ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਖਿਡੌਣਾ ਮੁਹਿੰਮ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਕਲੱਬ 16 ਨਿਊਟਨ ਦੀ ਟੀਮ ਦਾ ਸਨਮਾਨ

ਸਰੀ, 25 ਦਸੰਬਰ (ਹਰਦਮ ਮਾਨ /ਵਰਲਡ ਪੰਜਾਬੀ ਟਾਈਮਜ਼) ਸਮਾਜ ਸੇਵਾ ਅਤੇ ਮਨੁੱਖੀ ਸਰੋਕਾਰਾਂ ਪ੍ਰਤੀ ਅਟੱਲ ਵਚਨਬੱਧਤਾ ਦੀ ਮਿਸਾਲ ਕਾਇਮ ਕਰਦਿਆਂ ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਕਲੱਬ 16 ਨਿਊਟਨ ਦੇ ਮੈਨੇਜਰ ਅੰਕਿਤ…

ਸ਼ਹਾਦਤ

ਸ਼ਹਾਦਤ ਦੇ ਦਿਨ ਚੱਲ ਰਹੇ ਹਨ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਦੀ ਮਿਸਾਲ ਦੁਨੀਆਂ ਵਿੱਚ ਕਿਤੇ ਨਹੀਂ ਮਿਲਦੀ। ਉਸ ਸ਼ਹਾਦਤ ਨੂੰ ਵੱਖ ਵੱਖ ਕਵੀਆਂ ਨੇ ਆਪਣੇ…

ਕ੍ਰਿਸਮਿਸ

ਲੱਖ ਮੁਬਾਰਿਕ ਸੱਜਣਾ ਕ੍ਰਿਸਮਿਸ ਤੈਨੂੰ ,ਪਰ ਅਸੀ ਕ੍ਰਿਸਮਿਸ ਨਹੀ ਮਨਾ ਸਕਦੇ। ਸਾਡੇ ਗੁਰੂ ਤੇ ਕਹਿਰ ਹਨੇਰੀ ਝੁੱਲੀ ਸੀ,ਅਸੀ ਸੋਹਲੇ ਗੈਰ ਦੇ ਨਹੀ ਗਾ ਸਕਦੇ। ਵੱਡੇ ਲਾਲ ਗੜ੍ਹੀ ਸਹੀਦੀ ਪਾ ਗਏ…

ਪੰਜਾਬੀ ਕਵੀ ਮਹਿੰਦਰ ਦੀਵਾਨਾ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾਃ 25 ਦਸੰਬਰ (ਵਰਲਡ ਪੰਜਾਬੀ ਟਾਈਮਜ਼,) ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਪੁਰਹੀਰਾਂ (ਹੋਸ਼ਿਆਰਪੁਰ) ਵਾਸੀ ਪੰਜਾਬੀ…

ਮੇਅਰ ਨੇ ਹਜ਼ੂਰਾ ਕਪੂਰਾ ਕਲੋਨੀ ਵਿੱਚ 45 ਲੱਖ ਰੁਪਏ ਦੀ ਲਾਗਤ ਨਾਲ ਆਮ ਆਦਮੀ ਕਲੀਨਿਕ ਦਾ ਰੱਖਿਆ ਨੀਂਹ ਪੱਥਰ

2-3 ਮਹੀਨਿਆਂ ਵਿੱਚ ਸਿਹਤ ਸੇਵਾਵਾਂ ਹੋਣਗੀਆਂ ਸ਼ੁਰੂ, 'ਆਪ' ਦੀ ਮਾਨ ਸਰਕਾਰ ਰੰਗਲਾ ਪੰਜਾਬ ਬਣਾਉਣ ਲਈ ਕਰ ਰਹੀ ਹੈ ਕੰਮ: ਪਦਮਜੀਤ ਸਿੰਘ ਮਹਿਤਾ ਬਠਿੰਡਾ 24 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)  ਮੇਅਰ…

ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੋਸਾਇਟੀ ਵੱਲੋਂ ਸ਼ਹੀਦ ਊਧਮ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਅਧਿਆਪਕਾਂ ਦਾ ਸਨਮਾਨ ਸਮਾਗਮ 26 ਨੂੰ : ਕੌਸ਼ਲ

ਕੋਟਕਪੂਰਾ, 24 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ ਕੋਟਕਪੂਰਾ ਵੱਲੋਂ ਮਿਤੀ 26 ਦਸੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 11:00 ਵਜੇ ਸ਼ਹੀਦ ਊਧਮ ਸਿੰਘ ਜੀ ਦਾ ਜਨਮ…

ਸਰਕਾਰੀ ਅਧਿਕਾਰੀਆਂ ਦੀ ਗੰਭੀਰ ਲਾਪਰਵਾਹੀ ਨੇ ਗਰੀਬਾਂ ਦੇ ਸਿਰੋਂ ਛੱਤ ਖੋਹੀ, ਅਰਸ਼ ਸੱਚਰ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਤੁਰੰਤ ਦਖ਼ਲ ਦੀ ਅਪੀਲ

ਕੋਟਕਪੂਰਾ, 24 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਫਰੀਦਕੋਟ ਮਿਊਂਸਪਲ ਕੌਂਸਲ ਦੀ ਗੰਭੀਰ ਪ੍ਰਸ਼ਾਸਕੀ ਨਾਕਾਮੀ ਕਾਰਨ ਸ਼ਹਿਰ ਦੇ ਕਈ ਗਰੀਬ ਪਰਿਵਾਰ ਅੱਜ ਅਧੂਰੇ-ਢਹੇ ਘਰਾਂ ਅਤੇ ਖੁੱਲ੍ਹੇ…

ਸਪੀਕਰ ਸੰਧਵਾਂ ਪਿੰਡ ਥਾੜਾ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਿਲ ਹੋਏ

ਕੋਟਕਪੂਰਾ, 24 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਥਾੜਾ ਵਿਖੇ ਸਥਿਤ ਗੁਰਦੁਆਰਾ ਮੰਜੀ ਸਾਹਿਬ ਵਿੱਚ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ…

ਸਫ਼ਰ ਏ ਸ਼ਹਾਦਤ

ਪੋਹ ਦੇ ਮਹੀਨੇ ਦਾ, ਵੱਖਰਾ ਇਤਿਹਾਸ ਏਸਿੱਖੀ ਨਾਲ ਜੁੜਿਆ ਸਾਡਾ, ਹਰ ਇੱਕ ਸਵਾਸ ਏ।ਗੱਲ ਹੁੰਦੀ ਦਸ਼ਮੇਸ਼ ਪਿਤਾ ਦੇ,ਪੂਰੇ ਪਰਿਵਾਰ ਦੀਕਿਲ੍ਹੇ ਵਿੱਚ ਬੈਠੀ ਦਾਦੀ,ਪੋਤਿਆਂ ਨੂੰ ਨਿਹਾਰਦੀ।ਅਜੀਤ ਤੇ ਜੁਝਾਰ ਦੋਵੇਂ, ਵੱਡੇ ਸਾਹਿਬਜ਼ਾਦੇ…