ਸੁਖਮਨੀ ਸਾਹਿਬ ਦੀ ਲੜੀ ਨੂੰ ਸਮਰਪਿਤ ਗੁਰਮਤਿ ਸਮਾਗਮ ਭਲਕੇ : ਸ਼ਰਨਜੀਤ ਸਿੰਘ ਮੂਕਰ

ਕੋਟਕਪੂਰਾ, 27 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਗੁਰਦੁਆਰਾ ਸਾਹਿਬ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ, ਮੋਗਾ ਰੋਡ ਵਿਖੇ ਸਮੂਹ ਸੰਗਤਾਂ ਵੱਲੋਂ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਪਿਛਲੇ ਛੇ ਸਾਲਾਂ…

ਪ੍ਰੀਗਾਬਾਲਿਨ 75 ਐੱਮ.ਜੀ. ਤੋਂ ਉੱਪਰ ਕੈਪਸੂਲ ਅਤੇ ਗੋਲੀ ’ਤੇ ਮੁਕੰਮਲ ਤੌਰ ’ਤੇ ਪਾਬੰਦੀ : ਡੀ.ਸੀ.

ਕੋਟਕਪੂਰਾ, 27 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) 75 ਐਮ.ਜੀ ਤੋਂ ਉਪਰ ਫਾਰਮੂਲੇਸ਼ਨ ਵਾਲੀ ਪ੍ਰੀਗਾਬਾਲਿਨ ਕੈਪਸੂਲ ਅਤੇ ਟੈਬਲੇਟ ਤੇ ਜਿਲ੍ਹੇ ਵਿੱਚ ਮੁਕੰਮਲ ਤੌਰ ’ਤੇ ਪਾਬੰਦੀ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ…

‘ਇੱਕ ਸੁਰੀਲੀ ਤਾਨ ਦਾ ਵਾਅਦਾ’ ਨੇ ਕੈਨੇਡੀਅਨ ਭਾਰਤੀ ਸਮਾਜ ਵਿਚਲੇ ਕੋਝੇ ਕਿਰਦਾਰਾਂ ਨੂੰ ਬੇ-ਨਕਾਬ ਕੀਤਾ

ਸਰੀ, 27 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀ ਥੈਸਪਿਸ ਆਰਟਸ ਕਲਬ ਸਰੀ ਵੱਲੋਂ ਡੈਲਟਾ ਰੀਕ੍ਰੀਏਸ਼ਨ ਸੈਂਟਰ ਡੈਲਟਾ ਦੇ ਥੀਏਟਰ ਵਿੱਚ ਪੰਜਾਬੀ ਨਾਟਕ ‘ਇੱਕ ਸੁਰੀਲੀ ਤਾਨ ਦਾ ਵਾਅਦਾ’ ਖੇਡਿਆ ਗਿਆ।…

ਕੁਲਵਿੰਦਰ ਵਿਰਕ ਵੱਲੋਂ ਖ਼ੂਨਦਾਨੀਆਂ ਨੂੰ ਸ਼ੁੱਧ ਪੰਜਾਬੀ ਦੀ ਮੁਫ਼ਤ ਸਿਖ਼ਲਾਈ ਦੇਣ ਦਾ ਐਲਾਨ

‘ਮੇਲਾ ਖੂਨਦਾਨੀਆਂ ਦਾ’ ਵਿੱਚ ਕੁਲਵਿੰਦਰ ਵਿਰਕ ਵੀ ਕਰਨਗੇ ਖੂਨਦਾਨ ਕੋਟਕਪੂਰਾ, 27 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਖ਼ੂਨਦਾਨ ਇੱਕ ਮਹਾਂਦਾਨ ਹੈ। ਇਸ ਨੂੰ ਸਭ ਦਾਨਾਂ ਤੋਂ ਉੱਤਮ ਦਾਨ ਮੰਨਿਆ ਗਿਆ ਹੈ।…

ਰੱਬਾ-ਰੱਬਾ ਮੀਂਹ ਵਰਸਾ

ਰੱਬਾ-ਰੱਬਾ ਮੀਂਹ ਵਰਸਾਸਾਡੀ ਕੋਠੀ ਦਾਣੇ ਪਾਰੱਬਾ-ਰੱਬਾ ਮੀਂਹ ਵਰਸਾ ਕਿੰਨੇ ਚਿਰ ਤੋਂ ਔੜ ਜਿਹੀ ਆਵਰਖਾ ਦੀ ਹੁਣ ਲੋੜ ਜਿਹੀ ਆਬੱਦਲ਼ਾਂ ਦੀ ਘਣਘੋਰ ਲਿਆਰੱਬਾ-ਰੱਬਾ ਮੀਂਹ ਵਰਸਾ ਫਸਲਾਂ ਹਰੀਆਂ ਭਰੀਆਂ ਕਰਦੇਖੇਤਾਂ ਵਿੱਚ ਹਰਿਆਲੀ…

ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮੌਕੇ ਜਿਲ੍ਹਾ ਪੱਧਰੀ ਸਮਾਗਮ ਆਯੋਜਿਤ

ਨਸ਼ਾ ਛੱਡਣ ਵਾਲਿਆਂ ਨੂੰ ਕਰਵਾਏ ਜਾ ਰਹੇ ਹਨ ਕਿੱਤਾ ਮੁਖੀ ਕੋਰਸ : ਡੀ.ਸੀ. ਕੋਟਕਪੂਰਾ, 27 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਿਹਤ ਵਿਭਾਗ ਵੱਲੋਂ ਜਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਦੇ ਸਹਿਯੋਗ ਨਾਲ…

ਤੜਕਸਾਰ ਹੀ ਪੁਲਿਸ ਨੇ ਜਿਲ੍ਹੇ ਅੰਦਰ ਨਸ਼ਾ ਹੋਟਸਪਾਟ ਇਲਾਕਿਆਂ ’ਚ ਚਲਾਇਆ ਸਰਚ ਆਪ੍ਰੇਸ਼ਨ

ਨਸ਼ਾ ਤਸਕਰਾਂ ਦੇ ਸ਼ੱਕੀ ਠਿਕਾਣਿਆ ਦੀ ਕੀਤੀ ਚੈਕਿੰਗ : ਐਸ.ਐਸ.ਪੀ. ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ 12 ਡਰੱਗ ਹੋਟਸਪਾਟ ਇਲਾਕਿਆਂ ਵਿੱਚ ਕੀਤੀ ਸਰਚ ਇਲਾਕਿਆਂ ਨੂੰ ਨਾਕਾਬੰਦੀ ਕਰ ਬਾਹਰ ਅਤੇ ਅੰਦਰ ਆਉਣ…

ਐਸ.ਐਸ.ਪੀ. ਵੱਲੋਂ ਜਿਲ੍ਹਾ ਪੱਧਰੀ ਕ੍ਰਾਈਮ ਮੀਟਿੰਗ ਦੀ ਕੀਤੀ ਪ੍ਰਧਾਨਗੀਜਿਲ੍ਹੇ ਦੇ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਥਾਣਾ ਇੰਚਾਰਜ ਰਹੇ ਮੌਜੂਦ

ਅਧਿਕਾਰੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਅਤੇ ਵਿਕਰੀ ’ਤੇ ਮੁਕੰਮਲ ਰੋਕ ਲਾਉਣ ਲਈ ਫਾਲੋਅੱਪ ਜਾਰੀ ਰੱਖਣ ਦੇ ਨਿਰਦੇਸ਼ ਐਸ.ਐਸ.ਪੀ. ਵੱਲੋ ਛੋਟੇ ਅਪਰਾਧਾਂ ਪਰ ਤੁਰਤ ਅਤੇ ਤੇਜ ਕਾਰਵਾਈ ਲਈ ਦਿੱਤੇ ਨਿਰਦੇਸ਼…

ਬਾਲ ਭਿੱਖਿਆ/ਰੈਗ ਪਿਕਿੰਗ ਖਿਲਾਫ ਕੀਤੀ ਚੈਕਿੰਗ : ਰਤਨਦੀਪ ਸੰਧੂ

ਕੋਟਕਪੂਰਾ, 27 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਫਰੀਦਕੋਟ ਵੱਲੋਂ ਜਿਲ੍ਹਾ ਪ੍ਰੋਗਰਾਮ ਅਫਸਰ ਰਤਨਦੀਪ ਸੰਧੂ ਦੀ ਅਗਵਾਈ ਹੇਠ ਬੱਚਿਆਂ…