Posted inਈ-ਪੇਪਰ World Punjabi Times-08.09.2025 08.09.25Download Posted by worldpunjabitimes September 8, 2025
Posted inਪੰਜਾਬ ਤਰਕਸ਼ੀਲ ਸੁਸਾਇਟੀ ਪੰਜਾਬ ਹੜ੍ਹ ਪ੍ਰਭਾਵਿਤ ਲੋਕਾਂ ਲਈ ਅੱਗੇ ਆਈ ਪੰਜਾਬ ਅਤੇ ਕੇਂਦਰ ਸਰਕਾਰਾਂ ਤੋਂ ਜੰਗੀ ਪੱਧਰ ਤੇ ਰਾਹਤ ਪਹੁੰਚਾਉਣ ਦੀ ਮੰਗ ਸੰਗਰੂਰ 8 ਸਤੰਬਰ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼) ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਜਥੇਬੰਦਕ ਮੁਖੀ ਮਾਸਟਰ ਪਰਮ ਵੇਦ,ਵਿੱਤ… Posted by worldpunjabitimes September 8, 2025
Posted inਸਾਹਿਤ ਸਭਿਆਚਾਰ ਮਰਨ ਉਪਰੰਤ ਦਾਨ ਕੀਤੀਆਂ ਅੱਖਾਂ ਦੋ ਵਿਅਕਤੀਆਂ ਦੀ ਜਿੰਦਗੀ ਨੂੰ ਰੁਸ਼ਨਾਂ ਸਕਦੀਆਂ ਹਨ। ਕੌਮੀ ਅੱਖਾਂ ਦਾਨ ਪੰਦਰਵਾੜਾ 25 ਅਗੱਸਤ ਤੋਂ 8 ਸਤੰਬਰ ਤੱਕ "ਅੱਖੀਆਂ ਬੜੀਆਂ ਨਿਆਮਤ ਨੇ" ਇਹ ਅੱਖਾਂ ਦੀ ਅਹਿਮੀਅਤ ਤੋਂ ਜਾਣੂ ਕਰਾਉਂਦੇ ਸ਼ਬਦ ਹਨ। ਦੇਸ਼ ਵਿਚ ਮਰਨ ਉਪਰੰਤ ਅੱਖਾਂ ਦਾਨ ਕਰਨ… Posted by worldpunjabitimes September 8, 2025
Posted inਸਾਹਿਤ ਸਭਿਆਚਾਰ ਪ੍ਰਾਈਵੇਟ ਕਾਲਜ ? ਲਉ ਬਈ ਮਿੱਤਰੋ ਮੱਦਦ ਕਰਿਉ।'ਪੁੰਨ ਤੇ ਨਾਲੇ ਫਲ਼ੀਆਂ' ਖੜਿਉ। ਪ੍ਰਾਈਵੇਟ ਕਾਲਜ ਖੋਲਣ ਲੱਗਾਂ।ਡੀਲ ਸਿੱਧੀ ਥੋਨੂੰ ਬੋਲਣ ਲੱਗਾਂ। ਨਰਸਿੰਗ, ਲਾਅ ਤੇ ਐਡਮਨਿਸਟ੍ਰੇਸ਼ਨ।ਬੀ.ਐਡ. ਦੀ ਵੀ ਹੋਊ ਰਜ਼ਿਸਟ੍ਰੇਸਨ। ਹੋਰ ਵੀ ਡਿਗਰੀਆਂ ਵਾਲ਼ੇ ਕੋਰਸ।ਗਿਣਤੀ… Posted by worldpunjabitimes September 8, 2025
Posted inਪੰਜਾਬ ਸਰਕਾਰਾਂ ਗਾਇਬ ਲੋਕ ਆਪਣਾ ਬਚਾਅ ਆਪ ਕਰ ਰਹੇ ਹਨ- ਮਨਪ੍ਰੀਤ ਸਿੰਘ ਇਆਲੀ ਮਾਛੀਵਾੜਾ ਸਾਹਿਬ 8 ਸਤੰਬਰ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼) ਮਾਛੀਵਾੜਾ ਇਲਾਕੇ ਵਿੱਚ ਪੈਂਦੇ ਦਰਿਆ ਭਸੇ ਪਿੰਡ ਕੋਲ ਲਗਾਤਾਰ ਕਈ ਦਿਨਾਂ ਤੋਂ ਪਾਣੀ ਦਾ ਵਹਾਅ ਤੇਜ਼ ਤੇ ਘੁੰਮਣ ਘੇਰੀ ਕਾਰਨ ਭਸਿਆਂ… Posted by worldpunjabitimes September 8, 2025
Posted inਸਾਹਿਤ ਸਭਿਆਚਾਰ ਰੱਬ ਆਸਰੇ ਪਾਣੀ ਦਾ ਪੱਧਰ ਨੀਵਾਂ ਹੋਜੇਸਭ ਦੀ ਹੋਜੇ ਜਿੰਦ ਸੁਖਾਲ਼ੀ ਫ਼ਸਲ ਪਾਣੀ ਵਿੱਚ ਡੁੱਬ ਗਈ ਸਾਰੀਜੇਹੜੀ ਸੀ ਧੀਆਂ ਪੁੱਤਾਂ ਵਾਂਗੂ ਪਾਲ਼ੀ ਫਿਕਰਾਂ ਵਿੱਚ ਰੁਲ਼ ਰਹੀ ਜਵਾਨੀਸੱਜਣਾਂ ਸਾਡੀ ਜਿੰਦ ਗ਼ਮਾਂ ਨੇ ਖਾ… Posted by worldpunjabitimes September 8, 2025
Posted inਸਾਹਿਤ ਸਭਿਆਚਾਰ ਮੁਹਾਰਨੀ ਆਓ ਬੱਚਿਓ ਤੁਹਾਨੂੰ ਮਾਂ ਬੋਲੀ ਦੀ ਮੁਹਾਰਨੀ ਸਿਖਾਵਾਂਲਾਵਾਂ ਰਹਿਤ ਮੁਕਤੇ ਅੱਖਰ ਨਾਲ ਤੁਹਾਡੀ ਸਾਂਝ ਪਵਾਵਾਂ। ਮੁਕਤੇ ਅੱਖਰ ਨਾਲ ਲਾ ਕੰਨਾ ਅੱਖਰ ਦੀ ਆਵਾਜ਼ ਲਮਕਾਵਾਂਸਿਹਾਰੀ ਅਤੇ ਬਿਹਾਰੀ ਨਾਲ ਛੋਟੀ ਲੰਮੀ ਧੁਨੀ… Posted by worldpunjabitimes September 8, 2025
Posted inਪੰਜਾਬ ਫ਼ਰੀਦਕੋਟ ਦੁਸਹਿਰਾ ਕਮੇਟੀ ਵੱਲੋਂ ਇਸ ਵਾਰ ਦੁਸਹਿਰਾ ਮੇਲਾ ਨਾ ਮਨਾਉਣ ਦਾ ਫ਼ੈਸਲਾ ਫ਼ਰੀਦਕੋਟ, 8 ਸਤੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਪੰਜਾਬ ਅੰਦਰ ਆਏ ਭਿਆਨਕ ਹੜ੍ਹਾਂ ਨੂੰ ਵੇਖਦਿਆਂ ਅੱਜ ਫ਼ਰੀਦਕੋਟ ਦੁਸਹਿਰਾ ਕਮੇਟੀ ਵੱਲੋਂ ਦੁਸਹਿਰੇ ਦਾ ਮੇਲਾ-2025 ਨਾ ਕਰਾਉੁਣ ਦਾ ਫ਼ੈਸਲਾ ਕੀਤਾ ਗਿਆ… Posted by worldpunjabitimes September 8, 2025
Posted inਪੰਜਾਬ ਸਪੀਕਰ ਸੰਧਵਾਂ ਵਲੋਂ ਪਿੰਡ ਵਾਂਦਰ ਜਟਾਣਾ ਵਿਖੇ 30 ਲੱਖ ਰੁਪਏ ਦੀ ਲਾਗਤ ਨਾਲ ਸੋਲਰ ਸਿਸਟਮ ਲਗਵਾਇਆ ਗਿਆ -ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ-ਸੰਧਵਾਂ ਫਰੀਦਕੋਟ 8 ਸਤੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਪਿੰਡ ਵਾਂਦਰ ਜਟਾਣਾ ਵਿਖੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਆ ਰਹੀ ਸਮੱਸਿਆ… Posted by worldpunjabitimes September 8, 2025
Posted inਸਾਹਿਤ ਸਭਿਆਚਾਰ ਯਾਦਵਿੰਦਰ ਸਿੰਘ ਕਲੌਲੀ ਦਾ ਕਾਵਿ-ਸੰਗ੍ਰਹਿ ‘ਅਹਿਸਾਸਾਂ ਦੀ ਗੰਢ’ ਸਮਾਜਿਕਤਾ ਦੀ ਹੂਕ ਯਾਦਵਿੰਦਰ ਸਿੰਘ ਕਲੌਲੀ ਸਮਾਜਿਕਤਾ ਦੇ ਰੰਗ ਵਿੱਚ ਰੰਗਿਆ ਕਵੀ ਹੈ। ਉਸਨੂੰ ਪ੍ਰਗਤੀਵਾਦੀ ਕਵੀ ਕਹਿ ਸਕਦੇ ਹਾਂ, ਕਿਉਂਕਿ ਉਸ ਦੀਆਂ ਕਵਿਤਾਵਾਂ ਲੋਕ ਹਿੱਤਾਂ ‘ਤੇ ਪਹਿਰਾ ਦੇਣ ਵਾਲੀਆਂ ਹਨ। ਇਨ੍ਹਾਂ ਕਵਿਤਾਵਾਂ ਨੂੰ… Posted by worldpunjabitimes September 8, 2025