ਮਾਨ ਸਰਕਾਰ ਮੂਹਰੇ ਫੇਲ੍ਹ ਹੋਈ ਭ੍ਰਿਸ਼ਟਚਾਰ ਡੀ.ਐੱਸ.ਪੀ. ਦੀ ਚਲਾਕੀਫਰੀਦਕੋਟ ਵਿੱਚ ਇੱਕ ਲੱਖ ਰੁਪਏ ਦੀ ਰਿਸ਼ਵਤ ਦੇ ਮਾਮਲੇ ਵਿੱਚ ਡੀ.ਐਸ.ਪੀ. ਗ੍ਰਿਫ਼ਤਾਰ

ਕੋਟਕਪੂਰਾ, 5 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਫ਼ਰੀਦਕੋਟ ਦੀ ਜ਼ਿਲ੍ਹਾ ਪੁਲਿਸ ਨੇ ਮਹਿਲਾ ਸੈੱਲ ਵਿੱਚ ਤਾਇਨਾਤ (ਔਰਤਾਂ ਵਿਰੁੱਧ ਅਪਰਾਧ) ਡੀ.ਐੱਸ.ਪੀ. ਰਾਜਨ ਪਾਲ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਵਿਆਹੁਤਾ ਝਗੜੇ…

ਜ਼ਿੰਦਗੀ ਇਕ ਖ਼ੂਬਸੂਰਤ ਮੌਕਾ

ਜਿੰਦਗੀ ਇਕ ਖ਼ੂਬਸੂਰਤ ਮੌਕਾ ਹੈ | ਕੁਦਰਤ ਨੇ ਚੌਰਾਸੀ ਲੱਖ ਜੂਨ ਦੀ ਜ਼ਿੰਦਗੀ ਨੂੰ ਇਹ ਖ਼ੂਬਸੂਰਤ ਮੌਕਾ ਸਿਰਫ਼ ਤੇ ਸਿਰਫ਼ ਇਕ ਵਾਰੀ ਹੀ ਦੇਣਾ ਹੈ | ਦੁਬਾਰਾ ਨਹੀਂ, ਬਿਲਕੁਲ ਦੁਬਾਰਾ…

ਗਿਆਨ ਆਧਾਰਿਤ ਵਿਕਾਸਮੁਖੀ ਪੰਜਾਬੀ ਸਮਾਜ ਦੀ ਉਸਾਰੀ ਲਈ ਸਭ ਵਰਗਾਂ ਨੂੰ ਸਿਰ ਜੋੜਨ ਦੀ ਲੋੜ- ਪ੍ਰਿੰਃ ਬੁੱਧ ਰਾਮ

ਲੁਧਿਆਣਾਃ 4 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਗਿਆਨ ਆਧਾਰਿਤ ਵਿਕਾਸਮੁਖੀ ਪੰਜਾਬੀ ਸਮਾਜ ਦੀ ਉਸਾਰੀ ਲਈ ਸਭ ਵਰਗਾਂ ਨੂੰ ਸਿਰ ਜੋੜਨ ਦੀ ਲੋੜ ਹੈ ਕਿਉਂਕਿ ਗਿਆਨ ਪਰੰਪਰਾ ਦੀ ਨਿਰੰਤਰਤਾ ਬਗੈਰ ਕੋਈ ਵੀ…

ਤਰਕਸ਼ੀਲਾਂ ਵੱਲੋਂ ਸੱਤਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਗ਼ਦਰੀ ਗੁਲਾਬ ਕੌਰ ਨੂੰ ਸਮਰਪਿਤ

ਸੰਗਰੂਰ 4 ਜੁਲਾਈ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼) ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਸੰਗਰੂਰ -ਬਰਨਾਲਾ ਦੇ ਆਗੂਆਂ ਮਾਸਟਰ ਪਰਮ ਵੇਦ,ਸੋਹਣ ਸਿੰਘ ਮਾਝੀ , ਗੁਰਜੰਟ ਸਿੰਘ ਬਣਵਾਲਾ ਤੇ ਸੀਤਾ ਰਾਮ ਬਾਲਦ ਕਲਾਂ…

ਬਰੁੱਕਸਾਈਡ ਗੁਰਦੁਆਰਾ ਸਾਹਿਬ ਸਰੀ ਵਿਖੇ ‘ਕੈਨੇਡਾ ਡੇ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ

ਸਰੀ, 4 ਜੁਲਾਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਬਰੁੱਕਸਾਈਡ ਗੁਰਦੁਆਰਾ ਸਾਹਿਬ ਸਰੀ ਦੀ ਸੰਗਤ, ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਅਤੇ  ਬੱਚਿਆਂ ਨੇ ਰਲ ਮਿਲ ਕੇ ਕੈਨੇਡਾ ਦਾ 158ਵਾਂ ਜਨਮ ਦਿਨ ਬੜੇ ਉਤਸ਼ਾਹ…

9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਸਬੰਧੀ ਤਿਆਰੀ ਕਰਦੇ ਹੋਏ ਫੀਲਡ ਮੁਲਾਜ਼ਮ

*ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਝੰਡੇ ਹੇਠ ਸਮੂਲੀਅਤ ਦਾ ਫੈਸਲਾ* ਬਠਿੰਡਾ 4 ਜੁਲਾਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਕੇਂਦਰੀ ਟਰੇਡ ਜਥੇਬੰਦੀਆਂ ਮੁਲਾਜ਼ਮ ਫੈਡਰੇਸ਼ਨਾਂ, ਆਜਾਦ ਜਥੇਬੰਦੀਆਂ ਦੇ ਸੱਦੇ 09 ਜੁਲਾਈ ਨੂੰ ਕੇਂਦਰ…

ਗੋਤਮ ਬੁੱਧ ਸੁਸਾਇਟੀ ਦੇ ਅਹੁਦੇਦਾਰਾਂ ਵਲੋਂ ਬੁੱਧ ਵਿਹਾਰ ਦਾ ਕੀਤਾ ਗਿਆ ਭੂਮੀ ਪੂਜਨ

ਕੋਟਕਪੂਰਾ, 4 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀ ਗੌਤਮ ਬੁੱਧ ਧਰਮ ਸੰਮਤੀ ਗ੍ਰਾਮ ਪੰਚਾਇਤ ਧੋਰਾ ਸੇਕਪੁਰ ਜਿਲਾ ਬਦਾਯੂੰ ਉੱਤਰ ਪ੍ਰਦੇਸ਼ ਵਿੱਚ ਗੌਤਮ ਬੁੱਧ ਐਜੂਕੇਸ਼ਨਲ ਐਂਡ ਚੈਰੀਟੇਬਲ ਵੈਲਫੇਅਰ ਸੋਸਾਇਟੀ ਫਰੀਦਕੋਟ…

ਨਾਟ-ਘਰ ਤੇ ਲਾਇਬ੍ਰੇਰੀ ਦੀ ਉਸਾਰੀ ਲਈ ਨਿੱਘੀ ਅਪੀਲ :-  ਅਦਾਕਾਰਾ ਦਲਜਿੰਦਰ ਡਾਲਾ

    ਮੋਗਾ 4 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਅੱਜ ਸਹੀਦ ਭਗਤ ਸਿੰਘ ਕਲਾਂ ਮੰਚ ਚੜਿੱਕ ਮੋਗਾ ਵੱਲੋ ਮੀਟਿੰਗ ਕੀਤੀ ਗਈ । ਇਸ ਮੀਟਿੰਗ ਦੀ ਪ੍ਰਧਾਨਗੀ ਰੰਗਮੰਚ ਦੀ ਉੱਘੀ ਅਦਾਕਾਰਾ ਦਲਜਿੰਦਰ…