ਇਖ਼ਲਾਕ

ਦੇਸ਼ ਮੇਰੇ ਦੇ ਲੋਕਾਂ ਦਾ ਹੁਣ, ਡਿੱਗ ਚੁੱਕਾ ਇਖ਼ਲਾਕ।ਬੇਗਾਨੇ ਬੇਗਾਨਿਆਂ ਦੇ ਵੱਲ, ਕਿੱਦਾਂ ਰਹੇ ਨੇ ਝਾਕ। ਭਾਈ, ਭੈਣਾਂ, ਰਿਸ਼ਤੇਦਾਰਾਂ, ਦੇ ਨੇ ਅਪਣੇ ਰਸਤੇਅੱਜਕੱਲ੍ਹ ਪਹਿਲਾਂ ਵਰਗਾ ਕਿਧਰੇ, ਮਿਲਦਾ ਨਹੀਂ ਹੈ ਸਾਕ।…

ਘਰ ਘਰ ਵਿਚ ਅਖਬਾਰਾਂ

ਆਪੇ ਲਿਖਦੇ ਆਪੇ ਛਪਦੇ ਆਪੇ ਦੇਣ ਵਿਚਾਰਾਂ।ਖੁੰਭਾਂ ਵਾਗੂੰ ਉਗ ਪਈਆਂ ਨੇ ਘਰ-ਘਰ ਵਿਚ ਅਖ਼ਬਾਰਾਂ।ਧਰਤੀ ਵਿੱਚ ਸਿਆਸੀ ਰੰਗ ਦੀ ਕਿਸ ਨੇ ਜ਼ਹਿਰ ਮਿਲਾਈ,ਖੇਤਾਂ ਦੇ ਵਿਚ ਮੱਕੀ ਬੀਜੀ ਉਗ ਪਈਆਂ ਤਲਵਾਰਾਂ।ਹਾਕਿਮ ਤੇਰੀ…

ਡਾ. ਜਮੀਲ ਜਾਲਿਬੀ ਦੀਆਂ ਵਿਗਿਆਨਕ ਅਤੇ ਸਾਹਿਤਕ ਪ੍ਰਾਪਤੀਆਂ ਦੀ ਇੱਕ ਦਿਲਚਸਪ ਸਮੀਖਿਆ

ਵਿਗਿਆਨਕ ਅਤੇ ਸਾਹਿਤਕ ਰਚਨਾਵਾਂ ਦੀ ਦੁਨੀਆ ਦਾ ਦੀਵਾ ਜਗਾਉਣ ਵਾਲੇ ਡਾ. ਜਮੀਲ ਜਾਲਿਬੀ ਦੀਆਂ ਰਚਨਾਵਾਂ, "ਉਰਦੂ ਸਾਹਿਤ ਦਾ ਇਤਿਹਾਸ", "ਰਾਸ਼ਟਰੀ ਅੰਗਰੇਜ਼ੀ ਉਰਦੂ ਡਿਕਸ਼ਨਰੀ", ਉਨ੍ਹਾਂ ਦੇ ਭਾਸ਼ਾਈ ਹੁਨਰ, ਖੋਜ, ਆਲੋਚਨਾ, ਅਨੁਵਾਦ,…

ਜਨਰਲ ਲਾਭ ਸਿੰਘ ਦੀ ਸਿੰਘਣੀ ਅਤੇ ਭਾਈ ਪੰਜੜੜ ਦੇ ਭਰਾ ਬਲਦੇਵ ਸਿੰਘ ਨੂੰ “ਸੰਘਰਸ਼ ਦਾ ਦੌਰ” ਕਿਤਾਬ ਭੇਂਟ ਕੀਤੀ

"ਸੰਘਰਸ਼ ਦਾ ਦੌਰ" ਕਿਤਾਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅੰਮ੍ਰਿਤਸਰ 14 ਜੁਲਾਈ (ਰਸ਼ਪਿੰਦਰ ਕੌਰ ਗਿੱਲ/ਵਰਲਡ ਪੰਜਾਬੀ ਟਾਈਮਜ਼) ਸ਼੍ਰੋਮਣੀ ਅਕਾਲ ਦਲ ਅੰਮ੍ਰਿਤਸਰ ਦੀ ਇਸਤਰੀ ਵਿੰਗ ਪੰਜਾਬ ਦੀ ਜਨਰਲ ਸਕੱਤਰ ਬੀਬੀ…

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਮੋਗਾ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ 

ਮੋਗਾ 14 ਜੁਲਾਈ (ਵਰਲਡ ਪੰਜਾਬੀ ਟਾਈਮਜ਼)       ਭਾਰਤ ਸਰਕਾਰ ਦੀ ਮਨਿਸਟਰੀ ਆਫ ਐਜ਼ੂਕੇਸ਼ਨ ਦੀਆਂ ਹਦਾਇਤਾਂ ਅਨੁਸਾਰ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਅਤੇ ਮਿਨਿਸਟਰੀ ਆਫ ਇਨਵਾਇਰਮੇਂਟ ਫੋਰੈਸਟ ਐਂਡ ਕਲਾਈਮੇਟ ਚੇਂਜ…

ਰਣਜੀਤ ਰਾਣਾ ਅਤੇ ਸੁਖਦੀਪ ਗਿੱਲ ਨਸ਼ਾ ਮੁਕਤੀ ਮੋਰਚਾ ਲਈ ਹਲਕਾ ਵਾਈਸ ਕੋਆਰਡੀਨੇਟਰ ਨਿਯੁਕਤ

ਕੋਟਕਪੂਰਾ, 14 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਦੀ ਆਮ ਆਦਮੀ ਪਾਰਟੀ ਨੇ ਜੰਗੀ ਨਸ਼ਿਆਂ ਵਿਰੁੱਧ ਮੁਹਿੰਮ ਤੋਂ ਬਾਅਦ ਸੂਬੇ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਜੰਗੀ ਪੱਧਰ ’ਤੇ ਹੁਣ…

ਸੋਸ਼ਲ ਮੀਡੀਏ ਤੋਂ ਸੁਚੇਤ ਹੋਣ ਦੀ ਲੋੜ -ਤਰਕਸ਼ੀਲ

ਜਦ ਬੱਚੇ ਲੋੜ ਵੱਧ ਖਰਚਣ ਤਾਂ ਇਸਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਕੇਸ ਰਿਪੋਰਟ ਕੇਸਾਂ ਨੂੰ ਹੱਲ ਕਰਦਿਆਂ ਤਰਕਸ਼ੀਲ ਸੁਸਾਇਟੀ ਕਾਰਕੁਨਾਂ ਦਾ ਜਿਆਦਾ ਧਿਆਨ ਇਸ ਗੱਲ ਵੱਲ ਹੀ ਰਹਿੰਦਾ ਹੈ…

ਸ਼੍ਰੀਲੰਕਾ ਵਿਖੇ ਹੋਈਆਂ 38ਵੀਆਂ ਇੰਟਰਨੈਸ਼ਨਲ ਓਪਨ ਮਾਸਟਰ ਅਥਲੈਟਿਕ ਖੇਡਾਂ ’ਚ ਭਾਰਤ ਦੇ ਲਵਲੀ ਸਰਾਂ ਨੇ ਜਿੱਤੇ ਦੋ ਮੈਡਲ

ਕੋਟਕਪੂਰਾ, 13 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸ਼੍ਰੀਲੰਕਾ ਵਿੱਖੇ ਹੋਈਆਂ 38ਵੀਆਂ ਇੰਟਰਨੈਸ਼ਨਲ ਓਪਨ ਮਾਸਟਰ ਅਥਲੈਟਿਕ ਖੇਡਾਂ ਵਿੱਚ ਜੈਤੋ ਦੇ ਨੇੜਲੇ ਪਿੰਡ ਸਰਾਵਾਂ ਦੇ ਨੌਜਵਾਨ ਸੁਖਜਿੰਦਰ ਸਿੰਘ (ਲਵਲੀ ਸਰਾਂ) ਨੇ ਭਾਰਤ…

ਸਪੀਕਰ ਸੰਧਵਾਂ ਨੇ ਪੰਜਵੇਂ ਰਾਜ ਪੱਧਰੀ ਭੰਗੜਾ ਅਤੇ ਗਿੱਧਾ ਸਮਾਰੋਹ ਵਿੱਚ ਕੀਤੀ ਸ਼ਿਰਕਤ

ਪੰਜਾਬ ਵਿਰਾਸਤ ਭੰਗੜਾ ਅਕੈਡਮੀ ਨੂੰ 51000 ਰੁਪਏ ਦੇਣ ਦਾ ਕੀਤਾ ਐਲਾਨ ਕੋਟਕਪੂਰਾ, 13 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸੱਭਿਆਚਾਰ, ਭੰਗੜਾ, ਗਿੱਧਾ ਪੰਜਾਬੀਆਂ ਦੀ ਇੱਕ ਅਮੀਰ ਅਤੇ ਬੇਸ਼ੁਮਾਰ ਕੀਮਤੀ ਵਿਰਾਸਤ…