ਪੰਜਾਬ ਦੇ ਹੜ੍

ਕੀ ਹੋਇਆ ਅਸੀਂ ਦੱਬਲੇ ਪਾਣੀ ਨੇਸਾਡਾ ਪਾਣੀਆਂ ਨਾਲ ਵਾਹ ਪੁਰਾਣਾ। ਘੱਗਰ, ਸਤਲੁੱਜ, ਰਾਵੀ ਦਾ ਪਾਣੀਆਪੇ ਤੋਂ ਬਾਹਰ ਹੋ ਜਾਏ ਨਿਆਣਾ। ਰੋਕ ਲਗਾਓ ਤੇ ਰੁੱਕਦਾ ਨਹੀਂ ਹੈ, ਹਿੰਡੀਆਪਣੇ ਵਹਿਣੀ ਵਹਿੰਦਾ ਮਰਜਾਣਾ।…

“ ਅਧਿਆਪਕ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ( ਕਾਵਿ ਮਿਲਣੀ ) ਵੈਬੀਨਾਰ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋਇਆ “

ਬਰੈਂਪਟਨ 19 ਸਤੰਬਰ ( ਰਮਿੰਦਰ ਵਾਲੀਆ/ਵਰਲਡ ਪੰਜਾਬੀ ਟਾਈਮਜ਼ ) ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਤੇ ਪ੍ਰਬੰਧਕੀ ਟੀਮ ਮੈਂਬਰਜ਼ ਵੱਲੋਂ 14 ਸਤੰਬਰ ਐਤਵਾਰ ਨੂੰ ਅਧਿਆਪਕ ਦਿਵਸ ਨੂੰ…

ਪੰਜਾਬੀ ਲਿਖਾਰੀ ਸਭਾ ਦੀ ਮਹੀਨਾਵਾਰ ਮੀਟਿੰਗ ਵਿਚ ਲਖਵੀਰ ਸਿੰਘ ਲੱਭਾ ਜ਼ੋਰਾਵਰ ਸਿੰਘ ਪੰਛੀ, ਮੀਤ ਪਾਣੀਪਤ ਦੇ ਗੀਤਾਂ ਦੇ ਪੋਸਟਰ ਕੀਤੇ ਰਿਲੀਜ਼

ਗੋਬਿੰਦਗੜ੍ਹ 19 ਸਤੰਬਰ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼) ਲੋਹਾ ਨਗਰੀ ਦੀ ਕਰੀਬ 6 ਦਹਾਕੇ ਪੁਰਾਣੀ ਸਾਹਿਤਕ ਸੰਸਥਾ ਪੰਜਾਬੀ ਲਿਖਾਰੀ ਸਭਾ, ਮੰਡੀ ਗੋਬਿੰਦਗੜ੍ਹ ਦੀ ਮਹੀਨਾਵਾਰ ਮੀਟਿੰਗ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ…

ਰਾਸ਼ਟਰੀ ਕਾਵਿ ਸਾਗਰ ਨੇ ਅਧਿਆਪਕ ਦਿਵਸ ਅਤੇ ਹਿੰਦੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ..

ਚੰਡੀਗੜ੍ਹ 19 ਸਤੰਬਰ ( ਵਰਲਡ ਪੰਜਾਬੀ ਟਾਈਮਜ਼) ਰਾਸ਼ਟਰੀ ਕਾਵਿ ਸਾਗਰ ਨੇ 13 ਤਾਰੀਖ ਨੂੰ ਇਕ ਕਵੀ ਦਰਬਾਰ ਕਰਵਾਇਆ।ਜਿਸ ਵਿਚ ਦੇਸ਼ ਵਿਦੇਸ਼ੋਂ ਤੋਂ 20 ਤੋਂ ਜਿਆਦਾ ਕਵੀਆਂ ਨੇ ਭਾਗ ਲਿਆ। ਇਹ…

ਫਰੈਂਡਜ ਸਹਿਯੋਗ ਸੇਵਾ ਸੋਸਾਇਟੀ ਨੇ ਸੰਗਰਾਂਦ ਮੌਕੇ ਗਊਆਂ ਲਈ ਕੀਤੀ ਸਵਾਮਣੀ ।

ਫਰੀਦਕੋਟ 19 ਸਤੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)  ਫਰੈਡਜ਼ ਸਹਿਯੋਗ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਇੰਜੀ ਵਜਿੰਦਰ ਵਿਨਾਇਕ, ਰਮੇਸ਼ ਕੁਮਾਰ ਗੇਰਾ, ਗੌਤਮ  ਬਾਂਸਲ ,ਦਰਸ਼ਨ ਲਾਲ ਚੁੱਘ, ਸੰਜੀਵ ਕੁਮਾਰ ਮੌਂਗਾ( ਟਿੰਕੂ) ਤਰਸੇਮ ਕਟਾਰੀਆ,…

ਗ਼ਜ਼ਲ

ਕਿਸੇ ਨੇ ਸਾਥ ਸਾਡਾ ਨਾ ਨਿਭਾਇਆ ਮੁਸ਼ਕਿਲਾਂ ਅੰਦਰ,ਜ਼ਿਕਰ ਫਿਰ ਛੇੜੀਏ ਕਿਸ ਦਾ ਅਸੀਂ ਹੁਣਮਹਿਫਲਾਂ ਅੰਦਰ।ਬਿਨਾਂ ਸੋਚੇ ਇਨ੍ਹਾਂ ਨੂੰ ਜਾਵੇ ਖਾਈ ਹਰ ਕੋਈ ਅੱਜ ਕੱਲ੍ਹ,ਕੋਈ ਕੀ ਜਾਣੇ ਮਿਲਿਆ ਹੋਇਐ ਕੀ ਗੋਲੀਆਂ…

‘ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼’ ਵੱਲੋਂ ਚੌਥੀ ਅੰਤਰਰਾਸ਼ਟਰੀ ਸਿੱਖ ਖੋਜ ਕਾਨਫਰੰਸ 20 – 21 ਸਤੰਬਰ ਨੂੰ

ਸਰੀ, 19 ਸਤੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਖੋਜ, ਵਿਦਿਆ ਅਤੇ ਸੇਵਾ ਰਾਹੀਂ ਸੱਭਿਅਚਾਰਕ ਵਖਰੇਵੇਂ ਦੇ ਨਾਲ ਨਾਲ ਸਿੱਖੀ ਦੀ ਸਹਿ-ਹੋਂਦ ਨੂੰ ਪ੍ਰਫੁੱਲਤ ਕਰਨ ਅਤੇ ਵਿਸ਼ਵ ਦੀਆਂ ਪ੍ਰਮੁੱਖ ਵਿਦਿਅਕ ਸੰਸਥਾਵਾਂ ਦੇ…