Posted inਪੰਜਾਬ
“ਟਰੰਪ ਦੇ ਦਬਾਅ ਹੇਠ ਮੋਦੀ ਸਰਕਾਰ ਮਜ਼ਦੂਰ ਵਿਰੋਧੀ ਫੈਸਲੇ ਲੈਣੇ ਬੰਦ ਕਰੇ”- ਕਾਮਰੇਡ ਵੀਰ ਸਿੰਘ। ਨਰੇਗਾ ਵਰਕਰਾਂ ਨੇ ਮਨਾਇਆ ‘ਕੌਮੀ ਵਿਰੋਧ ਦਿਵਸ।’ ਏਡੀਸੀ ਵਿਕਾਸ ਦੇ ਦਫਤਰ ਵਲ ਕੀਤਾ ਮੁਜਾਹਰਾ। ਅਧਿਕਾਰੀਆਂ ਨੇ ਛੇਤੀ ਕੰਮ ਸ਼ੁਰੂ ਕਰਵਾਉਣ ਦਾ ਕੀਤਾ ਵਾਅਦਾ।
ਫਰੀਦਕੋਟ 14 ਅਗਸਤ (ਵਰਲਡ ਪੰਜਾਬੀ ਟਾਈਮਜ਼) ਦੇਸ਼ ਦੀਆਂ ਦਸ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤਹਿਤ ਅੱਜ ਸਥਾਨਕ ਸ਼ਹੀਦ ਕਾਮਰੇਡ ਅਮੋਲਕ ਭਵਨ ਵਿੱਚ ਨਰੇਗਾ ਮਜ਼ਦੂਰਾਂ ਨੇ ਵਿਰੋਧ ਦਿਵਸ ਮਨਾਇਆ ਅਤੇ ਨਰੇਗਾ…








