Posted inਪੰਜਾਬ
ਹੜ੍ਹ ਪੀੜ੍ਹਤਾਂ ਲਈ ਕੰਬਲ ਭੇਜੇ
ਸੰਗਰੂਰ 30 ਅਕਤੂਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼) ਆਲ ਇੰਡੀਆ ਬੀਐਸਐਨਐਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ,ਬਰਨਾਲ਼ਾ,ਸੁਨਾਮ ਅਤੇ ਮਲੇਰਕੋਟਲਾ ਦੇ ਯੂਨਿਟਾਂ ਵੱਲੋਂ ਅਜ ਹੜ੍ਹ ਪਰਭਾਵਿਤ ਲੋਕਾਂ ਵਾਸਤੇ ਟੈਂਪੂ ਰਾਹੀਂ ਗਰਮ ਕੰਬਲਾਂ ਦੀ ਸੇਵਾ…








