ਯੋਗਾ ਤੇ ਮਾਨਸਿਕ ਸਿਹਤ ਬਾਰੇ ਸੈਮੀਨਾਰ 21 ਜੂਨ ਨੂੰ

ਸੰਗਰੂਰ 19 ਜੂਨ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਕੌਮਾਂਤਰੀ ਯੋਗਾ ਦਿਵਸ ਦੇ ਅਵਸਰ ਤੇ 21 ਜੂਨ ਦਿਨ ਸ਼ਨੀਵਾਰ ਨੂੰ 10.30 ਵਜੇ ਸਵੇਰੇ ਸੈਨਿਕ ਭਵਨ ਸੰਗਰੂਰ ਵਿਖੇ…

// ਲਹੂ ਵਿੱਚ ਰੰਗੇ ਸੈਕਿੰਡ //

ਹਾਦਸਾਗ੍ਰਸਤ ਹੈ ਇਕ ਜਹਾਜ ਹੋਇਆ,ਕੰਬ ਗਈ ਸਭ ਦੀ ਰੂਹ, 'ਪੱਤੋ'। ਅਜੇ ਉੱਡੇ ਨੂੰ ਕੁਝ ਸੀ ਮਿੰਟ ਹੋਏ,ਲੰਘਿਆ ਨਹੀਂ ਸੀ ਅਜੇ ਜੂਹ, 'ਪਤੋ'। ਕੀ ਖਰਾਬੀ ਸੀ ਸਮਝੋਂ ਬਾਹਰ ਹੋਈ,ਮੱਚ ਗਿਆ ਕਰ…

ਡਾ.ਅਨਿਲ ਬਹਿਲ ਦਾ ਗਜ਼ਲ ਸੰਗ੍ਰਹਿ ਲੋਕ ਅਰਪਣ

ਚੰਡੀਗੜ੍ਹ, 19 ਜੂਨ ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਵਿਸ਼ੇਸ਼ ਇਕੱਤਰਤਾ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਈ। ਜਿਸ ਵਿਚ ਡਾ. ਅਨਿਲ ਬਹਿਲ ਦਾ ਗਜ਼ਲ ਸੰਗ੍ਰਹਿ…

ਮੇਰਾ ਵੀਰਾਂ*

ਬੱਬਰ ਸ਼ੇਰਾਂ ਵਰਗੀ ਦਹਾੜ ਸੀ ਮੇਰੇ ਵੀਰੇ ਦੀ।ਵੈਰੀਆਂ ਨੂੰ ਕੰਬਣੀ ਛੇੜ ਜਾਂਦੀ।ਉਸ ਦੀ ਇਕ ਬੜਕ ਤੇ ਵੈਰੀਮੈਦਾਨ ਛੋੜ ਕੇ ਭੱਜਦੇ।ਇਕ ਯੋਧੇ ਵਾਂਗ ਲਲਕਾਰ ਸੀਦਸਮੇਸ਼ ਪਿਤਾ ਦਾ ਸਿਰ ਤੇ ਹੱਥ ਸੀ।ਤਾਂ…

ਖੂਨ ਦਾਨ ਕਰਨ ਲਈ ਹਮੇਸ਼ਾ ਤਿਆਰ ਰਹਿਣ ਦਾ ਪ੍ਰਣ ਕਰੀਏ

ਦੁਨੀਆਂ ਵਿੱਚ ਦਾਨ ਬਹੁਤ ਢੰਗ ਤਰੀਕਿਆਂ ਨਾਲ ਕੀਤਾ ਜਾਂਦਾ ਹੈ ਜਿਨਾਂ ਵਿੱਚੋਂ ਇੱਕ ਇਨਸਾਨ ਵੱਲੋਂ ਦੂਸਰੇ ਇਨਸਾਨ ਨੂੰ ਆਪਣੇ ਸਰੀਰ ਦਾ ਵਿੱਚੋਂ ਖੂਨ ਦਾਨ ਦੇਣ ਨੂੰ ਇੱਕ ਉੱਤਮ ਦਾਨ ਵਜੋਂ…

ਸ਼ੁਰੂ ਹੋਈ ਪੰਜਾਬੀ ਫਿਲਮ ‘ਖੜਕ ਸਿੰਘ ਚੌਹਾਨ” ਦੀ ਸ਼ੂਟਿੰਗ, ਮਨਜੋਤ ਸਿੰਘ ਕਰਨਗੇ ਨਿਰਦੇਸ਼ਨ

ਅਖ਼ਤਿਆਰ ਕਰ ਰਹੇ ਮੌਜੂਦਾ ਮੁਹਾਂਦਰੇ ਨੂੰ ਹੋਰ ਗੂੜੇ ਨਕਸ਼ ਦੇਣ ਜਾ ਰਹੀ ਅੱਜ ਸ਼ੁਰੂ ਹੋਈ ਇੱਕ ਹੋਰ ਅਰਥ-ਭਰਪੂਰ ਫਿਲਮ 'ਖੜਕ ਸਿੰਘ ਚੌਹਾਨ', ਜਿਸ ਨੂੰ ਨੌਜਵਾਨ ਅਤੇ ਪ੍ਰਤਿਭਾਵਾਨ ਨਿਰਦੇਸ਼ਕਮਨਜੋਤ ਸਿੰਘ ਨਿਰਦੇਸ਼ਿਤ…

ਮਕਸਦ

ਕਿਸੇ ਨਾਲ ਤਾਂ ਯਾਰ ਬਣਾਕੇ ਰੱਖਦਿਲ ਆਪਣੇ ਨੂੰ ਸਮ੍ਹਝਾਕੇ ਰੱਖ ਤੇਰੀ ਇੱਜ਼ਤ ਤੇਰੇ ਹੱਥ ਵਿੱਚ ਹੈਜੁਬਾਨ ਤੇ ਤਾਲਾ਼ ਲਾਕੇ ਰੱਖ ਘਰੇ ਤੈਨੂੰ ਹੁਣ ਰਹਿਣ ਨ੍ਹੀ ਦੇਣਾਮੰਜੀ ਬਾਹਰ ਦਰਾਂ ਤੋਂ ਡਾਹਕੇ…

  || ਅੱਲ੍ਹੜ ਉਮਰ ||

ਸੁਣੋਂ ਅੱਲ੍ਹੜ ਉਮਰ ਬੇ-ਲਗਾਮ ਹੁੰਦੀ ਏ।ਸਹੀ ਗਲਤ ਤੋਂ ਇਹ ਅਨਜਾਣ ਹੁੰਦੀ ਏ।। ਪਲ  ਝਪਕਦੇ ਹੀ ਅੱਖਾਂ ਲੜਾਂ ਲੈਂਦੀ ਏ।ਬਿਨ੍ਹਾਂ ਸੋਚੇ ਸਮਝੇ ਕਦਮ ਵਧਾ ਲੈਂਦੀ ਏ।। ਖੁੱਦ ਦੇ ਪੈਰ ਤੇ ਕੁਹਾੜੀ…

ਵਿਧਾਇਕ ਤੇ ਡਿਪਟੀ ਕਮਿਸ਼ਨਰ ਨੇ ਜਲ ਜੀਵਨ ਮਿਸ਼ਨ ਦੀਆਂ ਸਕੀਮਾਂ ਦੀ ਕੀਤੀ ਸਮੀਖਿਆ

ਜਲ ਸ਼ਕਤੀ ਅਭਿਆਨ ਤਹਿਤ ਸਰਕਾਰੀ ਸਕੀਮਾਂ ਦਾ ਲਾਭ ਹੇਠਲੀ ਪੱਧਰ ਤੱਕ ਦੇਣ ਦੀ ਹਦਾਇਤ ਕੋਟਕਪੂਰਾ, 19 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਜਲ ਜੀਵਨ ਮਿਸ਼ਨ ਅਤੇ ਜਲ ਸ਼ਕਤੀ ਮਿਸ਼ਨ ਸਕੀਮਾਂ ਸਬੰਧੀ…

ਨੇਕੀ ਦੀ ਰਾਹ ਤੇ ਚੱਲ ਓ ਬੰਦਿਆ

ਨੇਕੀ ਦੀ ਰਾਹ ਤੇ ਚੱਲ ਓ ਬੰਦਿਆ,ਖੌਰੇ ਕੀ ਹੋ ਜਾਣਾ ਅਗਲੇ ਪਲ ਓ ਬੰਦਿਆ।ਲੜਾਈ, ਝਗੜੇ ਵਿੱਚ ਕੁਝ ਨਹੀਂ ਰੱਖਿਆ,ਗੱਲਬਾਤ ਕਰਕੇ ਕਰ ਮਸਲੇ ਹੱਲ ਓ ਬੰਦਿਆ।ਜਿਸ ਨੂੰ ਪੜ੍ਹ ਕੇ ਉਸ ਦਾ…