Posted inਪੰਜਾਬ
“ਆਪ” ਨੇ ਸੰਦੀਪ ਸਿੰਘ ਕੰਮੇਆਣਾ ਉਪਰ ਫਿਰ ਪ੍ਰਗਟਾਇਆ ਵਿਸ਼ਵਾਸ, ਲਗਾਤਾਰ ਚੌਥੀ ਵਾਰ ਬਣੇ ਬਲਾਕ ਪ੍ਰਧਾਨ
ਕੋਟਕਪੂਰਾ, 6 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ‘ਆਪ’ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ…









