Posted inਪੰਜਾਬ
ਅਧਿਆਪਕ ਦਿਵਸ ਤੇ ਦੋ ਸੰਸਥਾਵਾਂ ਵੱਲੋਂ ਪ੍ਰੋ. ਨਵ ਸੰਗੀਤ ਸਿੰਘ ਦਾ ਸਨਮਾਨ
ਪਟਿਆਲਾ 5 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਜਾਣੇ-ਪਛਾਣੇ ਪੰਜਾਬੀ ਅਧਿਆਪਕ, ਲੇਖਕ, ਅਨੁਵਾਦਕ ਪ੍ਰੋ. ਨਵ ਸੰਗੀਤ ਸਿੰਘ ਨੂੰ ਉੱਤਰਪ੍ਰਦੇਸ਼ ਦੀਆਂ ਦੋ ਸਾਹਿਤਕ ਤੇ ਸਮਾਜਕ ਸੰਸਥਾਵਾਂ ਵੱਲੋਂ ਅੱਜ ਅਧਿਆਪਕ ਦਿਵਸ (5.9.2025) ਤੇ ਉਤਕ੍ਰਿਸ਼ਟ…