ਖ਼ਬਰ ਦੀ ਖ਼ਬਰ

"ਹੈਲੋ, ਸਰ! ਮੈਂ ਦਲੀਪ, ਹੁਣੇ ਮੈਂ ਕੈਮਰਾਮੈਨ ਨਾਲ ਇੱਕ ਗੋਦਾਮ ਦੇ ਨੇੜੇ ਹਾਂ। ਏਥੇ ਇੱਕ ਕੁੜੀ ਭੇਦਭਰੀ ਹਾਲਤ ਵਿੱਚ ਮਿਲੀ ਹੈ।""ਬਹੁਤ ਵਧੀਆ, ਕੈਮਰਾਮੈਨ ਨੂੰ ਕਹਿ ਕਿ ਉਹ ਕੈਮਰਾ ਚਾਲੂ ਕਰੇ…

ਲਾਇਨਜ਼ ਕਲੱਬ ਫਰੀਦਕੋਟ ਨੇ ਫਰੂਟ ਵੰਡ ਕੇ ਮਨਾਇਆ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਜੀ ਦਾ ਜਨਮ ਦਿਨ…ਮੋਹਿਤ ਗੁਪਤਾ

ਫਰੀਦਕੋਟ 5 ਅਕਤੂਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀ ਲਾਇਨਜ਼ ਕਲੱਬ ਫਰੀਦਕੋਟ ਦੇ ਪ੍ਰਧਾਨ ਮੋਹਿਤ ਗੁਪਤਾ ਦੀ ਰਹਿਨੁਮਾਈ ਹੇਠ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦਾ ਜਨਮ…

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਉੱਪਰ “ਕੌਮਾਂਤਰੀ ਪੰਜਾਬੀ ਕਾਫ਼ਲਾ,ਇਟਲੀ ” ਵੱਲੋਂ ਕਰਵਾਇਆ ਗਿਆ ਕਵੀ ਦਰਬਾਰ

ਚੰਡੀਗੜ੍ਹ 4 ਅਕਤੂਬਰ(ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼ ) ਬੀਤੀ ਦਿਨੀਂ ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਵੱਲੋਂ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਨਾਲ ਹੋਰਨਾਂ ਮੁਲਕਾਂ ਦੇ…

ਪੰਜਾਬ ਦੇ ਖੁਸਦੇ ਪਾਣੀ ਦਾ

ਭਾਈ ਸੁਣਿਆ ਨਾ,ਵੋਟਾਂ ਨੇੜੇਮਸਲੇ ਪਾਣੀਆਂ ਦੇ ਛਿੜ ਜਾਵਣਮੁੱਕਣ ਕੰਡੇ ਪਾਣੀ ੳਹ ਪੰਜਾਬ ਦਾ।ਕਦੇ ੫੭ ਹੰਢਾਇਆ ਪੰਜਾਬੀਆਂਕਦੇ ੪੫ ਨੇ ਲੂਹਿਆ ਅਸਾਨੂੰਸਰਿਜਾਂ ਚ ਡੁੱਬਿਆਂ ਜਵਾਨ ਪੰਜਾਬ ਦਾ।ਥਾਂ ਥਾਂ ਤੇ ਸੱਥਰ, ਕਦੇ ਪੱਟ…

ਜਨਤਾ ਦਾ ਸੇਵਕ

ਜਦ ਵੀ ਬੱਚਿਓ ਡਾਕੀਆਂ ਆਵੇ।ਬਾਰ 'ਚ ਆ ਕੇ ਬੈੱਲ ਵਜਾਵੇ। ਬਾਹਰ ਨਿਕਲ ਕੇ ਜਦ ਵੇਖੀਏ,ਚਿੱਠੀ - ਪੱਤਰ ਹੱਥ ਫੜਾਵੇ। ਖ਼ਾਕੀ ਲਿਫ਼ਾਫ਼ਾ ਜਾਂ ਕੋਈ ਕਾਗਜ਼,ਪਹਿਲਾਂ ਪੜ੍ਹ ਕੇ ਪਤਾ ਸੁਣਾਵੇ। ਹੈਂਡਲ ਦੇ…

ਸਕੂਲਾਂ ਵਿੱਚ ਡਿਜ਼ੀਟਲ ਲਾਇਬ੍ਰੇਰੀਆਂ ਦੀ ਲੋੜ

ਆਧੁਨਿਕ ਯੁੱਗ ਵਿੱਚ ਤਕਨੀਕੀ ਵਿਕਾਸ ਨੇ ਸਿੱਖਿਆ ਦੇ ਖੇਤਰ ਨੂੰ ਇੱਕ ਨਵੇਕਲੀ ਰੂਪ ਰੇਖਾ ਦਿੱਤੀ ਹੈ। ਇੰਟਰਨੈੱਟ, ਕਲਾਊਡ ਕੰਪਿਊਟਿੰਗ ਅਤੇ ਡਿਜ਼ੀਟਲ ਪਾਠਸਮੱਗਰੀ ਨੇ ਸਿੱਖਣ ਦੇ ਤੌਰ ਤਰੀਕਿਆਂ ਨੂੰ ਬੁਨਿਆਦੀ ਤੌਰ…

ਪੰਜਾਬੀ ਸਹਿਤ ਸਭਾ ਭੁਮੱਦੀ ਦੀ ਮਹੀਨਾਵਾਰ ਮਿਲਣੀ

ਮਾਛੀਵਾੜਾ ਸਾਹਿਬ 4 ਅਕਤੂਬਰ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਸਭਾ ਭਮੱਦੀ ਦੀ ਮਹੀਨਾਵਾਰ ਮਿਲਣੀ ਪਿੰਡ ਦੀ ਸੱਥ ਵਿੱਚ ਪ੍ਰਧਾਨ ਗੁਰਮੇਲ ਸਿੰਘ ਗਿੱਲ ਭੁਮੱਦੀ ਦੀ ਪ੍ਰਧਾਨਗੀ ਹੇਠ ਹੋਈ ਇਕਤਰਤਾ…

ਤੀਆਂ ਦਾ ਮੇਲਾ ਬੀਲੇਫੀਲਡ, ਜਰਮਨੀ

ਨੀ ਕਾਹਲੀ ਕਾਹਲੀ ਪੈਰ ਪੁੱਟ ਲੈ,ਤੀਆਂ ਲੱਗੀਆਂ ਬੀਲੇਫੀਲਡ,ਨੀ ਕਾਹਲੀ ਕਾਹਲੀ ਪੈਰ ਪੁੱਟ ਲੈ, ਦੁਨੀਆਂ ਭਰ ਵਿੱਚ ਸੌਣ ਮਹੀਨੇ ਜਾਂ ਫੇਰ ਸੌਣ ਮਹੀਨੇ ਤੋਂ ਬਾਅਦ ਤੀਆਂ ਦੇ ਮੇਲੇ ਲੱਗਦੇ ਹਨ। ਹਰ…

ਪੰਜਾਬੀ ਲੇਖਕ ਇੰਦਰਜੀਤ ਕੌਰ ਸਿੱਧੂ ਦਾ ਕੈਨੇਡਾ ਵਿੱਚ ਦੇਹਾਂਤ

ਪੰਜਾਬੀ ਲੋਰ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ ਲੁਧਿਆਣਾਃ 4 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਸਰੀ(ਕੈਨੇਡਾ) ਵੱਸਦੀ ਸਿਰਕੱਢ ਲੇਖਕ ਤੇ ਕਾਲਮ ਨਵੀਸ ਇੰਦਰਜੀਤ ਕੈਰ ਸਿੱਧੂ ਦਾ ਅੱਜ ਦੇਦਾਂਤ ਹੋ ਗਿਆ…