾਂ ,ਮਨਾਓ ਵਿਸਾਖੀ ਨੂੰ ,ਯਾਦ ਕਰੋ ਇਸ ਨਾਲ ਜੁੜੀ ਹਰ ਇੱਕ ਸਾਖ਼ੀ ਨੂੰ । ਜ਼ਮੀਨ ਨਾਲ ਜੁੜ੍ਹੇ ਲੋਕਾਂ ਦਾ ਇਹ ਤਿਉਂਹਾਰ ਹੈ,ਖੇਤੋਂ ਘਰ ਆਉਂਦੀ ਸੋਨ ਰੰਗੀ ਜਿਹੀ ਬਹਾਰ…

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ।।

ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਮੋਹੁ।। ਜੇਲ ਵਿਸਾਖ ਦਾ ਮਹਿਨਾ ਆਵੇ ਤਾਂ ਇਹ ਮਹਿਨਾ ਮੇਰੇ ਲਈ ਸੁਹਾਵਣਾ ਹੈ। ਹਰ ਇਕ ਮਨੁੱਖ ਦੀ ਇੱਛਾ ਹੈ ਕਿ ਜੇ ਵੈਸਾਖ ਦਾ…

ਗੁਰਦੁਆਰਾ ਜੰਡਸਰ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ

ਖੂਨਦਾਨੀਆਂ 55 ਯੂਨਿਟ ਖ਼ੂਨਦਾਨ ਕੀਤਾ ਮਹਿਲ ਕਲਾਂ,13 ਅਪ੍ਰੈਲ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼) ਖ਼ਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ 25 ਵਾਂ ਵਿਸ਼ਾਲ ਖ਼ੂਨਦਾਨ ਕੈਂਪ ਇਤਿਹਾਸਿਕ ਗੁਰਦੁਆਰਾ ਜੰਡਸਰ ਸਾਹਿਬ ਪਿੰਡ ਠੁੱਲੀਵਾਲ…

ਬੱਬੂ ਮਾਨ ਦੇ ਪ੍ਰਸੰਸਕਾਂ ਨੇ ਵੈਨਕੂਵਰ ਲਾਈਵ ਸ਼ੋਅ ਸੰਬੰਧੀ ਡੈਲਟਾ ਵਿਖੇ ਦਫਤਰ ਖੋਲ੍ਹਿਆ

ਸਰੀ, 13 ਅਪ੍ਰੈਲ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਵੈਨਕੂਵਰ ਵਿਖੇ 3 ਮਈ 2025 ਨੂੰ ਨਾਮਵਰ ਗਾਇਕ ਬੱਬੂ ਮਾਨ ਦੇ ਹੋ ਰਹੇ ਸ਼ੋਅ ਅਤੇ ਟਿਕਟਾਂ ਦੀ ਜਾਣਕਾਰੀ ਸੰਬੰਧੀ ਬੱਬੂ ਮਾਨ ਦੇ ਪ੍ਰਸੰਸਕਾਂ…

ਖਾਲਸਾ ਪੰਥ ਸ਼ਜਾਇਆ

ਵਿਸਾਖੀ ਵਾਲੇ ਦਿਨਗੁਰੁ ਦਸਵੇਂ ਕੌਤਿਕ ਵਰਤਾਇਆਲੈ ਕੇ ਸੀਸ ਪੰਜ ਪਿਆਰਿਆਂਖਾਲਸਾ ਪੰਥ ਸਜਾਇਆ।ਇਹ ਆਲੌਕਿਕ ਨਜ਼ਾਰਾਵੇਖ ਸੰਗਤ ਸੀਸ ਝੁਕਾਇਆਇਕੋ ਬਾਟੇ ‘ਚ ਅੰਮ੍ਰਿਤ ਛਕਾ ਕੇਜਾਤ ਪਾਤ ਦਾ ਭੇਦ ਮਿਟਾਇਆ।ਨੀਚ ਜਾਤ ਨੂੰ ਗਲੇ ਲਗਾ…

ਤੇਰੇ ਵਾਂਗੂੰ ਵਿਸਾਖੀ ਨੂੰ ਕਿਸਨੇ ਮਨਾਉਣਾ

ਵਿਸਾਖੀ ਸ਼ਬਦ 'ਵਿਸਾਖ' ਤੋਂ ਬਣਿਆ ਹੈ, ਜੋ ਨਾਨਕਸ਼ਾਹੀ ਸੰਮਤ ਦਾ ਦੂਜਾ ਮਹੀਨਾ ਹੈ। ਇਹ ਮਹੀਨਾ ਗਰਮੀਆਂ ਦੇ ਆਰੰਭ ਅਤੇ ਕਣਕ ਦੀ ਵਾਢੀ ਵੱਲ ਸੰਕੇਤ ਕਰਦਾ ਹੈ। ਵਿਸਾਖੀ ਦਾ ਤਿਉਹਾਰ ਪੁਰਾਤਨ…