Posted inਸਾਹਿਤ ਸਭਿਆਚਾਰ
ਤਿੱਲੇ ਵਾਲੀ ਜੁੱਤੀ
"""""""""""""""""""""ਨਾਲ ਪਾਪੇ ਦੇ ਜਾ ਬਜ਼ਾਰੋਂ,ਸੋਹਣੀ ਜੁਤੀ ਲਿਆਂਦੀ।ਜਦ ਵੀ ਉਹਨੂੰ ਪਾ ਕੇ ਤੁਰਦਾ,ਚੂ ਚੂ ਕਰਦੀ,ਰੋਲਾ ਪਾਂਦੀ।"""""""""""ਚਾਂਦੀ ਰੰਗੇ ਤਿੱਲੇ ਦੇ ਨਾਲ,ਫੁੱਲ ਬੂਟੀਆਂ ਪਾਈਆਂ।ਆਸੇ ਪਾਸੇ ਨਾਲ ਓਸ ਦੇਸੁਨਹਿਰੀ ਤਾਰਾਂ ਲਾਈਆਂ।""""""'''''""ਵੇਖ ਵੇਖ ਖੁਸ਼ ਹੋਈ…