ਮਾਮਲਾ ਸਮਾਜ ਅੱਗੇ ਲਿਆਓ

ਹਾਂ ਜੀ ਪ੍ਰਿੰਟ ਮੀਡੀਆ ਹੋਵੇ ਚਾਹੇ ਡਿਜੀਟਲ ਤੇ ਵੱਖ ਵੱਖ ਸਮਾਜਿਕ ਮੀਡੀਏ ਜਿਵੇਂ ਕਿ ਇਹੇ ਫੇਸ ਬੁੱਕ ਉਦਾਹਰਣ ਵੱਜੋਂ ਤੇ ਬਾਕੀ ਹੋਰ ਵੀ ਨੇ।ਅਸੀਂ ਸਾਰੇ ਸਮਾਜ ਦਾ ਹਿੱਸਾ ਹਾਂ ਤੇ…

ਪਾਕਿਸਤਾਨੀ ਪੰਜਾਬ ਦੀ ਮੁੱਖ ਮੰਤਰੀ ਦੇ ਯਤਨਾਂ ਸਦਕਾ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਹੋਈ ਸਾਫ਼ ਸਫ਼ਾਈ

ਗੁਰਦਾਸਪੁਰ 1 ਸਤੰਬਰ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼) ਇਸ ਵੇਲੇ ਸਾਡੇ ਪੰਜਾਬ ਦੇ ਵਿੱਚ ਪਿਛਲੇ ਪੰਜ ਛੇ ਦਿਨ ਤੋਂ ਭਾਰੀ ਮੀਂਹ ਤੇ ਹਿਮਾਚਲ ਤੋਂ ਆਏ ਮੀਂਹ ਦੇ ਪਾਣੀ ਕਾਰਨ ਹੜ੍ਹ…

ਆਹਲੂਵਾਲੀਆ ਅਸੋਸੀਏਸ਼ਨ ਆਫ਼ ਨਾਰਥ ਅਮੇਰਿਕਾ ਦੀ ਪਿਕਨਿਕ ਬਹੁਤ ਸ਼ਾਨੋ – ਸ਼ੌਕਤ ਨਾਲ ਸਮਾਪਤ ਹੋਈ )

ਬਰੈਂਪਟਨ , 1 ਸਤੰਬਰ ( ਰਮਿੰਦਰ ਵਾਲੀਆ/ਵਰਲਡ ਪੰਜਾਬੀ ਟਾਈਮਜ਼ ) ਬਰੈਂਪਟਨ ਦੇ ਐਲਡਰਾਡੋ ਪਾਰਕ ਵਿੱਚ ਆਹਲੂਵਾਲੀਆ ਸਭਾ ਵੱਲੋਂ ਬਹੁਤ ਸ਼ਾਨੋ -ਸ਼ੌਕਤ ਨਾਲ ਪਿਕਨਿਕ ਮਨਾਈ ਗਈ । ਬੜੇ ਜੋਸ਼ੋ -ਖਰੌਸ਼ ਨਾਲ…

ਚੱਲੋ ਟਿਮ ਹੋਰਟਨ ਚੱਲਦੇ ਹਾਂ

ਪੁੱਛਦੇ ਨੇ ਕਦੀ ਕੁਝ ਮੇਲ ਪਰਸਨਜ਼ ਚੱਲੋ ਟਿਮ ਹੋਰਟਨ ਚੱਲਦੇ ਹਾਂ ਪਹਿਲਾਂ ਗੱਲ-ਬਾਤ ਦਾ ਸਿਲਸਿਲਾ ਇਸ ਤਰਾਂ ਸ਼ੁਰੂ ਕਰ ਭਰਮਾਉਣਾ ਚਾਹੁੰਦੇ ਹਨ ਔਰਤਾਂ ਨੂੰ ਤੁਸੀਂ ਪਹਿਲਾਂ ਕਿੱਥੇ ਰਹਿੰਦੇ ਸੀ ਕਰਦੇ…

ਇੰਡੀਆ ਬਨਾਮ ਯੂਰਪ INDIA v/s EUROPE

ਇੰਡੀਆ:-"ਭਾਵੇਂ ਲੱਖ ਅਮੀਰ ਤੂੰ ਯੂਰਪਾ ਵੇ,ਪਰ ਸਾਡੇ ਜਿਹਾ ਸਦਾਚਾਰ ਹੈ ਨੀ। ਭੈਣਾਂ ਭਾਈਆਂ ਦੇ ਪਿਆਰ ਤੇ ਮੋਹਰ ਲਾਵੇ,ਕੋਲ਼ ਰੱਖੜੀ ਜਿਹਾ ਤਿਉਹਾਰ ਹੈ ਨੀ। ਧੀਆਂ-ਭੈਣਾਂ ਨਾ ਦੇਵੀਆਂ ਵਾਂਗ ਮੰਨੇ,ਕੰਜਕਾਂ ਪੂਜਣ ਦਾ…

ਪੰਜਾਬੀ

ਮੇਰਾ ਪੁੱਤ ਪੰਜਾਬੀ ਬੋਲੇ ਨੀਮੇਰੇ ਦਿਲ ਦੇ ਦਰਦ ਫਰੋਲੇ ਨੀਮਾਖਿਓਂ ਮਿੱਠੀਆਂ ਗੱਲਾਂ ਕਰਦਾਗਾਉਂਦਾ ਹੈ ਗੁਰੂ ਦੇ ਸੋਹਲੇ ਨੀਮੇਰਾ ਪੁੱਤ ਪੰਜਾਬੀ ਬੋਲੇ ਨੀਕੰਨਾਂ ਵਿੱਚ ਮਿਸ਼ਰੀ ਘੋਲੇ ਨੀ ਓਹ ਚੌਵੀ ਕੈਰਟ ਦੇ…

ਸਰਕਾਰ ਤੇ ਅਫਸਰਾਂ ਦੀ ਕਰਤੂਤ

ਅੱਜ ਵੇਖ ਕੇ ਬਹੁਤ ਦੁੱਖ ਹੋਇਆ ਹੈ ਕਿਵੇਂ ਦਰਿਆਵਾਂ ਦੇ ਬੰਨ ਟੁੱਟ ਗਏ ਹਨ ਜਿਸ ਪਾਣੀ ਨਾਲ ਗਰੀਬ ਲੋਕਾਂ ਦਾ ਨੁਕਸਾਨ ਹੋਇਆ ਹੈ ਕਿਸਾਨਾਂ ਦੀ ਫਸਲਾਂ ਰੁੱੜ ਗਈਆਂ ਘਰ ਰੁੱੜ…

ਕਵੀ ਮੰਚ ਮੁਹਾਲੀ ਦੀ ਮਾਸਿਕ ਇਕੱਤਰਤਾ ਖੂਬ ਰਹੀ

ਮੋਹਾਲੀ, 1 ਸਤੰਬਰ, ( ਅੰਜੂ ਅਮਨਦੀਪ ਗਰੋਵਰ/ ਭਗਤ ਰਾਮ ਰੰਗਾੜਾ/ਵਰਲਡ ਪੰਜਾਬੀ ਟਾਈਮਜ਼) ਕਵੀ ਮੰਚ (ਰਜਿ:) ਮੋਹਾਲੀ ਵੱਲੋਂ ਇੱਥੋਂ ਦੇ ਫੇਜ਼-6 (ਸੈਕਟਰ-56) ਦੇ ਆਰੀਆ ਸਮਾਜ ਮੰਦਿਰ ਵਿੱਚ ਮਾਸਿਕ ਸਾਹਿਤਕ ਇਕੱਤਰਤਾ ਕੀਤੀ…

ਸ਼ਾਨਦਾਰ ਰਿਹਾ ਰਾਸ਼ਟਰੀ ਕਾਵਿ ਸਾਗਰ ਵੱਲੋਂ ਰੋਟਰੀ ਕਲੱਬ ਮਿਡ ਟਾਊਨ ਪਟਿਆਲਾ ਦੇ ਸਹਿਯੋਗ ਨਾਲ ਕਰਵਾਇਆ ਗਿਆ ਕਵੀ ਦਰਬਾਰ

ਪਟਿਆਲਾ, 1 ਸਤੰਬਰ ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਰਾਸ਼ਟਰੀ ਕਾਵਿ ਸਾਗਰ ਨੇ ਅਜ਼ਾਦੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਕੀਤਾ । ਇਸ ਕਵੀ ਦਰਬਾਰ ਵਿੱਚ ਦੇਸ਼-ਪ੍ਰਦੇਸ ਤੋਂ 54…

ਧਿਆਨ ਚੰਦ ਜਾਦੂਗਰ

ਸਿਵ ਸੀ ਬਟਾਲੇ ਦਾ, ਇਸ਼ਕ ਘੋਲ ਪੀ ਗਿਆ,ਹਰਜੀਤ ਬਾਜਾਖਾਨਾ, ਖੇਡ ਅੱਖਾਂ ਮੀਚ ਗਿਆ।ਧਿਆਨ ਚੰਦ ਜਾਦੂਗਰ, ਹਾਕੀ ਅਖਵਾ ਗਿਆ,ਸੀਹਾਂ ਸਿੰਘ ਰਾਜ ਸੱਚੀਂ ਦਿਲ ਤੇ ਹੈ ਲਾ ਗਿਆ।ਚੈੱਕ ਕੀਤੀ ਹਾਕੀ ਕਿਤੇ, ਚੁੰਬਕ…