ਸੀਨੀਅਰ ਸਿਟੀਜਨ ਸਮਾਜਿਕ ਕਦਰਾਂ ਕੀਮਤਾਂ ਦੀ ਖ਼ਜਾਨਾ ਹੁੰਦੇ ਹਨ

ਪਟਿਆਲਾ: 12 ਜੂਨ (ਉਜਾਗਰ ਸਿੰਘ/ਵਰਲਡ ਪੰਜਾਬੀ ਟਾਈਮਜ਼) ਸੀਨੀਅਰ ਸਿਟੀਜਨਜ਼ ਸਮਾਜਿਕ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਖ਼ਜਾਨਾ ਹੁੰਦੇ ਹਨ। ਉਨ੍ਹਾਂ ਦੇ ਇਸ ਖ਼ਜਾਨੇ ਦਾ ਨੌਜਵਾਨ ਪੀੜ੍ਹੀ ਨੂੰ ਸਦਉਪਯੋਗ ਕਰਨਾ ਚਾਹੀਦਾ ਹੈ।…

ਪੰਜਾਬ ਖੇਤ ਮਜ਼ਦੂਰ ਸਭਾ ਨੇ ਖੇਤ ਅਤੇ ਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਐਸ.ਡੀ.ਐਮ. ਫਰੀਦਕੋਟ ਨੂੰ ਦਿੱਤਾ ਮੰਗ ਪੱਤਰ

ਫਰੀਦਕੋਟ , 12 ਜੂਨ (ਵਰਲਡ ਪੰਜਾਬੀ ਟਾਈਮਜ਼) ਭਾਰਤੀ ਖੇਤ ਮਜ਼ਦੂਰ ਯੂਨੀਅਨ ਵੱਲੋਂ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਅਨੁਸਾਰ ਅੱਜ ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਕਾਮਰੇਡ ਗੁਰਨਾਮ ਸਿੰਘ ਮਾਨੀ…

ਸਾਉਣ

ਸਾਉਣ ਆਉਣ ਦੀ ਉਡੀਕ ਵੇ ਵੀਰਾਉਂਝ ਤਾਂ ਹੈ ਹੀ ਸਾਰਿਆਂ ਨੂੰ ਰਹਿੰਦੀ। ਤਿੱਪ ਤਿੱਪ ਬਰਸਦਾ ਪਾਣੀ ਕਦੇ ਕਦੇਕਦੇ ਕਦੇ ਹਲਕੀ ਭੂਰ ਜਿਹੀ ਪੈਂਦੀ। ਸਹੁਰੇ ਉਡੀਕਣ ਕੁੜੀਆਂ ਜਦੋਂ ਚੜ੍ਹਜੇਪੰਡਤਾਂ ਦੇ ਭੱਠ…

“ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਪਿਤਾ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਵੈਬੀਨਾਰ ( ਕਾਵਿ ਮਿਲਣੀ ) ਬਹੁਤ ਕਾਮਯਾਬ ਰਹੀ “

8 ਜੂਨ ਦਿਨ ਐਤਵਾਰ ਨੂੰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਪਿਤਾ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ (ਕਾਵਿ ਮਿਲਣੀ )ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸੰਸਾਰ ਭਰ ਵਿੱਚੋਂ ਨਾਮਵਰ ਸ਼ਖ਼ਸੀਅਤਾਂ ਨੇ…

ਲੁਧਿਆਣਾ ਵਿਖੇ ਅੱਜ ਵੱਡੀ ਗਿਣਤੀ ’ਚ ਝੰਡਾ ਮਾਰਚ ’ਚ ਸ਼ਾਮਲ ਹੋਣਗੇ ਐਨ.ਪੀ.ਐਸ. ਮੁਲਾਜ਼ਮ : ਔਲਖ

ਕੋਟਕਪੂਰਾ, 11 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਐੱਨ.ਪੀ.ਐੱਸ. ਦੇ ਫਰੀਦਕੋਟ ਦੇ ਜਿਲ੍ਹਾ ਸੈਕਟਰੀ ਗੁਰਪ੍ਰੀਤ ਸਿੰਘ ਔਲਖ ਜਿਲ੍ਹਾ ਸੈਕਟਰੀ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਲੁਧਿਆਣਾ ਦੀ ਜਿਮਨੀ ਚੋਣ ਵਿੱਚ…

“ਮੈਨੂੰ ਤਰਕ ਚਾਹੀਦਾ ਏ”

ਮੈਨੂੰ ਰਾਹ ਦੱਸਣ ਵਾਲਾ ਦੀਵਾ ਨਹੀਂ,ਮੈਨੂੰ ਚਾਨਣ ਬਣਾਉਣ ਵਾਲੀ ਸੋਚ ਚਾਹੀਦੀ ਏ।ਮੈਨੂੰ ਅੰਧ ਵਿਸ਼ਵਾਸਾਂ ਦੀ ਬਾਂਹ ਨਹੀਂ,ਮੈਨੂੰ ਤੱਥਾਂ ਦੀ ਬੁਨਿਆਦ ਚਾਹੀਦੀ ਏ। ਸਿੱਖਿਆ ਤਾਂ ਸਭ ਹੀ ਸਿੱਖਦੇ ਨੇ,ਪਰ ਕੀ ਹਰ…

ਪੰਜਾਬੀ ਸਾਹਿਤ ਸਭਾ ਰਜ਼ਿ ਫ਼ਰੀਦਕੋਟ ਵੱਲੋਂ ਸ਼ਾਇਰ ਅਤੇ ਸੰਗੀਤ ਅਧਿਆਪਕ ਪ੍ਰੋਫ਼ੈਸਰ ਰਜੇਸ਼ ਮੋਹਨ ਜੀ ਨੂੰ ਪ੍ਰਿੰਸੀਪਲ ਬਣਨ ਤੇ ਵਧਾਈ ਦਿੱਤੀ ਗਈ

ਫ਼ਰੀਦਕੋਟ 11 ਜੂਨ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਸਭਾ ਰਜ਼ਿ ਫ਼ਰੀਦਕੋਟ ਵੱਲੋਂ ਸ਼ਾਇਰ ਅਤੇ ਸੰਗੀਤ ਅਧਿਆਪਕ ਪ੍ਰੋਫੈਸਰ ਰਜੇਸ਼ ਮੋਹਨ ਜੀ ਨੂੰ ਦੇਸ਼ ਭਗਤ ਪੰਡਤ ਚੇਤੰਨ ਦੇਵ ਬੀ. ਐਡ . ਕਾਲਜ…

ਦਲਿਤ ਭੰਜਨ ਗੁਰੁ ਸੂਰਮਾ**”

ਮੀਰੀ ਪੀਰੀ ਦੇ ਮਾਲਕ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਸਿਰਜਨਹਾਰੇ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀਗੁਰੂ ਅਰਜਨ ਦੇਵ…

ਸਮਾਜ ਪ੍ਰਤੀ ਉਸਾਰੂ ਸੋਚ ਅਤੇ ਲੋੜਵੰਦਾਂ ਲਈ ਤਤਪਰਤਾ ਰੱਖਣ ਵਾਲੀ ਸ਼ਖਸ਼ੀਅਤ ਦਾ ਮਾਲਕ ਹੈ ਸ਼ਾਇਰ ਮਹਿੰਦਰ ਸੂਦ ਵਿਰਕ-

ਢਾਹਾਂ ਕਲੇਰਾਂ 11 ਜੂਨ (ਅਸ਼ੋਕ ਸ਼ਰਮਾ/ਪ੍ਰੀਤ ਕੌਰ ਪ੍ਰੀਤੀ/ਵਰਲਡ ਪੰਜਾਬੀ ਟਾਈਮਜ਼) ਥੋੜ੍ਹੇ ਜਿਹੇ ਸਮੇਂ ਵਿੱਚ ਹੀ ਬੁਲੰਦੀਆਂ ਨੂੰ ਛੂਹਣਾ, ਗੱਲ ਆਮ ਨਹੀਂ ਹੁੰਦੀ, ਅਜਿਹੇ ਰਾਹਾਂ ਦੇ ਪਾਂਧੀ ਖਾਸ ਹੁੰਦੇ ਹਨ। ਉਹਨਾਂ…