Posted inਪੰਜਾਬ
ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਡਾ. ਜਸਬੀਰ ਸਿੰਘ ਸਰਨਾ ਦੀ ਨਵੀਂ ਪੁਸਤਕ‘ਦ ਸਿੱਖ ਸਪੈਕਟ੍ਰਮ’ ਰਿਲੀਜ਼
ਅੰਮ੍ਰਿਤਸਰ, 10 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਪ੍ਰਸਿੱਧ ਵਿਦਵਾਨ ਤੇ ਲੇਖਕ ਡਾ. ਜਸਬੀਰ ਸਿੰਘ ਸਰਨਾ ਦੀ ਤਾਜ਼ਾ ਪੁਸਤਕ ‘ਦ ਸਿੱਖ ਸਪੈਕਟ੍ਰਮ’ ਬੀਤੇ ਦਿਨ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਆਤਮ ਸਿੰਘ…