Posted inਈ-ਪੇਪਰ World Punjabi Times-10.09.2025 10.09.25Download Posted by worldpunjabitimes September 10, 2025
Posted inਸਾਹਿਤ ਸਭਿਆਚਾਰ ਹੜ੍ਹ ਦੇ ਪਾਣੀ ਨੇ…. ਕੀ ਕੀ ਰੰਗ ਦਿਖਾਏ ਹੜ੍ਹ ਦੇ ਪਾਣੀ ਨੇਜਿਉਂਦੇ ਮਾਰ ਮੁਕਾਏ ਹੜ੍ਹ ਦੇ ਪਾਣੀ ਨੇ ਜਿਹੜੇ ਹੱਸਦੇ ਵਸਦੇ ਖੁਸ਼ੀਆਂ ਵਿੱਚਉਹੀ ਲੋਕ ਰੁਆਏ ਹੜ੍ਹ ਦੇ ਪਾਣੀ ਨੇ ਫਸਲਾਂ ਰੁੜੀਆਂ ਰੁੜ੍ਹ ਸਾਰਾ ਸਮਾਨ… Posted by worldpunjabitimes September 10, 2025
Posted inਪੰਜਾਬ ਪ੍ਰਜਾਪਤੀ (ਕੁੰਮਹਾਰ) ਮਹਾਂਸੰਘ ਪੰਜਾਬ ਦੀਆਂ ਸਰਗਰਮੀਆਂ ਤੇਜ ਕਰਨ ਸਬੰਧੀ ਹੋਈ ਮੀਟਿੰਗ ਕੋਟਕਪੂਰਾ, 10 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅੱਜ ਚਰਨ ਦਾਸ ਚੰਨਾ ਸਾਬਕਾ ਕੌਂਸਲਰ ਦੇ ਗ੍ਰਹਿ ਵਿਖੇ ਇਕ ਘਰੇਲੂ ਸਮਾਗਮ ਦੌਰਾਨ ਪ੍ਰਜਾਪਤੀ ਸਮਾਜ ਦੇ ਆਗੂਆਂ ਨੇ ਪ੍ਰਜਾਪਤੀ ਸਮਾਜ ਨੂੰ ਪੇਸ਼ ਆ… Posted by worldpunjabitimes September 10, 2025
Posted inਸਾਹਿਤ ਸਭਿਆਚਾਰ ਰੱਬ ਆਸਰੇ ਪਾਣੀ ਦਾ ਪੱਧਰ ਨੀਵਾਂ ਹੋਜੇਸਭ ਦੀ ਹੋਜੇ ਜਿੰਦ ਸੁਖਾਲ਼ੀ ਫ਼ਸਲ ਪਾਣੀ ਵਿੱਚ ਡੁੱਬ ਗਈ ਸਾਰੀਜੇਹੜੀ ਸੀ ਧੀਆਂ ਪੁੱਤਾਂ ਵਾਂਗੂ ਪਾਲ਼ੀ ਫਿਕਰਾਂ ਵਿੱਚ ਰੁਲ਼ ਰਹੀ ਜਵਾਨੀਸੱਜਣਾਂ ਸਾਡੀ ਜਿੰਦ ਗ਼ਮਾਂ ਨੇ ਖਾ… Posted by worldpunjabitimes September 10, 2025
Posted inਸਾਹਿਤ ਸਭਿਆਚਾਰ ਗ਼ਜ਼ਲ ਇੱਟਾਂ ਵੱਟਿਆਂ ਹੁਣ ਕੀ ਦੱਸਣੀ, ਹੜ੍ਹ ਦੇ ਵਾਲੀ ਦਰਦ-ਕਹਾਣੀ।ਛਮ ਛਮ ਵੱਸਦਾ ਅੱਖੀਆਂ ਵਿੱਚੋਂ ਹੰਝੂਆਂ ਹਾਰ ਉਬਲਦਾ ਪਾਣੀ। ਬਸਤਾ ਕਲਮ ਦਵਾਤ ਤਾਂ ਰਹਿ ਗਏ, ਬੰਦ ਬੂਹਿਆਂ ਦੇ ਮਗਰ ਵਿਚਾਰੇ,ਕਿੱਦਾਂ ਲਿਖਦੇ, ਕਿਸਨੂੰ… Posted by worldpunjabitimes September 10, 2025
Posted inਸਾਹਿਤ ਸਭਿਆਚਾਰ ਭਾਂਡੇ ਕਲੀ ਕਰਾ ਲਓ ਬੜੀ ਪੁਰਾਣੀ ਗੱਲ ਹੈ ਬੱਚਿਓ!ਥੋਨੂੰ ਅੱਜ ਸੁਣਾਵਾਂ।ਕਈਆਂ ਵਿਰਸੇ ਸਭਿਆਚਾਰ ਦਾਸਾਭ ਰੱਖਿਆ ਸਿਰਨਾਵਾਂ।ਭਾਂਡੇ ਕਲੀ ਕਰਨ ਭਾਈ ਇੱਕਸਾਡੀ ਗਲੀ ਸੀ ਆਉਂਦਾ।ਭਾਂਡੇ ਕਲੀ ਕਰਾ ਲਓ ਦਾ ਫਿਰਹੋਕਾ ਸੀ ਉਹ ਲਾਉਂਦਾ।ਆਪਣਾ ਸਾਰਾ ਸਮਾਨ ਸੀ… Posted by worldpunjabitimes September 10, 2025
Posted inਸਾਹਿਤ ਸਭਿਆਚਾਰ ਫੋਨ***”””””””””” ਅੱਜ ਤੋਂ ਕਾਫ਼ੀ ਸਾਲ ਪਹਿਲਾਂਇਕ ਦੂਜੇ ਨੂੰ ਚਿੱਠੀ ਲਿਖੀ ਜਾਂਦੀ ਸੀ। ਚਿੱਠੀ ਨਾਲ ਹੀ ਅੱਧਾ ਮੇਲ ਹੋ ਜਾਂਦਾ ਸੀ। ਚਿੱਠੀ ਹੀ ਇਕ ਦੂਜੇ ਨੂੰ ਠੰਡ ਪਾਉਂਦੀ ਸੀ। ਉਸ ਵਕਤ ਧੀ… Posted by worldpunjabitimes September 10, 2025
Posted inਸਾਹਿਤ ਸਭਿਆਚਾਰ ਗੁਰੂ ਤੇਗ ਬਹਾਦਰ ਸਿਮਰਿਐ ਪਿਤਾ ਹਰਗੋਬਿੰਦ ਸਾਹਿਬ , ਮਾਤਾ ਨਾਨਕੀ ਦੇ ਜਾਏ।ਸਿਰ ਸਾਂਈ ਗੁਜਰੀ ਦਾ,ਗੋਬਿੰਦ ਜੀ ਦੇ ਪਿਤਾ ਕਹਾਏ। ਬਕਾਲੇ ਦੀ ਧਰਤੀ ਨੂੰ , ਤੁਸੀਂ ਭਾਗ ਦਾਤਾ ਜੀ ਲਾਏ।26 ਸਾਲ , 9 ਮਹੀਨੇ ,… Posted by worldpunjabitimes September 10, 2025
Posted inਸਾਹਿਤ ਸਭਿਆਚਾਰ ਵਿਦਿਆਰਥੀਆਂ ਲਈ ਅਧਿਆਪਕ ਦਾ ਦਰਜਾ ਮਾਤਾ-ਪਿਤਾ ਤੋਂ ਵੀ ਹੁੰਦਾ ਹੈ ਉੱਪਰ ਮਾਤਾ-ਪਿਤਾ ਤੋਂ ਬਾਅਦ ਬੱਚਾ ਜੇ ਕਿਸੇ ਦੇ ਕਰੀਬ ਹੁੰਦਾ ਹੈ ਤਾਂ ਉਹ ਹੈ ਅਧਿਆਪਕ। ਅਧਿਆਪਕ ਵੱਲੋਂ ਕਹੀ ਹਰ ਗੱਲ ਬੱਚੇ ਅੰਦਰ ਘਰ ਕਰ ਜਾਂਦੀ ਹੈ। ਬੱਚਾ ਆਪਣਾ ਜ਼ਿਆਦਾ ਸਮਾਂ ਸਕੂਲ… Posted by worldpunjabitimes September 10, 2025
Posted inਪੰਜਾਬ ਪਿੰਡ ਕੋਟਸੁਖੀਆ ਵਿਖ਼ੇ ਕ਼ਈ ਪਰਿਵਾਰ ਹਰਦੀਪ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਵਿੱਚ ਸ਼ਾਮਿਲ ਕੋਟਕਪੂਰਾ, 10 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਜਿਲਾ ਫਰੀਦਕੋਟ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਸੀਨੀਅਰ ਭਾਜਪਾ ਆਗੂ ਅਤੇ ਕਿਸਾਨ ਮੋਰਚਾ ਕੋਆਰਡੀਨੇਟਰ ਪੰਜਾਬ ਸ੍ਰੀ ਹਰਦੀਪ… Posted by worldpunjabitimes September 10, 2025