Posted inਸਾਹਿਤ ਸਭਿਆਚਾਰ
2003 ਅਮਰੀਕਾ -ਕੈਨੇਡਾ ਯਾਤਰਾ ਤੋਂ ਪਰਤ ਕੇ ਅਮਰੀਕਾ : ਕੁਝ ਪ੍ਰਭਾਵ
ਬੱਦਲਾਂ ਦੇ ਪਰਛਾਵੇਂ।ਤੇਰੇ ਹੱਥ ਕਦੇ ਨਹੀਂ ਆਉਣੇ,ਜੇ ਤੂੰ ਫੜਨੇ ਚਾਹਵੇਂ। ਅੰਬਰ ਵਿਚ ਫ਼ਕੀਰ।ਖਿੜਕੀ ਵਿਚੋਂ ਵੇਖ ਰਿਹਾ ਏ,ਧਰਤੀ ਲੀਰੋ ਲੀਰ। ਸ਼ਕਲਾਂ ਡੱਬ ਖੜੱਬੀਆਂ।ਉੱਚੇ ਚੜ੍ਹ ਕੇ ਵੇਖ ਸ਼ਿਕਾਗੋ,ਜਿਉਂ ਤੀਲ੍ਹਾਂ ਦੀਆਂ ਡੱਬੀਆਂ। ਹੇਠ…









