ਮਿੱਟੀ ਦਾ ਗੀਤ

ਇਹ ਮਿੱਟੀ ਮਾਂ ਹੈ ਸਾਡੀ,ਅਸੀਂ ਹਾਂ ਇਸ ਦੇ ਜਾਏ। ਰੱਬ ਰੂਪ ਘੁਮਿਆਰ ਨੇ,ਭਾਂਡੇ ਵੱਖ ਵੱਖ ਬਣਾਏ। ਤਰਾਂ ਤਰਾਂ ਦੀਆਂ ਸ਼ਕਲਾਂ,ਵੇਖੋ ਸੋਹਣੇ ਰੰਗ ਸਜਾਏ। ਜਾਤ ਪਾਤ ਰੰਗ ਰੂਪ ਸਾਰੇ,ਪਸ਼ੂ ਪੰਛੀ ਇਸ…