ਐੱਨ.ਐੱਮ ਕਾਲਜ ਮਾਨਸਾ ਵਿਖੇ ਸਵੈ-ਇਛੁੱਕ ਖੂਨਦਾਨ ਦਿਵਸ ਮਨਾਇਆ।

ਵਿਦਿਆਰਥੀਆਂ ਨੂੰ ਖੂਨਦਾਨ ਲਈ ਹਮੇਸ਼ਾਂ ਅੱਗੇ ਆਉਣਾ ਚਾਹੀਦਾ ਹੈ- ਡਾ. ਹਰਦੀਪ ਸਿੰਘ ਮਾਨਸਾ 7 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਐੱਨ.ਐੱਸ.ਐੱਸ ਵਿਭਾਗ ਵੱਲੋਂ ਸਵੈ-ਇਛੁੱਕ ਖੂਨਦਾਨ ਦਿਵਸ…

ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਦੀ ਦੀ ਮਾਸਿਕ ਇਕੱਤਰਤਾ ਹੋਈ

ਫਰੀਦਕੋਟ 7 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਅਕਤੂਬਰ ਮਹੀਨੇ ਦੀ ਮਾਸਿਕ ਇਕੱਤਰਤਾ ਪ੍ਰਸਿੱਧ ਸ਼ਾਇਰ ਪ੍ਰਿੰਸੀਪਲ ਨਵਰਾਹੀ ਘੁਗਿਆੰਣਵੀ ਜੀ ਦੀ ਪ੍ਰਧਾਨਗੀ ਹੇਠ ਮਿਤੀ 5 ਅਕਤੂਬਰ 2025…

ਡਾ. ਅੰਬੇਡਕਰ ਚੌਂਕ ਬਨਾਉਣ ਲਈ ਸਹਾਇਕ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ : ਢੋਸੀਵਾਲ

ਫ਼ਰੀਦਕੋਟ 07 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਉੱਚ ਪੱਧਰੀ ਵਫ਼ਦ ਵੱਲੋਂ ਸਥਾਨਕ ਸਹਾਇਕ ਕਮਿਸ਼ਨਰ (ਜਨਰਲ) ਗੁਰਕਿਰਨਦੀਪ ਸਿੰਘ ਪੀ.ਸੀ.ਐਸ. ਨਾਲ…

ਨਾਮ ਜਪਣਾ ਜਾਂ ਬਾਣੀ ਪੜ੍ਹਨੀ: ਗੁਰੂ ਗ੍ਰੰਥ ਜੀ ਅਨੁਸਾਰ ਕੀ ਹੈ ਵੱਧ ਜਰੂਰੀ?

‘ਨਾਮ’ ਅਤੇ ‘ਬਾਣੀ’ ਦੋਵੇਂ ਵੱਖੋ-ਵੱਖ ਹਨ। ‘ਬਾਣੀ’ ਅਸਾਨੂੰ ‘ਨਾਮ’ ਜਪਣ ਦੀ ਪ੍ਰੇਰਣਾ ਦਿੰਦੀ ਹੈ ਅਤੇ ਅਸਾਡੇ ਸਾਹਮਣੇ ਇਹ ਤੱਥ ਰੱਖਦੀ ਹੈ ਕਿ ਜੇ ‘ਨਾਮ’ ਨਾ ਜਪੀਏ; ਤਾਂ ਜੀਵਨ ਕਿਵੇਂ ਵਿਅਰਥ…

ਮਾਂ ਬੋਲੀ ਦਾ ਇਸ਼ਕ

ਆਓ ਇਸ਼ਕ ਮਾਂ ਬੋਲੀ ਪੰਜਾਬੀ ਦਾ ਹੱਡੀ ਰਚਾ ਲਈਏਸ਼ਿਕਵੇ ਆਪਣਿਆਂ ਦੇ ਛੱਡ ਵੈਰੀ ਤੋਂ ਹੋਂਦ ਬਚਾ ਲਈਏ। ਆਓ ਰਲ ਪੰਜਾਬ,ਪੰਜਾਬੀ ਤੇ ਪੰਜਾਬੀਅਤ ਦਾ ਦਮ ਭਰੀਏਛੱਡ ਲੱਚਰਤਾ, ਸੱਭਿਆਚਾਰ ਦੇ ਵਸੇਵੇ ਲਈ…

5 ਤੇ 6 ਅਕਤੂਬਰ ਨੂੰ ਕਰਵਾਈ ਸੱਤਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਦੀਖਿਆ ਭਾਰੀ ਉਤਸ਼ਾਹ– ਤਰਕਸ਼ੀਲ

ਲੋਕ ਪੱਖੀ ਸਮਾਜਿਕ ਤਬਦੀਲੀ ਲਈ ਤਰਕਸ਼ੀਲ਼ ਸੋਚ ਜ਼ਰੂਰੀ - ਤਰਕਸ਼ੀਲ਼ ਸੁਸਾਇਟੀ 8 ਇਕਾਈਆਂ ਅਧਾਰਤ ਜੋਨ ਸੰਗਰੂਰ- ਬਰਨਾਲਾ ਵਿੱਚ ਕੁੱਲ 5244 ਵਿਦਿਆਰਥੀ ਰਜਿਸਟਰਡ ਹੋਏ - ਮਾਸਟਰ ਪਰਮ ਵੇਦ ਸੰਗਰੂਰ 6 ਅਕਤੂਬਰ…

ਭਾਈ ਮਤੀ ਦਾਸ ਜੀ****350ਸਾਲਾਂ

350ਸਾਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਤਾਬਦੀ ਤੇ ਗੁਰੂ ਜੀ ਨਾਲ ਭਾਈ ਮਤੀ ਦਾਸ ਜੀ ਵੀ ਸ਼ਹੀਦ ਹੋਏ।ਭਾਰਤ ਦੀ ਰਾਜਧਾਨੀ ਦਿੱਲੀ ਵਿਚ ਲਾਲ ਕਿਲ੍ਹੇ ਤੋਂ ਥੋੜੀ ਦੂਰ ਗੁਰਦੁਆਰਾ ਸੀਸ…

ਸੂਦ ਜਠੇਰੇ ਪਿੰਡ ਕੁੱਕੜਾਂ ਵਿਖੇ ਬਾਬਾ ਜੀ ਦਾ ਭੰਡਾਰਾ ਮਿਤੀ 22 ਅਕਤੂਬਰ ਦਿਨ ਬੁੱਧਵਾਰ ਨੂੰ ਅਤੁੱਟ ਵਰਤੇਗਾ – ਸੂਦ ਵਿਰਕ

ਕੁੱਕੜਾਂ ਹੁਸ਼ਿਆਰਪੁਰ 06 ਅਕਤੂਬਰ (ਅਸ਼ੋਕ ਸ਼ਰਮਾ/ਵਰਲਡ ਪੰਜਾਬੀ ਟਾਈਮਜ਼) ਸੂਦ ਜਠੇਰੇ ਪਿੰਡ ਕੁੱਕੜਾਂ ਤਹਿਸੀਲ ਗੜ੍ਹਸ਼ੰਕਰ (ਹੁਸ਼ਿਆਰਪੁਰ) ਵਿਖੇ ਮਿਤੀ 05 ਅਕਤੂਬਰ ਦਿਨ ਐਤਵਾਰ ਸਵੇਰੇ 11:00 ਵਜੇ ਸੂਦ ਜਠੇਰੇ ਪ੍ਰਬੰਧਕ ਕਮੇਟੀ ਰਜਿ: ਪਿੰਡ…

ਗ਼ਜ਼ਲ

ਜੋ ਤੂੰ ਕੀਤਾ ਮੇਰੇ ਨਾਲ,ਕਰ ਨ੍ਹੀ ਸਕਦਾ ਤੇਰੇ ਨਾਲ।ਇਹ ਮੈਨੂੰ ਹੀ ਖਾ ਜਾਵੇ ਨਾ ,ਤਾਂ ਹੀ ਲੜਦਾਂ ਨ੍ਹੇਰੇ ਨਾਲ।ਪਹਿਲਾਂ ਕੱਲੇ ਤੁਰਨਾ ਪੈਂਦਾ,ਫਿਰ ਰਲ ਜਾਣ ਬਥੇਰੇ ਨਾਲ।ਯਾਰਾਂ ਛੱਡੀ ਕਸਰ ਕੋਈ ਨਾ,ਸੱਟਾਂ…