Posted inਪੰਜਾਬ
ਪੀ.ਏ.ਯੂ. ਦੀ ਵਿਦਿਆਰਥਣ ਨੂੰ ਪੀ ਐੱਚ ਡੀ ਥੀਸਿਸ ਲਈ ਕੌਮਾਂਤਰੀ ਕਾਨਫਰੰਸ ਵਿਚ ਇਨਾਮ ਮਿਲਿਆ
ਲੁਧਿਆਣਾ 10 ਨਵੰਬਰ (ਵਰਲਡ ਪੰਜਾਬੀ ਟਾਈਮਜ) ਪੀ.ਏ.ਯੂ. ਦੇ ਮਾਈਕ੍ਰੋਬਾਇਆਲੋਜੀ ਵਿਭਾਗ ਵਿਚ ਪੀ ਐੱਚ ਡੀ ਦੀ ਵਿਦਿਆਰਥਣ ਪ੍ਰੀਤੀਮਾਨ ਕੌਰ ਨੂੰ ਮਾਈਕ੍ਰੋਬਾਇਆਲੋਜੀ ਦੇ ਖੇਤਰ ਵਿਚ ਸ਼ਾਨਦਾਰ ਖੋਜ ਲਈ 2025 ਦੇ ਸਰਵੋਤਮ ਥੀਸਿਸ…








