Posted inਪੰਜਾਬ
ਡਰੀਮਲੈਂਡ ਪਬਲਿਕ ਸਕੂਲ ਨੇ ਵਧੀਆ ਕਾਰਗੁਜ਼ਾਰੀ ਕਾਰਨ ਭਾਰਤ ’ਚੋਂ ਤੀਜਾ ਸਥਾਨ ਪ੍ਰ੍ਰਾਪਤ ਕੀਤਾ : ਸ਼ਰਮਾ
ਕੋਟਕਪੂਰਾ, 9 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਰਾਸ਼ਟਰ ਪੱਧਰੀ ‘ਨੈਸ਼ਨਲ ਫੈਪ ਐਵਾਰਡ 2025 ਵਿੱਚ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ…