ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ‘ਮੇਲਾ ਗ਼ਦਰੀ ਬਾਬਿਆਂ ਦਾ’ 26 ਜੁਲਾਈ ਨੂੰ

ਸਰੀ, 10 ਜੁਲਾਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਵੱਲੋਂ 29ਵਾਂ ਸਾਲਾਨਾ ਸੱਭਿਆਚਾਰਕ  ‘ਮੇਲਾ ਗਦਰੀ ਬਾਬਿਆਂ ਦਾ’ 26 ਜੁਲਾਈ 2025 ਨੂੰ ਬੇਅਰ ਕਰੀਕ ਪਾਰਕ ਸਰੀ ਵਿਚ…

ਗੁਰੂ ਨਾਨਕ ਫੂਡ ਬੈਂਕ ਦੇ ‘ਮੈਗਾ ਫੂਡ ਡਰਾਈਵ’ ਵਿਚ ਦਾਨੀਆਂ ਨੇ 216 ਟਨ ਫੂਡ  ਦਾਨ ਕੀਤਾ

ਸਰੀ, 10 ਜੁਲਾਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਗੁਰੂ ਨਾਨਕ ਫੂਡ ਬੈਂਕ ਵੱਲੋਂ ਆਪਣੀ ਪੰਜਵੀਂ ਵਰ੍ਹੇਗੰਢ ਮੌਕੇ ‘ਮੈਗਾ ਫੂਡ ਡਰਾਈਵ’ ਕੀਤਾ ਗਿਆ ਜਿਸ ਵਿਚ ਦਾਨੀਆਂ ਨੇ ਭਰਵਾਂ ਹੁੰਗਾਰਾ ਦਿੱਤਾ। ਇਸ ਮੈਗਾ…

ਮੋਬਾਈਲ ਫੋਨ ਦੀ ਅਡਿਕਸ਼ਨ ਤੋਂ ਬਚੋ- ਮਾਸਟਰ ਪਰਮ ਵੇਦ

ਲੜਕੇ ਨੂੰ ਮੋਬਾਈਲ ਫੋਨ ਦੀ ਦੁਰਵਰਤੋਂ ਦੀ ਥਾਂ ਵਿਗਿਆਨਕ ਸੋਚ ਵਾਲੀਆਂ ਕਿਤਾਬਾਂ ਪੜ੍ਹਨ ਵੱਲ ਲਾਇਆ ਇਸ ਸਮੇਂ ਮੋਬਾਈਲ ਫੋਨ ਸਾਡੀ ਜ਼ਿੰਦਗੀ ਦਾ ਅਟੁੱਟ ਅੰਗ ਬਣ ਚੁੱਕਿਆ ਹੈ। ਇਸ ਤੋਂ ਬਿਨਾਂ…

ਪੰਜਾਬ ਸਰਕਾਰ ਵੱਲੋਂ ਜਨਤਕ ਸੇਵਾਵਾਂ ਨੂੰ ਤੇਜ਼, ਪਾਰਦਰਸ਼ੀ ਅਤੇ ਆਸਾਨ ਬਣਾਉਣ ਲਈ ‘ਈਜ਼ੀ ਰਜਿਸਟਰੀ ਪ੍ਰਣਾਲੀ ਦੀ ਸ਼ੁਰੂਆਤ

ਲੋਕਾਂ ਨੂੰ ਵਟਸਐਪ ਰਾਹੀਂ ਸਹੀ ਸਮੇਂ ’ਤੇ ਮਿਲੇਗੀ ਰਜਿਸਟਰੀ ਨਾਲ ਜੁੜੀ ਹਰੇਕ ਜਾਣਕਾਰੀ : ਸੰਧਵਾਂ ਕੋਟਕਪੂਰਾ, 9 ਜੁਲਾਈ (ਟਿੰਕੂ ਕੁਮਾਰ /ਵਰਲਡ ਪੰਜਾਬੀ ਟਾਈਮਜ਼) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ…

ਪੰਜਾਬ ਸਰਕਾਰ ਦੀ ਅਣ-ਐਲਾਨੀ ਵਿੱਤੀ ਐਮਰਜੈਂਸੀ ਖ਼ਿਲਾਫ਼ ਡੀ.ਟੀ.ਐੱਫ. ਵੱਲੋਂ ਖਜ਼ਾਨਾ ਦਫ਼ਤਰ ਦੇ ਬਾਹਰ ਧਰਨਾ

ਕੋਟਕਪੂਰਾ, 9 ਜੁਲਾਈ (ਟਿੰਕੂ ਕੁਮਾਰ /ਵਰਲਡ ਪੰਜਾਬੀ ਟਾਈਮਜ਼) ਅੱਜ ਫਰੀਦਕੋਟ ਵਿਖੇ ਡੀ.ਟੀ.ਐਫ. ਫਰੀਦਕੋਟ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਦੀ ਅਗਵਾਈ ਵਿੱਚ ਅਧਿਆਪਕਾਂ ਵੱਲੋਂ ਖਜ਼ਾਨਾ ਦਫ਼ਤਰ ਦੇ ਬਾਹਰ ਸਰਕਾਰ ਵੱਲੋਂ ਅਣ-ਐਲਾਨੀ…

ਸਪੈਸ਼ਲ ਸਰਚ ਆਪ੍ਰੇਸ਼ਨ ਦੌਰਾਨ ਐਸ.ਐਸ.ਪੀ. ਚੈਕਿੰਗ ਲਈ ਪੁਲਿਸ ਅਧਿਕਾਰੀਆਂ ਸਮੇਤ ਪਹੁੰਚੇ ਬੱਸ ਸਟੈਂਡ

ਪੁਲਿਸ ਟੀਮਾਂ ਨੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਅਤੇ ਪਾਰਕਿੰਗਾਂ ’ਚ ਖੜੇ ਵਹੀਕਲ ਚੈੱਕ ਕੀਤੇ ਗਏ : ਐਸ.ਐਸ.ਪੀ. ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਖੇ ਸਾਰੇ ਬਸ ਸਟੈਂਡਾਂ ਦੀ ਚੈਕਿੰਗ ਸੁਰੱਖਿਆ ਪ੍ਰਬੰਧਾਂ…

6 ਵਿਅਕਤੀਆਂ ਨੂੰ 40 ਕਿੱਲੋ ਹੈਰੋਇਨ ਸਮੇਤ ਫਾਰਚੂਨਰ ਗੱਡੀ ਕੀਤਾ ਕਾਬੂ : ਐਸਐਸਪੀ ਅਮਨੀਤ ਕੌਂਡਲ

ਕਿਹਾ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵਿਆਪਕ ਪੱਧਰ ਤੇ ਉਪਰਾਲੇ ਜਾਰੀ  ਬਠਿੰਡਾ, 9 ਜੁਲਾਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ…

ਫਰੀਦਕੋਟ ਜ਼ਿਲ੍ਹੇ ਵਿੱਚ ਲਗਾਤਾਰ ਦੂਜੇ ਦਿਨ ਵਾਪਰੀ ਕਤਲ ਦੀ ਵਾਰਦਾਤ

ਭੇਡਾਂ ਦੇ ਵਾੜੇ ’ਚੋਂ ਮਿਲੀ ਵਾੜੇ ਦੇ ਮਾਲਕ ਇੰਦਰਜੀਤ ਸਿੰਘ ਦੀ ਲਾਸ਼ ਇਕ ਦਿਨ ਪਹਿਲਾਂ ਖੇਤ ’ਚ ਪਾਣੀ ਲਾਉਣ ਗਏ ਕਿਸਾਨ ਦੀ ਕਰ ਦਿੱਤੀ ਗਈ ਸੀ ਹੱਤਿਆ ਕੋਟਕਪੂਰਾ, 9 ਜੁਲਾਈ…

ਸੌਣ ਮਹੀਨਾ ਜੇ ਨਾ ਆਵੇ

ਸੌਣ ਮਹੀਨਾ ਜੇ ਨਾ ਆਵੇਸੋ ਸੋ ਸੁਕਰ ਮਨਾਵਾਜੀ ਕਰਦਾ ਮੈ ਭੁੱਲ ਕੇ ਵੀ ਨਾਇਸਦੇ ਦਰਸ਼ਨ ਪਾਵਾਂਬਹੁਤ ਲਿਖਾਰੀ ਲਿਖਣ ਇਸ ਨੂੰਏਹ ਛੇਤੀ ਆ ਜਾਵੇਕੂ ਕੂ ਕਰਦੀ ਕੋਇਲ ਅੰਬਾ ਤੇਮੋਰ ਵੀ ਪੈਲਾਂ…