ਬੈਂਕ ਨੇ ਧੋਖਾਧੜੀ ਦਾ ਸ਼ਿਕਾਰ ਖਾਤਾਧਾਰਕਾਂ ਨੂੰ ਪੰਜਵੀਂ ਕਿਸ਼ਤ ਰਾਹੀਂ ਵਾਪਸ ਕੀਤੇ 2 ਕਰੋੜ ਰੁਪਏ

ਬੈਂਕ ਨੇ ਧੋਖਾਧੜੀ ਦਾ ਸ਼ਿਕਾਰ ਖਾਤਾਧਾਰਕਾਂ ਨੂੰ ਪੰਜਵੀਂ ਕਿਸ਼ਤ ਰਾਹੀਂ ਵਾਪਸ ਕੀਤੇ 2 ਕਰੋੜ ਰੁਪਏ

ਕੋਟਕਪੂਰਾ/ਸਾਦਿਕ, 1 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪਿਛਲੇ ਦਿਨੀਂ ਭਾਰਤੀ ਸਟੇਟ ਬੈਂਕ ਬਰਾਂਚ ਸਾਦਿਕ ਦੇ ਖਾਤਾਧਾਰਕਾਂ ਨਾਲ ਹੋਈ ਧੋਖਾਧੜੀ ਤੋਂ ਬਾਅਦ ਬੈਂਕ ਨੇ ਅੱਜ ਪੰਜਵੀਂ ਕਿਸ਼ਤ ਰਾਂਹੀ ਕਰੀਬ 31 ਖਾਤਾਧਾਰਕਾਂ…
ਬਹਾਰ ਨਾਲੋਂ ਵੀ ਖ਼ੂਬਸੂਰਤ ਏ ਕਨੇਡਾ ਵਿਚ ਪਤਝੜ ਦਾ ਮੌਸਮ

ਬਹਾਰ ਨਾਲੋਂ ਵੀ ਖ਼ੂਬਸੂਰਤ ਏ ਕਨੇਡਾ ਵਿਚ ਪਤਝੜ ਦਾ ਮੌਸਮ

ਬਹਾਰ ਨਾਲੋਂ ਵੀ ਪਰਪੱਕ ਖੂਬਸੂਰਤ ਹੈ ਕਨੇਡਾ ਵਿਚ ਪਤਝੜ ਦਾ ਰੁਮਾਂਚਿਕ ਮੌਸਮ | ਪਿਛਲੇ ਦਿਨੀਂ ਐਡਮਿੰਟਨ ਤੋਂ ਕਈ-ਕਈ ਸੌ ਮੀਲ ਦੂਰ ਘੁੰਮਣ ਫਿਰਨ ਦਾ ਮੌਕਾ ਮਿਲਿਆ | ਇੱਥੇ ਪਤਝੜ ਸਿਤੰਬਰ…
ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਵਿਧਾਨ ਸਭਾ ਦਾ ਲਾਈਵ ਸੈਸ਼ਨ ਦੇਖਿਆ

ਬਾਬਾ ਫ਼ਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਵਿਧਾਨ ਸਭਾ ਦਾ ਲਾਈਵ ਸੈਸ਼ਨ ਦੇਖਿਆ

ਕੋਟਕਪੂਰਾ, 1 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) 29 ਸਤਬੰਰ 2025 ਨੂੰ ਚੰਡੀਗੜ੍ਹ ਵਿਖੇ ਦੋ ਦਿਨਾਂ ਦੇ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਜੋ ਕਿ 26 ਅਤੇ 29 ਨੂੰ ਚੱਲ ਰਿਹਾ ਸੀ,…
ਪ੍ਰਵਾਸੀ ਭਾਰਤੀ ਬਲਵਿੰਦਰ ਸਰਾਂ ਨੇ ਸਰਕਾਰੀ ਸਕੂਲ ਵਿੱਚ ਲਵਾਇਆ ਆਰ ਓ ਅਤੇ ਚਿੱਲਰ 

ਪ੍ਰਵਾਸੀ ਭਾਰਤੀ ਬਲਵਿੰਦਰ ਸਰਾਂ ਨੇ ਸਰਕਾਰੀ ਸਕੂਲ ਵਿੱਚ ਲਵਾਇਆ ਆਰ ਓ ਅਤੇ ਚਿੱਲਰ 

ਫ਼ਰੀਦਕੋਟ  1 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਰਜਿ ਫਰੀਦਕੋਟ ਦੇ ਸੀਨੀਅਰ ਮੈਂਬਰ ਅਤੇ ਪ੍ਰਵਾਸੀ ਭਾਰਤੀ ਬਲਵਿੰਦਰ ਸਿੰਘ ਸਰਾਂ ਸਰੀ ਬੀ ਸੀ ਕੈਨੇਡਾ ਨੇ ਆਪਣੇ ਪਿਤਾ ਸਵ: ਸ…
ਨਿੱਜੀ ਅਤੇ ਆਲੇ ਦੁਆਲੇ ਦੀ ਸਾਫ਼ ਸਫ਼ਾਈ

ਨਿੱਜੀ ਅਤੇ ਆਲੇ ਦੁਆਲੇ ਦੀ ਸਾਫ਼ ਸਫ਼ਾਈ

ਨਿੱਜੀ ਅਤੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਸਿਹਤ ਦੇ ਸਭ ਤੋਂ ਮੂਲ ਨਿਰਣਾਇਕ ਤੱਤਾਂ ਵਿੱਚੋਂ ਹਨ। ਇਹ ਸੰਚਾਰਿਤ ਬਿਮਾਰੀਆਂ ਦੇ ਖਿਲਾਫ ਮੁੱਖ ਰੋਕਥਾਮ ਉਪਾਅ ਹਨ ਜੋ ਜੀਵਨ ਦੀ ਗੁਣਵੱਤਾ ਨੂੰ…
ਮਾਂ

ਮਾਂ

ਮਾਂ ਮੇਰੀ ਨੂੰ ਨ੍ਹੀ ਗਿਣਤੀ ਆਓਂਦੀਬਿਨਾਂ ਗਿਣੇ ਰੋਟੀ ਡੱਬੇ ਵਿੱਚ ਪਾਉਂਦੀ ਜੂੜਾ ਕਰਕੇ ਫੇਰ ਮੇਰੇ ਪੱਟਕਾ ਬ੍ਹੰਨੇਂਦੁੱਧ ਪਿਲਾਓਂਦੀ ਭਰ ਭਰ ਛੰਨੇਂਕਾਜੂਆਂ ਵਾਲੀ ਹੈ ਖੀਰ ਖਵਾਉਂਦੀਮਾਂ ਮੇਰੀ ਨੂੰ ਨ੍ਹੀ ਗਿਣਤੀ ਆਓਂਦੀਬਿਨਾਂ…
ਗੁਰਬਾਣੀ ਦਾ ਗੁਰਮਤਿ

ਗੁਰਬਾਣੀ ਦਾ ਗੁਰਮਤਿ

ਸਤਿਗੁਰੂ , ਸਮਰੱਥਾ ਇਹ ਇਕ ਕਿਤਾਬ ਹੈ ਰਾਧਾ ਸੁਆਮੀਆਂ ਦੀ ਪੁਸਤਕ ਪੰਨਾ 329 ਤੇ ਰਾਧਾ ਸੁਆਮੀਆਂ ਪਾਸ ਆਪਣੀ ਵਿਚਾਰਧਾਰਾ ਜੋਂ ਉਹ ਹੈ ਉਸ ਦੀ ਪੁਸ਼ਤੀ ਉਹ ਲਗਭਗ ਗੁਰਬਾਣੀ ਤੋਂ ਹੀ…

ਗ਼ਜ਼ਲ

ਕੱਲ੍ਹ ਕੋਈ ਮਿਲਿਆ ਹੋਣਾ ਯਾਰਾ, ਜ਼ਰੂਰ ਤੈਨੂੰ,ਤਾਂ ਹੀ ਤਾਂ ਭੁੱਲਿਆ ਲੱਗਦਾ ਆਪਣਾ ਕਸੂਰ ਤੈਨੂੰ।ਪੀ ਕੇ ਸ਼ਰਾਬ ਤੈਨੂੰ ਭੁੱਲ ਜਾਣ ਆਪਣੇ ਵੀ,ਦੱਸੀਂ ਕਿਹੋ ਜਿਹਾ ਚੜ੍ਹਦਾ ਇਹ ਸਰੂਰ ਤੈਨੂੰ।ਮੈਂ ਵੇਖਦਾ ਰਿਹਾ ਚੁੱਪ…
ਲੜਕੇ-ਲੜਕੀਆਂ ਦਾ ਜ਼ਿਲ੍ਹਾ ਪੱਧਰੀ ਟੇਬਲ ਟੈਨਿਸ ਟੂਰਨਾਮੈਂਟ 4 ਅਕਤੂਬਰ ਨੂੰ : ਬਰਾੜ/ਚਾਨੀ

ਲੜਕੇ-ਲੜਕੀਆਂ ਦਾ ਜ਼ਿਲ੍ਹਾ ਪੱਧਰੀ ਟੇਬਲ ਟੈਨਿਸ ਟੂਰਨਾਮੈਂਟ 4 ਅਕਤੂਬਰ ਨੂੰ : ਬਰਾੜ/ਚਾਨੀ

ਕੋਟਕਪੂਰਾ, 1 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਫਰੀਦਕੋਟ ਜ਼ਿਲਾ ਟੇਬਲ ਟੈਨਿਸ ਐਸੋਸੀਏਸ਼ਨ ਦੀ ਪ੍ਰਧਾਨ ਡਾ. ਪ੍ਰਭਦੇਵ ਸਿੰਘ ਬਰਾੜ ਬਰਾੜ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜਿਲ੍ਹਾ ਪੱਧਰੀ ਟੇਬਲ ਟੈਨਿਸ ਟੂਰਨਾਮੈਂਟ…