Posted inਪੰਜਾਬ
ਹਰ ਸਾਲ ਦੀ ਤਰ੍ਹਾਂ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਉਣ ਲਈ ਫ਼ਰੀਦਕੋਟ ਦੁਸਹਿਰਾ ਕਮੇਟੀ ਦੀ ਮੀਟਿੰਗ ਹੋਈ
ਫਰੀਦਕੋਟ, 27 ਜੁਲਾਈ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਪੂਰੇ ਉੱਤਰੀ ਭਾਰਤ ’ਚ ਕੁੱਲੂ ਤੋਂ ਬਾਅਦ ਫ਼ਰੀਦਕੋਟ ਦਾ ਦੁਸਹਿਰਾ ਮੇਲਾ ਪ੍ਰਸਿੱਧ ਹੈ। ਇਸ ਵਾਰ ਵੀ ਦੁਸਹਿਰੇ ਦਾ ਮੇਲਾ ਧੂਮਧਾਮ ਨਾਲ…






