ਹਲਕੇ ਦੀਆਂ ਸਰਬਸੰਮਤੀ ਨਾਲ ਬਣੀਆ ਪੰਚਾਇਤਾਂ ਨੂੰ ਪੰਜ-ਪੰਜ ਲੱਖ ਦੇ ਚੈੱਕ ਭੇਟ ਤਕਸੀਮ

ਪੰਜਾਬ ਸਰਕਾਰ ਪਿੰਡਾਂ ਤੇ ਸ਼ਹਿਰਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ : ਸੇਂਖੋ ਫਰੀਦਕੋਟ , 31 ਮਈ (ਵਰਲਡ ਪੰਜਾਬੀ ਟਾਈਮਜ਼) ਹਲਕਾ ਫਰੀਦਕੋਟ ਦੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਅੱਜ ਵਿਧਾਇਕ…

ਫ਼ਰੀਦਕੋਟ ਪੁਲਿਸ ਨੇ ਟਰੱਕ ਚੋਰੀ ਮਾਮਲੇ ਵਿੱਚ 2 ਮੁਲਜਮਾਂ ਨੂੰ ਮਹਿਜ 12 ਘੰਟਿਆਂ ਅੰਦਰ ਕੀਤਾ ਕਾਬੂ

ਦੋਸ਼ੀਆਂ ਖਿਲਾਫ ਪਹਿਲਾਂ ਵੀ ਦਰਜ ਹਨ ਚੋਰੀ ਅਤੇ ਹੋਰ ਧਰਾਵਾਂ ਤਹਿਤ 4 ਮੁਕੱਦਮੇ ਦੋਸ਼ੀਆਂ ਪਾਸੋ ਚੋਰੀ ਕੀਤਾ ਟਰੱਕ ਅਤੇ ਚੋਰੀ ਦੌਰਾਨ ਵਰਤੀ ਗਈ ਕਾਰ ਵੀ ਕੀਤੀ ਬਰਾਮਦ ਕੋਟਕਪੂਰਾ, 31 ਮਈ…

ਭਾਗੂ ਰੋਡ ਨੂੰ  60 ਫੁੱਟਾ ਚੌੜਾ ਕਰਨ ਦੇ ਵਿਰੋਧ  ਚ ਉੱਤਰੇ ਇੱਥੋਂ ਦੇ ਮਕਾਨ ਮਾਲਕ ਤੇ ਦੁਕਾਨਦਾਰ

ਇੱਥੋਂ ਦੇ ਬਸ਼ਿੰਦਿਆਂ ਨੇ ਕੀਤੀ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਮੀਟਿੰਗ  ਡੀ ਸੀ ਨੇ ਦਿੱਤਾ ਦੁਕਾਨਦਾਰਾਂ ਦੀ ਮੰਗ ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ  ਬਠਿੰਡਾ, 31 ਮਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ…

ਸ਼੍ਰੀ ਮਹਿੰਦਰ ਸੂਦ ਵਿਰਕ ਜੀ ਦੇ ਚੌਥੇ ਕਾਵਿ-ਸੰਗ੍ਰਹਿ “ਸੱਚੇ ਸੁੱਚੇ ਹਰਫ਼” ਵਿੱਚੋਂ ਵਿਰਕ ਜੀ ਦੀ ਨਿਰਮਲ ਸ਼ਖ਼ਸੀਅਤ ਦੀ ਝਲਕ ਆਪ ਮੁਹਾਰੇ ਪੈਂਦੀ ਹੈ

ਫਗਵਾੜਾ 31 ਮਈ (ਅਸ਼ੋਕ ਸ਼ਰਮਾ/ਪ੍ਰੀਤ ਕੌਰ ਪ੍ਰੀਤੀ/ਵਰਲਡ ਪੰਜਾਬੀ ਟਾਈਮਜ਼) ਸਾਡੇ ਬਹੁਤ ਹੀ ਸਤਿਕਾਰ ਯੋਗ ਸ਼੍ਰੀ ਮਹਿੰਦਰ ਸੂਦ ਵਿਰਕ ਜੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਲੇਖਕ ਤੇ ਕਵੀ ਦਾ…

ਰਾਵਣ

ਹਰ ਸਾਲ ਸਾੜਣ ਲਈ ਰਾਵਣਭਾਂਵੇ ਅਸੀਂ ਉਤਾਵਲੇ ਰਹਿੰਦੇ ਹਾਂ। ਪਰ ਆਪਣੇ ਅੰਦਰ ਬੈਠੇ ਰਾਵਣ ਨੂੰਪਤਾ ਨਹੀਂ ਅਸੀਂ ਕਿਉਂ ਭੁੱਲ ਬਹਿੰਦੇ ਹਾਂ। ਚਲੋ ਕੋਠੀਆਂ ਨੂੰ ਫਿਰ ਬਣਾਈਏ ਘਰਜਿੰਦਗੀ ਨੂੰ ਸਕੂਨ ਬਣਾਉਦੇ…

” ਧੰਨ ਗੁਰੂ ਅਰਜਨ ਦੇਵ ਜੀ”

ਇੱਕ ਤਵੀ ਤੱਤੀ,ਦੂਜੀ ਰੇਤ ਤੱਤੀ,ਤੀਜਾ ਭੱਠ,ਜ਼ੱਲਾਦ ਤਪਾਈ ਜਾਵੇ। ਚੌਥੀ ਹਕੂਮਤ,ਪੰਜਵੀਂ ਲੋਅ ਤੱਤੀ,ਛੇਵੀਂ ਦੁਪਹਿਰ ਤੱਤੀ,ਸਤਾਈ ਜਾਵੇ। ਇੱਕ ਗੁਰੂ ਸੋਮਾ ਠੰਡਾ ਸ਼ੀਤਲਾ ਦਾ,ਬੈਠਾ ਗੀਤ ਗੋਬਿੰਦ ਦੇ ਗਾਈ ਜਾਵੇ। ਜੋਤ ਨਾਨਕ ਦੀ ਜੋਤ…

—-ਬੇਚਿਰਾਗ ਪਿੰਡ ਦੀ ਜ਼ਮੀਨ ’ਚ ਬੇਗਮਪੁਰਾ ਵਸਾਉਣ ਲਈ ਸੰਘਰਸ਼ੀ ਮਾਮਲਾ–

ਜਮਹੂਰੀ ਅਧਿਕਾਰ ਸੰਗਠਨ ‘ ਜਨਹਸਤਕਸ਼ੇਪ ’ ਦੇ ਤਿੰਨ ਮੈਂਬਰੀ ਵਫਦ ਵਲੋਂ ਜ਼ਿਲ੍ਹਾ ਸੰਗਰੂਰ ਦਾ ਦੌਰਾ ਦਲਿਤਾਂ ਦੁਆਰਾ ਚਲਾਏ ਜਾ ਰਹੇ ਜ਼ਮੀਨ ਦੇ ਸੰਘਰਸ਼ ਨੂੰ ਕੁਚਲਣਾ ਚਾਹੁੰਦੀ ਹੈ ਪੰਜਾਬ ਸਰਕਾਰ --ਜਨਹਸਤਕਸ਼ੇਪ…

ਤੰਬਾਕੂ ਅਤੇ ਕੈਂਸ਼ਰ ਦੇ ਆਪਸੀ ਸਬੰਧ ਪ੍ਰਤੀ ਜਾਗਰੂਕਤਾ ਦੀ ਲੋੜ

ਨਸ਼ਿਆਂ ਵਿਰੁੱਧ ਸਰਕਾਰ ਨੇ ਨਸ਼ਾ ਵਿਰੋਧੀ ਮੁਹਿੰਮ ਆਰੰਭੀ ਹੋਈ ਹੈ ਪਰ ਫਿਰ ਵੀ ਨਸ਼ੇ ਦਾ ਸੇਵਨ ਹੋਣ ਸਦਕਾ ਹਰ ਸਾਲ ਲੱਖਾਂ ਮੌਤਾਂ ਹੋ ਜਾਂਦੀਆਂ ਹਨ । ਚਿੱਟਾ , ਗਾਂਜ਼ਾ ,…

ਗੁਰੂ ਅਰਜਨ ਦੇਵ ਜੀ

ਸਿੱਖ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਹਨ ਜਿਨ੍ਹਾਂ ਨੇ 17ਵੀ ਸਦੀ ਦੇ ਸ਼ੁਰੂ ਵਿਚ ਜੇਠ ਮਹੀਨੇ ਦੀ ਕੜਕਦੀ ਗਰਮੀ ਵਿਚ ਉੱਭਰਦੀ ਦੇਗ ਵਿਚ ਬੈਠ,ਤੱਤੀ ਤਵੀ ਤੇ ਆਸਣ…