ਲਾਇਨਜ਼ ਕਲੱਬ ਵੱਲੋਂ ਅੱਖਾਂ ਦੇ ਅਪ੍ਰੇਸ਼ਨ ਦਾ 47ਵਾਂ ਵਿਸ਼ਾਲ ਮੁਫਤ ਕੈਂਪ 13 ਸਤੰਬਰ ਨੂੰ

ਲਾਇਨਜ਼ ਕਲੱਬ ਵੱਲੋਂ ਅੱਖਾਂ ਦੇ ਅਪ੍ਰੇਸ਼ਨ ਦਾ 47ਵਾਂ ਵਿਸ਼ਾਲ ਮੁਫਤ ਕੈਂਪ 13 ਸਤੰਬਰ ਨੂੰ

ਕੋਟਕਪੂਰਾ, 11 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਲਾਇਨ ਕਲੱਬ, ਕੋਟਕਪੂਰਾ ਵੱਲੋਂ ਵਿਸ਼ਾਲ ਮੁਫਤ ਅੱਖਾਂ ਦੇ ਅਪ੍ਰੇਸ਼ਨ ਦਾ 47ਵਾਂ ਕੈਂਪ 13 ਸਤੰਬਰ ਦਿਨ ਸ਼ਨੀਵਾਰ ਨੂੰ ਬਰਾੜ ਅੱਖਾਂ ਦਾ ਹਸਪਤਾਲ ਫਰੀਦਕੋਟ ਰੋਡ,…
ਡਰੀਮਲੈਂਡ ਸਕੂਲ ਦੀਆਂ ਲੜਕੀਆਂ ਜ਼ੋਨ ਪੱਧਰ ਤੇ ਸ਼ਤਰੰਜ, ਬੈਡਮਿੰਟਨ, ਸਕੇਟਿੰਗ ਅਤੇ ਰਗਬੀ ’ਚ ਜੇਤੂ

ਡਰੀਮਲੈਂਡ ਸਕੂਲ ਦੀਆਂ ਲੜਕੀਆਂ ਜ਼ੋਨ ਪੱਧਰ ਤੇ ਸ਼ਤਰੰਜ, ਬੈਡਮਿੰਟਨ, ਸਕੇਟਿੰਗ ਅਤੇ ਰਗਬੀ ’ਚ ਜੇਤੂ

ਕੋਟਕਪੂਰਾ, 11 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਦੀਆਂ ਵਿਦਿਆਰਥਣਾਂ ਨੇ ਜ਼ੋਨ ਪੱਧਰ ’ਤੇ ਚੱਲ ਰਹੇ ਖੇਡ ਮੁਕਾਬਲਿਆਂ ਵਿੱਚ ਮੱਲਾਂ ਮਾਰ ਕੇ ਸਕੂਲ ਦਾ ਨਾਮ ਰੌਸ਼ਨ…
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੜ੍ਹ ਪ੍ਰਭਾਵਿਤ ਦੌਰਾ ਰਾਹਤ ਪ੍ਰਦਾਨ ਕਰੇਗਾ : ਕਿ੍ਰਸ਼ਨ ਨਾਰੰਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੜ੍ਹ ਪ੍ਰਭਾਵਿਤ ਦੌਰਾ ਰਾਹਤ ਪ੍ਰਦਾਨ ਕਰੇਗਾ : ਕਿ੍ਰਸ਼ਨ ਨਾਰੰਗ

ਕਿ੍ਰਸ਼ਨ ਨਾਰੰਗ ਨੇ ਪੰਜਾਬ ਤੇ ਹਿਮਾਚਲ ਲਈ ਐਲਾਨੀ ਰਾਸ਼ੀ ਦੀ ਕੀਤੀ ਪ੍ਰਸੰਸਾ ਕੋਟਕਪੂਰਾ, 11 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਅਤੇ…
ਹੜ੍ਹ ਦੇ ਪਾਣੀ ਨੇ….

ਹੜ੍ਹ ਦੇ ਪਾਣੀ ਨੇ….

ਕੀ ਕੀ ਰੰਗ ਦਿਖਾਏ ਹੜ੍ਹ ਦੇ ਪਾਣੀ ਨੇਜਿਉਂਦੇ ਮਾਰ ਮੁਕਾਏ ਹੜ੍ਹ ਦੇ ਪਾਣੀ ਨੇ ਜਿਹੜੇ ਹੱਸਦੇ ਵਸਦੇ ਖੁਸ਼ੀਆਂ ਵਿੱਚਉਹੀ ਲੋਕ ਰੁਆਏ ਹੜ੍ਹ ਦੇ ਪਾਣੀ ਨੇ ਫਸਲਾਂ ਰੁੜੀਆਂ ਰੁੜ੍ਹ ਸਾਰਾ ਸਮਾਨ…
ਪ੍ਰਜਾਪਤੀ (ਕੁੰਮਹਾਰ) ਮਹਾਂਸੰਘ ਪੰਜਾਬ ਦੀਆਂ ਸਰਗਰਮੀਆਂ ਤੇਜ ਕਰਨ ਸਬੰਧੀ ਹੋਈ ਮੀਟਿੰਗ

ਪ੍ਰਜਾਪਤੀ (ਕੁੰਮਹਾਰ) ਮਹਾਂਸੰਘ ਪੰਜਾਬ ਦੀਆਂ ਸਰਗਰਮੀਆਂ ਤੇਜ ਕਰਨ ਸਬੰਧੀ ਹੋਈ ਮੀਟਿੰਗ

ਕੋਟਕਪੂਰਾ, 10 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅੱਜ ਚਰਨ ਦਾਸ ਚੰਨਾ ਸਾਬਕਾ ਕੌਂਸਲਰ ਦੇ ਗ੍ਰਹਿ ਵਿਖੇ ਇਕ ਘਰੇਲੂ ਸਮਾਗਮ ਦੌਰਾਨ ਪ੍ਰਜਾਪਤੀ ਸਮਾਜ ਦੇ ਆਗੂਆਂ ਨੇ ਪ੍ਰਜਾਪਤੀ ਸਮਾਜ ਨੂੰ ਪੇਸ਼ ਆ…

ਰੱਬ ਆਸਰੇ

ਪਾਣੀ ਦਾ ਪੱਧਰ ਨੀਵਾਂ ਹੋਜੇਸਭ ਦੀ ਹੋਜੇ ਜਿੰਦ ਸੁਖਾਲ਼ੀ ਫ਼ਸਲ ਪਾਣੀ ਵਿੱਚ ਡੁੱਬ ਗਈ ਸਾਰੀਜੇਹੜੀ ਸੀ ਧੀਆਂ ਪੁੱਤਾਂ ਵਾਂਗੂ ਪਾਲ਼ੀ ਫਿਕਰਾਂ ਵਿੱਚ ਰੁਲ਼ ਰਹੀ ਜਵਾਨੀਸੱਜਣਾਂ ਸਾਡੀ ਜਿੰਦ ਗ਼ਮਾਂ ਨੇ ਖਾ…

ਗ਼ਜ਼ਲ

ਇੱਟਾਂ ਵੱਟਿਆਂ ਹੁਣ ਕੀ ਦੱਸਣੀ, ਹੜ੍ਹ ਦੇ ਵਾਲੀ ਦਰਦ-ਕਹਾਣੀ।ਛਮ ਛਮ ਵੱਸਦਾ ਅੱਖੀਆਂ ਵਿੱਚੋਂ ਹੰਝੂਆਂ ਹਾਰ ਉਬਲਦਾ ਪਾਣੀ। ਬਸਤਾ ਕਲਮ ਦਵਾਤ ਤਾਂ ਰਹਿ ਗਏ, ਬੰਦ ਬੂਹਿਆਂ ਦੇ ਮਗਰ ਵਿਚਾਰੇ,ਕਿੱਦਾਂ ਲਿਖਦੇ, ਕਿਸਨੂੰ…
ਭਾਂਡੇ ਕਲੀ ਕਰਾ ਲਓ

ਭਾਂਡੇ ਕਲੀ ਕਰਾ ਲਓ

ਬੜੀ ਪੁਰਾਣੀ ਗੱਲ ਹੈ ਬੱਚਿਓ!ਥੋਨੂੰ ਅੱਜ ਸੁਣਾਵਾਂ।ਕਈਆਂ ਵਿਰਸੇ ਸਭਿਆਚਾਰ ਦਾਸਾਭ ਰੱਖਿਆ ਸਿਰਨਾਵਾਂ।ਭਾਂਡੇ ਕਲੀ ਕਰਨ ਭਾਈ ਇੱਕਸਾਡੀ ਗਲੀ ਸੀ ਆਉਂਦਾ।ਭਾਂਡੇ ਕਲੀ ਕਰਾ ਲਓ ਦਾ ਫਿਰਹੋਕਾ ਸੀ ਉਹ ਲਾਉਂਦਾ।ਆਪਣਾ ਸਾਰਾ ਸਮਾਨ ਸੀ…
ਫੋਨ***””””””””””

ਫੋਨ***””””””””””

ਅੱਜ ਤੋਂ ਕਾਫ਼ੀ ਸਾਲ ਪਹਿਲਾਂਇਕ ਦੂਜੇ ਨੂੰ ਚਿੱਠੀ ਲਿਖੀ ਜਾਂਦੀ ਸੀ। ਚਿੱਠੀ ਨਾਲ ਹੀ ਅੱਧਾ ਮੇਲ ਹੋ ਜਾਂਦਾ ਸੀ। ਚਿੱਠੀ ਹੀ ਇਕ ਦੂਜੇ ਨੂੰ ਠੰਡ ਪਾਉਂਦੀ ਸੀ। ਉਸ ਵਕਤ ਧੀ…