Posted inਸਾਹਿਤ ਸਭਿਆਚਾਰ ਗੁਰੂ ਨਾਨਕ ਦੇਵ ਜੀ ਦੇ ਜੀਵਨ ‘ਤੇ ਸੰਖੇਪ ਝਾਤ ਭਾਈ ਬਾਲਾ ਜੀ ਵਾਲੀ ਜਨਮਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ 1469 ਵਿਚ ਹੋਇਆ। ਉਨ੍ਹਾਂ ਦਾ ਜਨਮ ਅਸਥਾਨ ਲਾਹੌਰ ਤੋਂ 64 ਕਿਲੋਮੀਟਰ ਦੂਰ ਦੱਖਣ-ਪੱਛਮ ਵੱਲ… Posted by worldpunjabitimes November 5, 2025
Posted inਸਾਹਿਤ ਸਭਿਆਚਾਰ ਜੀਵਨੀ ਤੇ ਰਚਨਾ : ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ (1469-1539 ਈ.) ਪੰਜਾਬ ਵਿਚ ਭਗਤੀ ਲਹਿਰ ਦਾ ਉਦਘਾਟਨ ਕਰਨ ਵਾਲੇ ਅਤੇ ਸਿੱਖ ਧਰਮ ਦੇ ਮੋਢੀ ਸਨ । ਉਨ੍ਹਾਂ ਦਾ ਜਨਮ ਬੇਦੀ ਕੁਲ ਵਿਚ ਬਾਬੇ ਕਾਲੂ ਦੇ… Posted by worldpunjabitimes November 5, 2025
Posted inਸਾਹਿਤ ਸਭਿਆਚਾਰ ਗੁਰੂ ਨਾਨਕ ਗੁਰੂ ਨਾਨਕ ਤਾਂ…ਸੱਚਾ ਗਿਆਨ ਹੈਜੋ ਅੰਧਕਾਰ ਮਿਟਾਉਂਦਾਮਨੁੱਖਤਾ ਦੀ ਪਹਿਚਾਣ ਹੈ ਗੁਰੂ ਨਾਨਕ ਤਾਂ…ਸਾਡਾ ਸਭ ਦਾ ਹੈਜੋ ਸਭ ਨੂੰ ਅਪਣਾਉਂਦਾਨਾਨਕ ਨਾਮ ਤਾਂ ਰੱਬ ਦਾ ਹੈ ਗੁਰੂ ਨਾਨਕ ਤਾਂ…ਸਿੱਧੇ ਰਾਹੇ ਪਾਉਂਦਾ ਹੈਉਹ… Posted by worldpunjabitimes November 5, 2025
Posted inਸਾਹਿਤ ਸਭਿਆਚਾਰ ਕਰ ਮਿਹਰ ਦੀ ਨਜ਼ਰ ਨਿਹਾਲ ਕਰਦੇ*/ ਸੁਣ ਲੈ ਪੁਕਾਰ ਬਾਬਾ ਨਾਨਕਪੂਰਾ ਅੱਜ ਮੇਰਾ ਖਿਆਲ ਕਰਦੇ।ਸਤ-ਕਰਤਾਰ ਅਕਾਲ ਜਪਾਣਖਾਤਰ।ਬੇੜਾ ਧਰਮ ਦਾ ਪਾਰ ਦਿਆਲ ਕਰਦੇ।ਬੁਜ਼ਦਿਲੀ ਦਿਲਾਂ ਤੋਂ ਦੂਰ ਕਰਦੇ।ਧਰਮੀ ਯੋਧਿਆਂ ਨਾਲ ਮਾਲੋ ਮਾਲ ਕਰਦੇ।ਕੌਡੇ ਰਾਖਸ ਦੇ ਤੇਲ ਨੂੰ ਠਾਰ… Posted by worldpunjabitimes November 5, 2025
Posted inਪੰਜਾਬ ਆਕਸਫੋਰਡ ਸਕੂਲ ਵਿਖੇ ਮਨਾਇਆ ਗਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਫਰੀਦਕੋਟ/ਬਾਜਾਖਾਨਾ, 5 ਨਵੰਬਰ (ਵਰਲਡ ਪੰਜਾਬੀ ਟਾਈਮਜ਼) ‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ ਭਗਤਾ ਭਾਈ ਕਾ’ ਇਲਾਕੇ ਦੀ ਇੱਕ ਅਜਿਹੀ ਮਾਣਮੱਤੀ ਸੰਸਥਾ ਹੈ, ਜਿਸ ਵਿੱਚ ਹਰ ਵਿਸ਼ੇਸ ਦਿਵਸ ਨੂੰ ਬੜੇ ਵਿਲੱਖਣ ਢੰਗ… Posted by worldpunjabitimes November 5, 2025
Posted inਪੰਜਾਬ ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਵਿਖੇ ਗੁਰਪੁਰਬ ਦਾ ਤਿਉਹਾਰ ਸ਼ਰਧਾਪੂਰਵਕ ਮਨਾਇਆ ਗਿਆ ਕੋਟਕਪੂਰਾ, 5 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਹਰੀ ਨੌ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਉਤਸਵ ਨੂੰ ਬੜੀ ਸ਼ਰਧਾਪੂਰਵਕ ਮਨਾਇਆ ਗਿਆ। ਜਿਸ ਦੀ… Posted by worldpunjabitimes November 5, 2025
Posted inਸਾਹਿਤ ਸਭਿਆਚਾਰ ਨਾਨਕ ਦੇਵ ਜੀ ਦੇ ਜਨਮ ਦਿਵਸ ਤੇ ਵਿਸ਼ੇਸ਼ ਆਇਆ ਨਨਕਾਣੇ ਵਿੱਚ ਪੀਰ ਪਿਆਰਾ,ਤਾਹੀਉਂ ਅੱਜ ਹੋਇਆ ਚਾਨਣਾ। ਆਇਆ ਨਾਨਕੀ ਦਾ ਵੀਰ ਪਿਆਰਾ,ਤਾਹੀਓਂ ਅੱਜ ਹੋਇਆ ਚਾਨਣਾ ॥ ਰੱਬੀ ਅਵਤਾਰ ਪਿਤਾ ਕਾਲੂ ਘਰ ਆ ਗਿਆ।ਧਰਤ ਨਨਕਾਣੇ ਦੀ ਨੂੰ ਭਾਗ ਸੀ ਲਗਾ… Posted by worldpunjabitimes November 5, 2025
Posted inਪੰਜਾਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾਪੂਰਵਕ ਮਨਾਇਆ ਕੋਟਕਪੂਰਾ, 5 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਨੇੜਲੇ ਪਿੰਡ ਭਾਣਾ ਦੇ ਦਸਮੇਸ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਗਤ ਗੁਰੂ ਨਾਨਕ ਪਾਤਾਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਜਿਸ ਤਹਿਤ ਗੁਰਮਤਿ… Posted by worldpunjabitimes November 5, 2025
Posted inਪੰਜਾਬ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਇਆ ਗਿਆ ਅੰਤਰ ਸਕੂਲ ਯੁਵਕ ਮੇਲਾ 15 ਸਕੂਲਾਂ ਦੇ 180 ਵਿਦਿਆਰਥੀਆਂ ਨੇ ਲਿਆ ਮੁਕਾਬਲਿਆਂ ’ਚ ਲਿਆ ਭਾਗ ਕੋਟਕਪੂਰਾ, 5 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਦੇ ਯੂਨਿਟ ਵਾੜਾਦਰਾਕਾ ਵੱਲੋਂ ਅੰਤਰ… Posted by worldpunjabitimes November 5, 2025
Posted inਸਿੱਖਿਆ ਜਗਤ ਪੰਜਾਬ ਤਾਜ ਪਬਲਿਕ ਸਕੂਲ ਵਿਖੇ ਵੀ ਮਨਾਇਆ ਗਿਆ ਆਗਮਨ ਪੁਰਬ ਕੋਟਕਪੂਰਾ, 5 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਤਾਜ ਪਬਲਿਕ ਸਕੂਲ, ਜੰਡ ਸਾਹਿਬ ਵਿਖੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ ਅਤੇ ਨਿਮਰਤਾ ਨਾਲ ਮਨਾਇਆ ਗਿਆ। ਸਕੂਲ ਵਿੱਚ ਬੱਚਿਆਂ… Posted by worldpunjabitimes November 5, 2025