ਸਰਕਾਰਾਂ ਗਾਇਬ ਲੋਕ ਆਪਣਾ ਬਚਾਅ ਆਪ ਕਰ ਰਹੇ ਹਨ- ਮਨਪ੍ਰੀਤ ਸਿੰਘ ਇਆਲੀ

ਸਰਕਾਰਾਂ ਗਾਇਬ ਲੋਕ ਆਪਣਾ ਬਚਾਅ ਆਪ ਕਰ ਰਹੇ ਹਨ- ਮਨਪ੍ਰੀਤ ਸਿੰਘ ਇਆਲੀ

ਮਾਛੀਵਾੜਾ ਸਾਹਿਬ 8 ਸਤੰਬਰ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼) ਮਾਛੀਵਾੜਾ ਇਲਾਕੇ ਵਿੱਚ ਪੈਂਦੇ ਦਰਿਆ ਭਸੇ ਪਿੰਡ ਕੋਲ ਲਗਾਤਾਰ ਕਈ ਦਿਨਾਂ ਤੋਂ ਪਾਣੀ ਦਾ ਵਹਾਅ ਤੇਜ਼ ਤੇ ਘੁੰਮਣ ਘੇਰੀ ਕਾਰਨ ਭਸਿਆਂ…
ਰੱਬ ਆਸਰੇ

ਰੱਬ ਆਸਰੇ

ਪਾਣੀ ਦਾ ਪੱਧਰ ਨੀਵਾਂ ਹੋਜੇਸਭ ਦੀ ਹੋਜੇ ਜਿੰਦ ਸੁਖਾਲ਼ੀ ਫ਼ਸਲ ਪਾਣੀ ਵਿੱਚ ਡੁੱਬ ਗਈ ਸਾਰੀਜੇਹੜੀ ਸੀ ਧੀਆਂ ਪੁੱਤਾਂ ਵਾਂਗੂ ਪਾਲ਼ੀ ਫਿਕਰਾਂ ਵਿੱਚ ਰੁਲ਼ ਰਹੀ ਜਵਾਨੀਸੱਜਣਾਂ ਸਾਡੀ ਜਿੰਦ ਗ਼ਮਾਂ ਨੇ ਖਾ…
ਮੁਹਾਰਨੀ

ਮੁਹਾਰਨੀ

ਆਓ ਬੱਚਿਓ ਤੁਹਾਨੂੰ ਮਾਂ ਬੋਲੀ ਦੀ ਮੁਹਾਰਨੀ ਸਿਖਾਵਾਂਲਾਵਾਂ ਰਹਿਤ ਮੁਕਤੇ ਅੱਖਰ ਨਾਲ ਤੁਹਾਡੀ ਸਾਂਝ ਪਵਾਵਾਂ। ਮੁਕਤੇ ਅੱਖਰ ਨਾਲ ਲਾ ਕੰਨਾ ਅੱਖਰ ਦੀ ਆਵਾਜ਼ ਲਮਕਾਵਾਂਸਿਹਾਰੀ ਅਤੇ ਬਿਹਾਰੀ ਨਾਲ ਛੋਟੀ ਲੰਮੀ ਧੁਨੀ…
ਫ਼ਰੀਦਕੋਟ ਦੁਸਹਿਰਾ ਕਮੇਟੀ ਵੱਲੋਂ ਇਸ ਵਾਰ ਦੁਸਹਿਰਾ ਮੇਲਾ ਨਾ ਮਨਾਉਣ ਦਾ ਫ਼ੈਸਲਾ

ਫ਼ਰੀਦਕੋਟ ਦੁਸਹਿਰਾ ਕਮੇਟੀ ਵੱਲੋਂ ਇਸ ਵਾਰ ਦੁਸਹਿਰਾ ਮੇਲਾ ਨਾ ਮਨਾਉਣ ਦਾ ਫ਼ੈਸਲਾ

ਫ਼ਰੀਦਕੋਟ, 8 ਸਤੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਪੰਜਾਬ ਅੰਦਰ ਆਏ ਭਿਆਨਕ ਹੜ੍ਹਾਂ ਨੂੰ ਵੇਖਦਿਆਂ ਅੱਜ ਫ਼ਰੀਦਕੋਟ ਦੁਸਹਿਰਾ ਕਮੇਟੀ ਵੱਲੋਂ ਦੁਸਹਿਰੇ ਦਾ ਮੇਲਾ-2025  ਨਾ ਕਰਾਉੁਣ ਦਾ ਫ਼ੈਸਲਾ ਕੀਤਾ ਗਿਆ…
ਸਪੀਕਰ ਸੰਧਵਾਂ ਵਲੋਂ ਪਿੰਡ ਵਾਂਦਰ ਜਟਾਣਾ ਵਿਖੇ 30 ਲੱਖ ਰੁਪਏ ਦੀ ਲਾਗਤ ਨਾਲ ਸੋਲਰ ਸਿਸਟਮ ਲਗਵਾਇਆ ਗਿਆ

ਸਪੀਕਰ ਸੰਧਵਾਂ ਵਲੋਂ ਪਿੰਡ ਵਾਂਦਰ ਜਟਾਣਾ ਵਿਖੇ 30 ਲੱਖ ਰੁਪਏ ਦੀ ਲਾਗਤ ਨਾਲ ਸੋਲਰ ਸਿਸਟਮ ਲਗਵਾਇਆ ਗਿਆ

-ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ-ਸੰਧਵਾਂ ਫਰੀਦਕੋਟ 8 ਸਤੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਪਿੰਡ ਵਾਂਦਰ ਜਟਾਣਾ ਵਿਖੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਆ ਰਹੀ ਸਮੱਸਿਆ…
ਯਾਦਵਿੰਦਰ ਸਿੰਘ ਕਲੌਲੀ ਦਾ ਕਾਵਿ-ਸੰਗ੍ਰਹਿ ‘ਅਹਿਸਾਸਾਂ ਦੀ ਗੰਢ’ ਸਮਾਜਿਕਤਾ ਦੀ ਹੂਕ

ਯਾਦਵਿੰਦਰ ਸਿੰਘ ਕਲੌਲੀ ਦਾ ਕਾਵਿ-ਸੰਗ੍ਰਹਿ ‘ਅਹਿਸਾਸਾਂ ਦੀ ਗੰਢ’ ਸਮਾਜਿਕਤਾ ਦੀ ਹੂਕ

ਯਾਦਵਿੰਦਰ ਸਿੰਘ ਕਲੌਲੀ ਸਮਾਜਿਕਤਾ ਦੇ ਰੰਗ ਵਿੱਚ ਰੰਗਿਆ ਕਵੀ ਹੈ। ਉਸਨੂੰ ਪ੍ਰਗਤੀਵਾਦੀ ਕਵੀ ਕਹਿ ਸਕਦੇ ਹਾਂ, ਕਿਉਂਕਿ ਉਸ ਦੀਆਂ ਕਵਿਤਾਵਾਂ ਲੋਕ ਹਿੱਤਾਂ ‘ਤੇ ਪਹਿਰਾ ਦੇਣ ਵਾਲੀਆਂ ਹਨ। ਇਨ੍ਹਾਂ ਕਵਿਤਾਵਾਂ ਨੂੰ…

ਬੱਚਿਆਂ ਵਿੱਚ ਘੱਟ ਰਹੀਆਂ ਨੈਤਿਕ ਕਦਰਾਂ-ਕੀਮਤਾਂ ਬਹੁਤ ਵੱਡਾ ਚਿੰਤਾ ਦਾ ਵਿਸ਼ਾ।

ਅੱਜ ਦੇ ਸਮੇਂ ਵਿੱਚ ਇਹ ਇੱਕ ਗੰਭੀਰ ਮੁੱਦਾ ਹੈ ਕਿ ਸਾਡੇ ਬੱਚਿਆਂ ਵਿੱਚ ਨੈਤਿਕਤਾ ਦੀ ਕਮੀ ਪਾਈ ਜਾ ਰਹੀ ਹੈ। ਇਹ ਬਦਲ ਰਹੇ ਸਮੇਂ ਦਾ ਪ੍ਰਭਾਵ ਕਿਹਾ ਜਾਵੇ ਜਾਂ ਆਧੁਨਿਕ…
ਨਿਸ਼ਕਾਮ ਸੇਵਾ ਸੰਮਤੀ ਵੱਲੋਂ 267ਵਾਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਰੋਹ ਸਫਲਤਾਪੂਰਵਕ ਆਯੋਜਿਤ

ਨਿਸ਼ਕਾਮ ਸੇਵਾ ਸੰਮਤੀ ਵੱਲੋਂ 267ਵਾਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਰੋਹ ਸਫਲਤਾਪੂਰਵਕ ਆਯੋਜਿਤ

ਮੁੱਖ ਮਹਿਮਾਨ ਨੇ ਰਾਸ਼ਨ ਵੰਡਣ ਵਾਲੀਆਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਕੋਟਕਪੂਰਾ, 8 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਨਿਸ਼ਕਾਮ ਸੇਵਾ ਸੰਮਤੀ (ਰਜਿ.) ਕੋਟਕਪੂਰਾ ਵੱਲੋਂ 267ਵਾਂ ਮਾਸਿਕ ਮੁਫ਼ਤ…
ਹੜ੍ਹ ਦੇ ਪਾਣੀ ਨੇ….

ਹੜ੍ਹ ਦੇ ਪਾਣੀ ਨੇ….

ਕੀ ਕੀ ਰੰਗ ਦਿਖਾਏ ਹੜ੍ਹ ਦੇ ਪਾਣੀ ਨੇਜਿਉਂਦੇ ਮਾਰ ਮੁਕਾਏ ਹੜ੍ਹ ਦੇ ਪਾਣੀ ਨੇ ਜਿਹੜੇ ਹੱਸਦੇ ਵਸਦੇ ਖੁਸ਼ੀਆਂ ਵਿੱਚ ਸਨਉਹੀ ਲੋਕ ਰਵਾਏ ਹੜ੍ਹ ਦੇ ਪਾਣੀ ਨੇ ਫਸਲਾਂ ਰੁੜੀਆਂ ਰੁੜ੍ਹ ਸਾਰਾ…