2020 ਕ੍ਰਿਕਟ ਸਪੋਰਟਸ ਗਰਾਊਂਡ ਸੰਧਵਾਂ ਵਿਖੇ ਹੋਇਆ ਛੇਵਾਂ ਲੀਪ ਅਕੈਡਮੀ ਕ੍ਰਿਕਟ ਕੱਪਫਾਈਨਲ ਮੁਕਾਬਲੇ ਕੇ.ਕੇ. ਫੋਰਐਕਸ ਅਤੇ ਪੰਜਾਬ ਐਂਡ ਸਿੰਧ ਬੈਂਕ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ

2020 ਕ੍ਰਿਕਟ ਸਪੋਰਟਸ ਗਰਾਊਂਡ ਸੰਧਵਾਂ ਵਿਖੇ ਹੋਇਆ ਛੇਵਾਂ ਲੀਪ ਅਕੈਡਮੀ ਕ੍ਰਿਕਟ ਕੱਪਫਾਈਨਲ ਮੁਕਾਬਲੇ ਕੇ.ਕੇ. ਫੋਰਐਕਸ ਅਤੇ ਪੰਜਾਬ ਐਂਡ ਸਿੰਧ ਬੈਂਕ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ

ਪੰਜਾਬ ਐਂਡ ਸਿੰਧ ਬੈਂਕ ਨੇ 27 ਦੌੜਾਂ ਨਾਲ ਕੱਪ ਜਿੱਤਿਆ : ਬਲਜੀਤ ਖੀਵਾ ਸੰਜੀਵ ਕੁਮਾਰ ਡੀ.ਐਸ.ਪੀ. ਕੋਟਕਪੂਰਾ ਨੇ ਜੇਤੂ ਟੀਮ ਨੂੰ ਕੀਤਾ ਸਨਮਾਨਤ ਕੋਟਕਪੂਰਾ, 8 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)…
ਡੀ.ਸੀ. ਅਤੇ ਐਸ.ਐਸ.ਪੀ ਨੇ ਪਰਾਲੀ ਪ੍ਰਬੰਧਨ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਪਿੰਡਾਂ ਦਾ ਕੀਤਾ ਦੌਰਾ

ਡੀ.ਸੀ. ਅਤੇ ਐਸ.ਐਸ.ਪੀ ਨੇ ਪਰਾਲੀ ਪ੍ਰਬੰਧਨ ਨੂੰ ਮਜ਼ਬੂਤੀ ਨਾਲ ਲਾਗੂ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਪਿੰਡਾਂ ਦਾ ਕੀਤਾ ਦੌਰਾ

ਭੋਲੂਵਾਲਾ ਰੋਡ ਵਿਖੇ ਬਣ ਰਹੀ ਨਵੀਂ ਸੜਕ ਦਾ ਕੀਤਾ ਨਿਰੀਖਣ ਫ਼ਰੀਦਕੋਟ, 8 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਫਰੀਦਕੋਟ ਜ਼ਿਲ੍ਹੇ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਕਾਬੂ…
ਗੁਰੂ ਤੇਗ ਬਹਾਦਰ ਜੀ ਦੇ ਸਹਿਣਸ਼ੀਲਤਾ ਭਰਪੂਰ ਜੀਵਨ ਤੋਂ ਪ੍ਰੇਰਨਾ ਲੈਣਾ ਅੱਜ ਦੇ ਸਮੇਂ ਦੀ ਮੁੱਖ ਲੋੜ : ਪ੍ਰੇਮ ਚਾਵਲਾ

ਗੁਰੂ ਤੇਗ ਬਹਾਦਰ ਜੀ ਦੇ ਸਹਿਣਸ਼ੀਲਤਾ ਭਰਪੂਰ ਜੀਵਨ ਤੋਂ ਪ੍ਰੇਰਨਾ ਲੈਣਾ ਅੱਜ ਦੇ ਸਮੇਂ ਦੀ ਮੁੱਖ ਲੋੜ : ਪ੍ਰੇਮ ਚਾਵਲਾ

350ਵੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ ਪੰਜਾਬ ਪੈਨਸ਼ਨਰਜ਼ ਯੂਨੀਅਨ ਸਬੰਧਤ ਏਟਕ ਦੀ ਮਹੀਨਾਵਾਰ ਮੀਟਿੰਗ ਕੋਟਕਪੂਰਾ, 8 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇ ਸ਼ਹੀਦੀ ਦਿਹਾੜੇ…
ਪੰਜਾਬੀ ਭਾਸ਼ਾ ਬਾਰੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਗੋਸ਼ਟੀ ਆਯੋਜਤ

ਪੰਜਾਬੀ ਭਾਸ਼ਾ ਬਾਰੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਗੋਸ਼ਟੀ ਆਯੋਜਤ

ਭਾਸ਼ਾ ਨੂੰ ਜਿਉਂਦਾ ਰੱਖਣ ਲਈ ਉਸਦੀ ਵਰਤੋ ਜ਼ਰੂਰੀ ਹੈ- ਡਾ. ਗੁਰਨਾਇਬ ਸਿੰਘ ਸੰਗਰੂਰ 8 ਨਵੰਬਰ (ਵਰਲਡ ਪੰਜਾਬੀ ਟਾਈਮਜ਼) “ਗੁਰਮੁਖੀ ਅੱਖਰਾਂ ਦਾ ਲੰਮਾ ਇਤਿਹਾਸ ਹੈ, ਗੁਰਮੁਖੀ ਲਿਪੀ ਦੀ ਦੂਨੀਆਂ ਨੰੁ ਮਹਾਨਦੇਣ…
ਦੇਗ ਅਤੇ ਤੇਗ

ਦੇਗ ਅਤੇ ਤੇਗ

ਦਸਮ ਪਾਤਸ਼ਾਹ ਹੁਕਮ ਹੈ ਫੁਰਮਾ ਗਏਆਏ ਨੂੰ ਦੇਗ ਚੜ੍ਹੇ ਨੂੰ ਤੇਗ ਸਿਖਾ ਗਏ। ਦਿਲ ਵਿੱਚ ਮਨੁੱਖਤਾ ਤੇ ਜ਼ਜ਼ਬਾ ਜਨੂੰਨੀਬਾਣੀ ਤੇ ਬਾਣੇ ਲੜ ਲੱਗਣਾ ਹੈ ਕਨੂੰਨੀ।। ਸਿੱਖੀ ਦਾ ਮੂਲ ਸਿਧਾਂਤ ਹੈ…
ਗੁਰੂ ਤੇਗ ਬਹਾਦਰ ਜੀ ਅਤੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ‘ਲਾਈਟ ਐਂਡ ਸਾਊਂਡ’ ਸਮਾਗਮ ਨਹਿਰੂ ਸਟੇਡੀਅਮ ਵਿਖੇ ਅੱਜ

ਗੁਰੂ ਤੇਗ ਬਹਾਦਰ ਜੀ ਅਤੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ‘ਲਾਈਟ ਐਂਡ ਸਾਊਂਡ’ ਸਮਾਗਮ ਨਹਿਰੂ ਸਟੇਡੀਅਮ ਵਿਖੇ ਅੱਜ

ਸਪੀਕਰ ਸੰਧਵਾਂ, ਵਿਧਾਇਕ ਸੇਖੋਂ, ਵਿਧਾਇਕ ਅਮੋਲਕ ਸਿੰਘ ਵੱਲੋਂ ਸ਼ਿਰਕਤ ਕਰਨ ਦੀ ਅਪੀਲ ਕੋਟਕਪੂਰਾ, 8 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ,ਹਲਕਾ ਫ਼ਰੀਦਕੋਟ ਵਿਧਾਇਕ ਗੁਰਦਿੱਤ ਸਿੰਘ…
ਡਰੀਮਲੈਂਡ ਪਬਲਿਕ ਸਕੂਲ ’ਚ ਮਨਾਇਆ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ

ਡਰੀਮਲੈਂਡ ਪਬਲਿਕ ਸਕੂਲ ’ਚ ਮਨਾਇਆ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ

ਸਾਨੂੰ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਗਏ ਮਾਰਗ ’ਤੇ ਚੱਲਣਾ ਚਾਹੀਦਾ ਹੈ : ਪਿ੍ਰੰਸੀਪਲ ਰਾਕੇਸ਼ ਸ਼ਰਮਾ ਕੋਟਕਪੂਰਾ, 8 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਸਿੱਖਾਂਵਾਲਾ ਰੋਡ ’ਤੇ ਸਥਿੱਤ ਇਲਾਕੇ…
ਹਾਈਕੋਰਟ ਦੇ ਐਡਵੋਕੇਟ ਰਵਿੰਦਰ ਚੌਧਰੀ ਇੰਡਕ ਆਰਟਸ ਵੈਲਫੇਅਰ ਕੌਂਸਲ ਦੇ ‘ਰਾਜ ਕਾਨੂੰਨੀ ਸਲਾਹਕਾਰ ਬੋਰਡ’ ਦੇ ਮੁਖੀ ਬਣੇ।

ਹਾਈਕੋਰਟ ਦੇ ਐਡਵੋਕੇਟ ਰਵਿੰਦਰ ਚੌਧਰੀ ਇੰਡਕ ਆਰਟਸ ਵੈਲਫੇਅਰ ਕੌਂਸਲ ਦੇ ‘ਰਾਜ ਕਾਨੂੰਨੀ ਸਲਾਹਕਾਰ ਬੋਰਡ’ ਦੇ ਮੁਖੀ ਬਣੇ।

ਫਰੀਦਕੋਟ 8 ਨਵੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਸਮਾਜਿਕ ਅਤੇ ਸਭਿਆਚਾਰਕ ਵਿਕਾਸ ਲਈ ਯਤਨਸ਼ੀਲ ਦੇਸ਼ ਦੀ ਪ੍ਰਮੁੱਖ ਸੰਸਥਾ ਇੰਡਿਕ ਆਰਟਸ ਵੈਲਫੇਅਰ ਕੌਂਸਲ ਵੱਲੋਂ ਪੰਜਾਬ ਐਂਡ ਹਰਿਆਣਾ ਮਾਨਯੋਗ ਹਾਈ ਕੋਰਟ ਦੇ…
ਕਲਮ*

ਕਲਮ*

ਜਦੋਂ ਮੈਂ ਉਦਾਸ ਹੁੰਦੀ ਹਾਂਕਲਮ ਚੁੱਕ ਲੈਂਦੀ ਹਾਂਮੇਰੇ ਦਿਮਾਗ ਵਿਚ ਜੋਂ ਆਂਦਾ ਹੈਉਹ ਮੈਨੂੰ ਕੰਨਾਂ ਰਾਹੀਂ ਸੁਣਦਾ ਹੈਮੇਰਾ ਅੰਦਰ ਸਨ ਜਾਂਦਾ ਹੈਫਿਰ ਮੈਨੂੰ ਅਹਿਸਾਸ ਹੁੰਦਾ ਹੈਮੇਰਾ ਦਿਲ ਕਿਨ੍ਹਾਂ ਵੀਰਾਨ ਹੋ…