Posted inਈ-ਪੇਪਰ World Punjabi Times-31.01.2025 31.01.25Download Posted by worldpunjabitimes January 31, 2025
Posted inਸਾਹਿਤ ਸਭਿਆਚਾਰ ਬਲਵਿੰਦਰ ਕੌਰ ਚੱਠਾ ਦੀ ਪੁਸਤਕ ‘ਨੈਤਿਕਤਾ’ ਬੱਚਿਆਂ ਲਈ ਪ੍ਰੇਰਨਾਸ੍ਰੋਤ ਬਲਵਿੰਦਰ ਕੌਰ ਚੱਠਾ ਦੀ ਸੰਪਾਦਿਤ ਕੀਤੀ ਪੁਸਤਕ ਪੰਜਾਬ ਦੀ ਖ਼ੁਸ਼ਹਾਲੀ, ਤਰੱਕੀ, ਸਮਾਜਿਕ ਅਤੇ ਸਭਿਅਚਾਰਕ ਪ੍ਰਫੁਲਤਾ ਲਈ ਬਿਹਤਰੀਨ ਸਾਬਤ ਹੋ ਸਕਦੀ ਹੈ, ਬਸ਼ਰਤੇ ਇਹ ਪੁਸਤਕ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਘਰਾਂ/ਸਕੂਲਾਂ… Posted by worldpunjabitimes January 31, 2025
Posted inਸਾਹਿਤ ਸਭਿਆਚਾਰ ਫਿਲਮ ਤੇ ਸੰਗੀਤ ਪੰਜਾਬ ਦੇ ਪੁਆਧ ਇਲਾਕੇ ਦੀ ਪਹਿਲੀ ਪੁਆਧੀ ਡਾਕੂਮੈਂਟਰੀ ਫਿਲਮ ਪੰਜਾਬੀ ਮੂਵੀ ਹੈ,”ਦ ਲੀਜੈਂਡ ਭਗਤ ਆਸਾ ਰਾਮ ਜੀ” :- ਲੇਖਕ ਤੇ ਡਾਇਰੈਕਟਰ ਵਿੱਕੀ ਸਿੰਘ ਪੰਜਾਬੀ ਫਿਲਮ ਇੰਡਸਟ੍ਰੀਜ ਵਿਚ ਆਪਣੀ ਨਵੇਕਲੀ ਪਹਿਚਾਣ ਬਣਾ ਚੁੱਕੇ , ਪ੍ਰਸਿੱਧ ਫਿਲਮ ਲੇਖਕ ਤੇ ਡਾਇਰੈਕਟਰ ਵਿੱਕੀ ਸਿੰਘ ਜਿੰਨਾ ਪੰਜਾਬੀ ਸਿਨੇਮਾ ਨੂੰ ਬਹੁਤ ਸਾਰੀਆਂ ਫਿਲਮਾਂ ਤੇ ਦਰਜਨਾਂ ਗੀਤ ਡਾਇਰੈਕਟ ਕਰ ਆਪਣਾ… Posted by worldpunjabitimes January 31, 2025
Posted inਸਿੱਖਿਆ ਜਗਤ ਪੰਜਾਬ ਤਰਕਸ਼ੀਲਾਂ ਨੇ ਸਰਕਾਰੀ ਹਾਈ ਸਕੂਲ ਕੁਲਾਰ ਖ਼ੁਰਦ ਸਕੂਲ ਵਿਖੇ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤਾ ਪ੍ਰੋਗਰਾਮ ਦੁਰਾਨ ਚੇਤਨਾ ਪ੍ਰੀਖਿਆ ਵਿੱਚ ਸ਼ਮੂਲੀਅਤ ਕਰਨ ਵਾਲੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਤੇ ਸਹਿਯੋਗੀ ਅਧਿਆਪਕਾਂ ਦਾ ਸਨਮਾਨ ਕੀਤਾ ਸੰਗਰੂਰ 31 ਜਨਵਰੀ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼ ) ਤਰਕਸ਼ੀਲ ਸੁਸਾਇਟੀ ਪੰਜਾਬ… Posted by worldpunjabitimes January 31, 2025
Posted inਪੰਜਾਬ ਖੇਡਾਂ ਨੂੰ ਪ੍ਰਮੋਟ ਕਰਨ ਬਦਲੇ ਗੁਰਿੰਦਰ ਮੱਟੂ ਨੂੰ ਗਣਤੰਤਰ ਦਿਵਸ ਮੌਕੇ ਮਿਲਿਆ ਸਨਮਾਨ ਅੰਮ੍ਰਿਤਸਰ 31 ਜਨਵਰੀ (ਵਰਲਡ ਪੰਜਾਬੀ ਟਾਈਮਜ਼ ) ਜ਼ਿਲ੍ਹੇ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਅਤੇ (ਪ੍ਰਸਿੱਧ ਖੇਡ ਪ੍ਰੋਮੋਟਰ ) ਗੁਰਿੰਦਰ ਸਿੰਘ ਮੱਟੂ ਨੇ ਇੱਕ ਹੋਰ… Posted by worldpunjabitimes January 31, 2025
Posted inਸਾਹਿਤ ਸਭਿਆਚਾਰ ਅੱਖਾਂ ਥੱਕੀਆਂ ਸੀ ਪੁੱਛ ਸਾਡੇ ਰੱਬ ਤੋਂ ਕੱਲੇ ਖੜੇ ਕੱਲੇ ਅੜੇਜਦ ਘੇਰੇ ਬਿਪਤਾ ਨੇ ਪਾਏ ਹੋਏ ਸੀ,ਕੋਈ ਆਣ ਕੇ ਨਾ ਸਾਡੇ ਪੱਖ ਵਿੱਚ ਖੜਿਆਉਂਝ ਲੋਕ ਜਿੰਦਗੀ ਚ ਬੜੇ ਆਏ ਹੋਏ ਸੀ,ਅੱਖਾਂ ਥੱਕੀਆਂ ਸੀ… Posted by worldpunjabitimes January 31, 2025
Posted inਸਾਹਿਤ ਸਭਿਆਚਾਰ ਨੀ ਮੈਂ ਕਮਲੀ ਹਾਂ ਹਾਏ ਨੀ ਸੁਣੋ ਨੀ ਸਖੀਓ ਸਹੇਲੜੀਓਨੀ ਮੈਂ ਕਮਲੀ ਹਾਂ । ਕਮਲੀ ਹਾਂ ਮੈਂ ਆਪਣੇ ਯਾਰ ਦੀਕਮਲੀ ਹਾਂ ਮੈਂ ਉਸਦੇ ਇਸ਼ਕ ਦੀਕਮਲੀ ਹਾਂ ਮੈਂ ਉਸਦੀ ਚਾਹਤ ਦੀਕਮਲੀ ਹਾਂ ਮੈਂ ਉਸਦੀ ਪੂਜਾ… Posted by worldpunjabitimes January 31, 2025
Posted inਪੰਜਾਬ ਖੇਤੀਬਾੜੀ ਵਿਗਿਆਨੀ ਡਾ. ਚਮਨ ਲਾਲ ਵਸ਼ਿਸ਼ਟ ਦੇ ਵਿਛੋੜੇ ਨਾਲ ਪੰਜਾਬ ਸਮਰਪਿਤ ਪੁੱਤਰ ਤੋਂ ਵਾਂਝਾ ਹੋਇਆ— ਗੁਰਭਜਨ ਗਿੱਲ ਲੁਧਿਆਣਾਃ 31 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਖੇਤੀਬਾੜੀ ਵਿਭਾਗ ਪੰਜਾਬ ਵਿੱਚ ਲੰਮਾ ਸਮਾਂ ਉੱਚ ਅਧਿਕਾਰੀ ਰਹੇ ਪਿਆਰੇ ਵੀਰ ਡਾ. ਚਮਨ ਲਾਲ ਵਸ਼ਿਸ਼ਟ ਦਾ ਦੁੱਖਦਾਈ ਵਿਛੋੜਾ ਸਮੁੱਚੇ ਪੰਜਾਬੀਆਂ ਲਈ ਬਹੁਤ ਹੀ ਵੱਡਾ… Posted by worldpunjabitimes January 31, 2025
Posted inਪੰਜਾਬ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਵਾਉਣ ਲਈ ਵਕੀਲਾਂ ਵੱਲੋਂ ਹੜਤਾਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਫ਼ਰੀਦਕੋਟ, 31 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਜ਼ਿਲ੍ਹਾ ਬਾਰ ਐਸੋਸੀਏਸ਼ਨ ਫਰੀਦਕੋਟ ਨੇ ਬਾਰ ਕੌਂਸਲ ਪੰਜਾਬ ਤੇ ਹਰਿਆਣਾ ਦੇ ਸੱਦੇ ’ਤੇ… Posted by worldpunjabitimes January 31, 2025
Posted inਪੰਜਾਬ ‘ਅੱਜ ਭੋਗ ’ਤੇ ਵਿਸ਼ੇਸ਼’ ਬੇਈਮਾਨੀ ਅਤੇ ਭ੍ਰਿਸ਼ਟਾਚਾਰ ਤੋਂ ਕੋਹਾਂ ਦੂਰ ਰਹੇ ਸ਼੍ਰੀ ਬਲਬੀਰ ਚੰਦ ਜੀ ਅੰਤਿਮ ਅਰਦਾਸ ਤੇ ਸ਼ਰਧਾਂਜ਼ਲੀ ਸਮਾਰੋਹ ਪਿੰਡ ਕਿਲਾ ਨੌ ਵਿਖੇ ਅੱਜ ਕੋਟਕਪੂਰਾ, 31 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸ਼੍ਰੀ ਬਲਬੀਰ… Posted by worldpunjabitimes January 31, 2025