Posted inਈ-ਪੇਪਰ World Punjabi Times-23.08.2025 23.08.25Download Posted by worldpunjabitimes August 23, 2025
Posted inਸਾਹਿਤ ਸਭਿਆਚਾਰ ਕਸੂਰ ਹੋਇਆ ਕੀ ਕਸੂਰ, ਦਿਲ ਹੋਇਆ ਚੂਰ ਚੂਰ ਮੇਰਾ,ਸੋਹਣਿਆਂ ਤੂੰ ਕਾਹਤੋਂ ਲਈਆਂ ਅੱਖੀਆਂ ਨੇ ਫੇਰ ਵੇ!ਦਿਲ ਹੈ ਉਦਾਸ, ਅੱਜ ਬੜਾ ਹੀ ਨਿਰਾਸ਼ ਹੋਇਆ,ਲੱਗਦੈ ਕਿ ਚਾਰੇ ਪਾਸੇ ਪੈ ਗਿਆ ਹਨੇਰ ਵੇ! ਨਿੱਕੀ… Posted by worldpunjabitimes August 23, 2025
Posted inਸਾਹਿਤ ਸਭਿਆਚਾਰ ਕਿਤਾਬ ਪੜਚੋਲ ਰੂਹ ਦੀ ਅਵਾਜ਼ ਅਤੇ ਪੰਜਾਬੀ ਸਾਹਿਤ ਦਾ ਅਨਮੋਲ ਖਜ਼ਾਨਾ ਹੈ ਸ਼੍ਰੀ ਮਹਿੰਦਰ ਸੂਦ ਵਿਰਕ ਜੀ ਦਾ ਕਾਵਿ ਸੰਗ੍ਰਿਹ “ਸੱਚੇ ਸੁੱਚੇ ਹਰਫ਼” 'ਸੱਚੇ ਸੁੱਚੇ ਹਰਫ਼', ਕਵੀ ਸ਼੍ਰੀ ਮਹਿੰਦਰ ਸੂਦ ਵਿਰਕ ਜੀ ਦੁਆਰਾ ਲਿਖਿਆ ਗਿਆ ਇੱਕ ਅਜਿਹਾ ਕਾਵਿ ਸੰਗ੍ਰਿਹ ਹੈ, ਜੋ ਸਿਰਫ਼ ਸ਼ਬਦਾਂ ਦਾ ਸੰਗਮ ਨਹੀਂ, ਬਲਕਿ ਰੂਹ ਦੀ ਅਵਾਜ਼ ਹੈ। ਇਹ ਕਿਤਾਬ… Posted by worldpunjabitimes August 23, 2025
Posted inਪੰਜਾਬ ਭਾਰਤੀ ਕਮਿਊਨਿਸਟ ਪਾਰਟੀ ਦਾ ਹੁਸੈਨੀਵਾਲਾ ਤੋਂ ਚੱਲਿਆਂ ਚੇਤਨਾ ਮਾਰਚ ਜਥਾ ਅੱਜ ਫਰੀਦਕੋਟ ਵਿੱਚ, ਕੋਟਕਪੂਰਾ ਅਤੇ ਫਰੀਦਕੋਟ ਵਿੱਚ ਕੀਤੀਆਂ ਜਾਣਗੀਆਂ ਦੋ ਪਬਲਿਕ ਰੈਲੀਆਂ। ਪਾਰਟੀ ਦੇ ਸੂਬਾਈ ਆਗੂ ਕਰਨਗੇ ਸੰਬੋਧਨ। ਫਰੀਦਕੋਟ 23 ਅਗਸਤ (ਵਰਲਡ ਪੰਜਾਬੀ ਟਾਈਮਜ਼) ਭਾਰਤੀ ਕਮਿਊਨਿਸਟ ਪਾਰਟੀ ਦੇ 21 ਸਤੰਬਰ ਤੋਂ 25 ਸਤੰਬਰ ਤੱਕ ਚੰਡੀਗੜ ਵਿਖੇ ਹੋਣ ਵਾਲੇ ਕੌਮੀ ਮਹਾਂ-ਸੰਮੇਲਨ ਦੀ ਤਿਆਰੀ ਸਬੰਧੀ ਹੁਸੈਨੀਵਾਲਾ ਸ਼ਹੀਦਾਂ ਦੀ ਯਾਦਗਾਰ ਤੋ ਚੱਲਿਆ… Posted by worldpunjabitimes August 23, 2025
Posted inਸਾਹਿਤ ਸਭਿਆਚਾਰ ਲਾਲ ਰੰਗ ਦੀ ਨਿੱਕਰ ਕੇਰਾਂ,ਨਾਨੀ ਮੇਰੀ,ਮੇਰੇ ਲਈਨਿੱਕਰ ਇੱਕ ਲਿਆਈ !ਲਾਲ ਰੰਗ ਦੀ ਨਿੱਕਰ ਦੇ ਵਿੱਚਵਧੀਆ ਲਾਸਟਕ ਪਾਈl ਗੋਡਿਆਂ ਤਾਂਈ ਨਿੱਕਰ ਪਾ ਕੇਵਾਂਗ ਜੋਕਰਾਂ ਲੱਗਦਾlਸਿਰ ਤੇ ਟੋਪੀ,ਹੱਥ 'ਚ ਸੋਟੀਮੈ ਬੜਾ ਸੀ ਫੱਬਦਾ। ਹਾਣ ਮੇਰੇ ਦੇ… Posted by worldpunjabitimes August 23, 2025
Posted inਸਾਹਿਤ ਸਭਿਆਚਾਰ ਵਿਸ਼ੇਸ਼ ਤੇ ਆਰਟੀਕਲ ਲੋਕਾਂ ਨੂੰ ਹਸਾਉਣ ਵਾਲੇ ਰਵਾ ਵੀ ਜਾਂਦੇ ਹਨ… ਸਟੇਜੀ ਪੰਜਾਬੀ ਗੀਤ ਸੰਗੀਤ ਦੇ ਨਾਲ ਕਾਮੇਡੀ ਦਾ ਸਿੱਧਾ ਸਬੰਧ ਹੈ ਪੰਜਾਬੀ ਗਾਇਕ ਕਲਾਕਾਰਾਂ ਦੀਆਂ ਸਟੇਜਾਂ ਦੇ ਉੱਪਰ ਅਕਸਰ ਹੀ ਕਾਮੇਡੀ ਪੇਸ਼ ਕੀਤੀ ਜਾਂਦੀ। ਠੇਠ ਪੰਜਾਬੀ ਪੰਜਾਬ ਨਾਲ ਜੁੜੀ ਹੋਈ… Posted by worldpunjabitimes August 23, 2025
Posted inਦੇਸ਼ ਵਿਦੇਸ਼ ਤੋਂ ਲੰਬੇ ਸਮੇਂ ਤੋਂ ਇਟਲੀ ਵੱਸਦੇ ਗੀਤਕਾਰ ਰਾਣਾ ਅਠੌਲਾ ਦੀ ਕਲਮ ਵਿੱਚੋਂ ਕਰਮਭੂਮੀ ਦੀਆਂ ਸਿਫਤਾਂ ਬਿਆਨ ਕਰਦਾ ਨਵਾਂ ਗੀਤ ਇਟਲੀ ਦੀ ਸਾਰੇ ਪਾਸੇ ਹੋਈ ਵਾਹ-ਵਾਹ। ਇਟਲੀ, 23 ਅਗਸਤ( ਅੰਜੂ' ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਇਟਲੀ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੇ ਇਟਲੀ ਦੀ ਧਰਤ ਤੇ ਤਰੱਕੀਆਂ ਵਾਲੀ ਕਾਫੀ ਨਰੋਈ ਪੈੜ ਖਿੱਚੀ ਹੈ | ਪੰਜਾਬ ਤੋਂ ਆ ਕੇ… Posted by worldpunjabitimes August 23, 2025
Posted inਸਾਹਿਤ ਸਭਿਆਚਾਰ ਮੇਰਾ ਜੀ ਕਰਦਾ**** ਮੇਰਾ ਜੀ ਕਰਦਾ ਸਜਣਾਂ ਤੇਰੇ ਪਿਆਰ ਵਿਚ ਮੈਂ ਕੁਝ ਕਰ ਜਾਵਾਂ।ਤੇਰੇ ਚਰਨਾਂ ਦੇ ਵਿਚ ਮੈਂ ਜੀਵਾਂ ਤੇ ਤੇਰੇ ਹੀ ਚਰਨਾਂ ਵਿਚ ਮਰ ਜਾਵਾਂ।ਜਦੋਂ ਮੈਂ ਅਖਾਂ ਖੋਲਾਂ ਤੇ ਦੇਖਾ ਤੇਰਾ ਚਾਰ… Posted by worldpunjabitimes August 23, 2025
Posted inਪੰਜਾਬ ਡਾ: ਜਸਵਿੰਦਰ ਸਿੰਘ ਭੱਲਾ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਨਾਭਾ 23 ਅਗਸਤ (ਵਰਲਡ ਪੰਜਾਬੀ ਟਾਈਮਜ਼) ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸ਼ੀਏਸ਼ਨ (ਰਜ਼ਿ:) ਨਾਭਾ ਦੇ ਪ੍ਰਧਾਨ ਸ੍ਰੀ ਸੱਤਪਾਲ ਅਰੋੜਾ ਦੀ ਅਗਵਾਈ ਵਿੱਚ ਸੀਨੀਅਰ ਸਿਟੀਜਨ ਸੰਸਥਾ ਦੇ ਦਫਤਰ ਵਿਖੇ ਹਾਜ਼ਰ ਮੈਂਬਰਾਂ ਸ੍ਰੀ ਗੁਰਜਿੰਦਰ… Posted by worldpunjabitimes August 23, 2025
Posted inਪੰਜਾਬ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਨੇ ਮਨਾਇਆ ਐਲਡਰਜ ਡੇ ਅਤੇ ਸਾਹਿਤਕਾਰ ਮੁਖਤਿਆਰ ਸਿੰਘ ਵੰਗੜ ਨੂੰ ਕੀਤਾ ਸਨਮਾਨਿਤ। ਫਰੀਦਕੋਟ 23 ਅਗਸਤ ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਫਰੀਦਕੋਟ ਨੇ ਐਲਡਰਜ ਡੇ ਮਨਾਉਂਦੇ ਹੋਏ, 31 ਕਿਤਾਬਾਂ ਦੇ ਲਿਖਾਰੀ 84 ਸਾਲਾ ਸਾਹਿਤਕਾਰ ਸਮਾਜ ਸੇਵੀ ਮੁਖਤਿਆਰ ਸਿੰਘ… Posted by worldpunjabitimes August 23, 2025