ਸਾਦਗੀ

ਪਿਛਲੇ ਸਮੇਂ ਦੀ ਗੱਲ ਹੈ ਭਾਈ, ਘਰ ਹੁੰਦੇ ਸਨ ਕੱਚੇ।ਐਪਰ ਓਸ ਸਮੇਂ ਦੇ ਲੋਕੀਂ, ਦਿਲ ਦੇ ਹੈ ਸਨ ਸੱਚੇ। ਕੱਚਾ ਵਿਹੜਾ, ਕੱਚੀਆਂ ਕੰਧਾਂ, ਸਾਦਾ ਜਿਹੀ ਰਸੋਈ।ਲੋੜ ਵਾਲੇ ਭਾਂਡੇ ਸਨ ਹੁੰਦੇ,…

ਸਾਵਣ

ਸਾਵਣ ਦਾ ਮਹੀਨਾ ਆਇਆਪੀਂਘਾਂ ਪਾਈਆਂ ਸਭ ਝੂਟਦੀਆਂ ਕੁੜੀਆਂ।ਕੋਈ ਗਿੱਧਾਂ ਵਿਚ ਨੱਚ ਦੀ ਟਪੱਦੀਅੱਡੀਆਂ ਦੇ ਭਾਰ ਕੁੜੀ ਗਿੱਧੇ ਵਿੱਚ ਨੱਚਦੀ।ਫਿਰ ਇਝ ਲਗੇ ਲਾਟ ਵਾਗੂੰ ਮੱਚ ਗਈ।ਦੂਜੇ ਪਾਸੋਂ ਪੀਂਘਾਂ ਝੂਟਣ ਬਣ ਕੇ…

ਜਸਪਾਲ ਪੰਜਗਰਾਈਂ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਮਿਲੇ, ਦਿੱਤੀਆਂ ਵਧਾਈਆਂ

ਪੰਜਾਬ ਨੂੰ ਜਿੱਤਣ ਲਈ ਭਾਜਪਾ ਨੂੰ ਵਰਕਰਾਂ ਦੀ ਲੋੜ ਹੈ ਨਾ ਕਿ ਬੈਸਾਖੀਆਂ ਦੀ : ਪੰਜਗਰਾਈਂ ਪੰਜਾਬ ਅੰਦਰ ਲੋਕ ਸਭਾ ਚੋਣਾ ਦੌਰਾਨ ਪਹਿਲਾਂ ਨਾਲੋਂ ਵੋਟ ਫੀਸਦ ਵੀ ਵਧਿਆ ਕੋਟਕਪੂਰਾ, 25 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)…

ਸ਼ਹੀਦਾਂ ਦੇ ਅਧੂਰੇ ਸੁਪਨੇ ਪੂਰੇ ਕਰਨ ਦੀ ਜਿੰਮੇਵਾਰੀ ਨੌਜਵਾਨ ਪੀੜੀ ਦੇ ਸਿਰ – ਕੌਸ਼ਲ

 ਮਹਾਨ  ਕ੍ਰਾਂਤੀਕਾਰੀ  ਚੰਦਰ ਸ਼ੇਖਰ ਆਜ਼ਾਦ ਦੇ 119ਵੇਂ ਜਨਮ ਦਿਨ 'ਤੇ ਕੀਤਾ ਯਾਦ ਫ਼ਰੀਦਕੋਟ, 25 ਜੁਲਾਈ (  ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼ ) ਮਹਾਨ  ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਅਤੇ ਉਨਾਂ ਦੀ ਜੱਥੇਬੰਦੀ 'ਹਿੰਦੁਸਤਾਨ…

ਖਪਤਕਾਰ ਕਮਿਸ਼ਨ ਨੇ ਲਾਪ੍ਰਵਾਹੀ ਵਰਤਣ ਵਾਲੇ ਡਾਕਟਰ ਨੂੰ ਪਾਇਆ 22 ਲੱਖ ਰੁਪਏ ਹਰਜਾਨਾ

ਨਿਊਜ਼ੀਲੈਂਡ ’ਚ ਪੜ੍ਹਦੇ ਵਿਦਿਆਰਥੀ ਦੇ ਇਲਾਜ ਦੌਰਾਨ ਵਰਤੀ ਗਈ ਸੀ ਕੁਤਾਹੀ ਕੋਟਕਪੂਰਾ, 25 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਜਿਲ੍ਹਾ ਖਪਤਕਾਰ ਕਮਿਸ਼ਨ ਨੇ ਆਪਣੇ ਇੱਕ ਅਹਿਮ ਫੈਸਲੇ ਵਿੱਚ ਮੁਕਤਸਰ ਦੇ ਇੱਕ…

ਵਿਪਸਾਅ ਵੱਲੋਂ ਜਗਜੀਤ ਨੌਸ਼ਹਿਰਵੀ ਦੇ ਕਾਵਿ ਸੰਗ੍ਰਹਿ ‘ਹਾਲ ਉਥਾਈਂ ਕਹੀਏ’ ਉੱਪਰ ਵਿਚਾਰ ਗੋਸ਼ਟੀ

ਹੇਵਰਡ, 25 ਜੁਲਾਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਵੱਲੋਂ ਹੇਵਰਡ  ਵਿਖੇ ਜਗਜੀਤ ਨੌਸ਼ਹਿਰਵੀ ਦੇ ਪਲੇਠੇ ਕਾਵਿ ਸੰਗ੍ਰਹਿ ‘ਹਾਲ ਉਥਾਈਂ ਕਹੀਏ’ ’ਤੇ ਵਿਚਾਰ ਚਰਚਾ…

ਮਨਰੇਗਾ ਮਜਦੂਰਾਂ ਵੱਲੋ ਲੱਗੇਗਾ ਡੀ.ਸੀ ਦਫਤਰ ਸਾਹਮਣੇ ਭਾਰੀ ਧਰਨਾ :- ਕਾਮਰੇਡ ਵੀਰ ਸਿੰਘ ਕੰਮੇਆਣਾ 

ਫ਼ਰੀਦਕੋਟ 25 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਨਰੇਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ (ਰਜਿ) ਫ਼ਰੀਦਕੋਟ ਵੱਲੋ ਵੱਲੋ ਪਿੰਡ ਪਿੰਡ ਜਾ ਕੇ ਹੋਕਾ ਦਿੱਤਾ ਜਾ ਰਿਹਾ ਕਿ 25 ਜੁਲਾਈ ਨੂੰ ਡੀ.ਸੀ ਦਫਤਰ ਸਾਹਮਣੇ…

ਰਮਨਦੀਪ ਕੌਰ ਨੇ ਕਿੱਕ ਬਾਕਸਿੰਗ ਚੈਂਪੀਅਨਸ਼ਿਪ ’ਚ ਨਾਮ ਚਮਕਾਇਆ : ਢੋਸੀਵਾਲ

ਸ੍ਰੀ ਮੁਕਤਸਰ ਸਾਹਿਬ 25 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਲੰਘੀ 16 ਜੁਲਾਈ ਤੋਂ 20 ਜੁਲਾਈ ਤੱਕ ਛੱਤੀਸਗੜ੍ਹ ਵਿਖੇ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਮੁਕਾਬਲਾ ਹੋਇਆ ਸੀ। ਇਸ ਮੁਕਾਬਲੇ ਵਿੱਚ ਦੇਸ਼ ਦੇ ਵੱਖ-ਵੱਖ…

ਮਹੀਨਾ ਸਾਵਣ

ਹਾੜ ਮਹੀਨਾ ਤਪਤ ਤਪਾਈਲੋਕਾਂ ਬੜੀ ਦੁਹਾਈ ਪਾਈਆ ਗਿਆ ਹੁਣ ਮਹੀਨਾ ਸਾਵਣਕਾਲੇ ਕਾਲੇ ਬੱਦਲ ਆਵਣ।ਮੋਰ ਵੀ ਖੁਸ਼ੀ 'ਚ ਪੈਲਾਂ ਪਾਵਣਕੁਦਰਤ ਦੇ ਬਲਿਹਾਰੇ ਜਾਵਣ।ਮੀਂਹ ਨੇ ਆ ਕੇ ਤਪਤ ਬੁਝਾਈਖੁਸ਼ ਹੋ ਗਈ ਸਾਰੀ…