ਗੁਰਦਵਾਰਾ ਸਾਹਿਬ ਦੀ ਗੋਲਕ ਵਿੱਚੋਂ ਚੋਰੀ ਕਰਨ ਦੇ ਦੋਸ਼ ਹੇਠ ਦੋ ਪੁਲਿਸ ਅੜਿੱਕੇ!

ਕੋਟਕਪੂਰਾ, 16 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪਿਛਲੇ ਦਿਨੀਂ ਗੁਰਦਵਾਰਾ ਸਾਹਿਬ ਦੀ ਗੋਲਕ ਤੋੜ ਕੇ 15-20 ਹਜਾਰ ਰੁਪਏ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦੇਣ ਦੇ ਦੋਸ਼ ਹੇਠ ਪੁਲਿਸ ਨੇ…

ਕੋਟਕਪੂਰਾ ਬੱਸ ਅੱਡੇ ਮੂਹਰੇ ਸਵੇਰ ਸਮੇਂ ਲੁਟੇਰਿਆਂ ਨੇ ਔਰਤ ਤੋਂ ਖੋਹਿਆ ਲੱਖਾਂ ਰੁਪਏ ਨਾਲ ਭਰਿਆ ਪਰਸ

ਪੁਲਿਸ ਮੋਟਰਸਾਈਕਲ ਸਵਾਰ ਲੁਟੇਰਿਆਂ ਦੀ ਭਾਲ ਕਰਨ ਵਿੱਚ ਜੁਟੀ ਕੋਟਕਪੂਰਾ, 16 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੁਲਿਸ ਪ੍ਰਸ਼ਾਸ਼ਨ ਦੇ ਚੋਰਾਂ ਅਤੇ ਲੁਟੇਰਿਆਂ ਖਿਲਾਫ ਸਖਤ ਕਾਰਵਾਈ ਦੇ ਦਾਅਵਿਆਂ ਦੇ ਬਾਵਜੂਦ ਅੱਜ…

ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਤੋਂ ਬਾਅਦ ਵੀ ਭੰਬਲਭੂਸੇ ਵਿੱਚ

ਭਾਵੇਂ ਮੁਕਤਸਰ ਵਿਖੇ ਮਾਘੀ ਦੇ ਮੇਲੇ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੀ ਕਾਨਫ਼ਰੰਸ ਆਸ ਤੋਂ ਜ਼ਿਆਦਾ ਸਫ਼ਲ ਰਹੀ ਹੈ ਪ੍ਰੰਤੂ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ…

ਪਿਆਰ ਦੀ ਉਡਾਰੀ

"ਓ ਮੰਮੀ! ਤੁਸੀਂ ਤੇ ਭਾਬੀ ਕਦੋਂ ਦੇ ਤਿਲ ਦੇ ਲੱਡੂ ਤੇ ਗਚਕ ਬਣਾ ਰਹੇ ਹੋ। ਬੈਠੇ ਬੈਠੇ ਥੱਕ ਗਏ ਹੋਵੋਗੇ, ਹੁਣ ਬੱਸ ਕਰੋ! ਕਿੰਨੇ ਤਾਂ ਬਣ ਗਏ!" ਵੈਸ਼ਾਲੀ ਨੇ ਕਿਹਾ।…

ਚਾਈਨਾ ਡੋਰ ਵਰਤਨ ਅਤੇ ਵੇਚਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ : ਡਿਪਟੀ ਕਮਿਸ਼ਨਰ

 ਦੋਸ਼ੀ ਪਾਏ ਜਾਣ ਤੇ 5 ਸਾਲ ਦੀ ਕੈਦ ਅਤੇ ਜਾਂ 1 ਲੱਖ ਰੁਪਏ ਹੋਵੇਗਾ ਜ਼ੁਰਮਾਨਾ ਬਠਿੰਡਾ, 16 ਜਨਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)  ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ…

ਮਾਂ

ਮਾਂ ਦੇ ਅੰਦਰ ਕਹਿੰਦੇ ਰੱਬ ਆਪ ਹੈ ਵੱਸਦਾਮਾਵਾਂ ਨੂੰ ਕਿਉਂ ਲੈ ਜਾਵੇ ਰੱਬਾ ਫਿਰ ਇਹ ਨੀ ਦੱਸਦਾਹਿਜ਼ਰ ਦੇ ਛਮ ਛਮ ਵਰਦੇ ਬੱਦਲਾਂ ਵਿੱਚਨਾ ਫੜਦਾ ਕੋਈ ਬਾਂਹ ਓ ਦੁਨੀਆਂ ਵਾਲਿਓ।।ਮਾਂ ਹੁੰਦੀ…

ਮੀਆਂ ਮੀਰ ਉਦਾਸ ਖੜ੍ਹਾ ਹੈ

ਹਰਿਮੰਦਰ ਦੀ ਨੀਂਹ ਦੇ ਲਾਗੇ,ਮੀਆਂ ਮੀਰ ਉਦਾਸ ਖੜ੍ਹਾ ਹੈ ।ਚਹੁੰ ਸਦੀਆਂ ਦੇ ਪੈਂਡੇ ਮਗਰੋਂ,ਅੱਜ ਉਹ ਸਾਨੂੰ ਇਉਂ ਪੁੱਛਦਾ ਹੈ? ਚਹੁੰ ਬੂਹਿਆਂ ਦੇ ਵਾਲਾਮੰਦਰ ਇਹ ਹਰਿਮੰਦਰ ।ਝਾਤੀ ਮਾਰੋ ਆਪੇ ਵੇਖੋਆਪਣੇ ਅੰਦਰ…

ਸ੍ਰੀ ਮੁਕਤਸਰ ਸਾਹਿਬ ਤੇ ਢਿੱਲਵਾਂ ਕਲਾਂ ਕੋਟਕਪੂਰਾ ਸੁਸਾਇਟੀ ਨੇ ਲਗਾਇਆਂ ਵਿਸਾਲ ਖੂਨਦਾਨ ਕੈਂਪ

ਫ਼ਰੀਦਕੋਟ 16 ਜਨਵਰੀ (ਵਰਲਡ ਪੰਜਾਬੀ ਟਾਈਮਜ਼ ) ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ ( ਰਜਿ) ਫ਼ਰੀਦਕੋਟ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਅਤੇ ਮਾਘੀ ਦੇ ਪਵਿੱਤਰ…

,,,,,,,ਕਾਮੇਂ ਦੀ ਹਾਲਤ,,,,,,

ਇੱਕ ਮਹਿੰਗਾਈ ਲੋਕਾਂ ਦਾ ਲੱਕ ਤੋੜੇ,ਲੋੜਾਂ ਕਰਨ ਮਜਬੂਰ ਮੀਆਂ। ਸਾਰੇ ਕੰਮ ਨੇ ਇੱਥੇ ਪਏ ਫੇਲ ਹੋਏ,ਵਿਹਲਾ ਫਿਰੇ ਕਾਮਾਂ ਮਜ਼ਦੂਰ ਮੀਆਂ। ਇੱਕ ਡੰਗ ਖਾ ਦੂਜੇ ਦਾ ਫ਼ਿਕਰ ਹੋਵੇ,ਚੁੱਲ੍ਹੇ ਕੋਲ ਝੂਰੇਦੀਂ ਹੂਰ…

ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.) ਪੰਜਾਬ ਵੱਲੋਂ ਮੇਲਾ ਮਾਘੀ ਮੌਕੇ ਪਹਿਲਾ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ।

ਖ਼ੂਨਦਾਨ ਕੈਂਪ ਵਿੱਚ 140 ਯੂਨਿਟ ਖ਼ੂਨਦਾਨ ਇਕੱਤਰ ਹੋਇਆ - ਗੁਰਜੀਤ ਹੈਰੀ ਢਿੱਲੋਂ ਸ੍ਰੀ ਮੁਕਤਸਰ ਸਾਹਿਬ 16 ਜਨਵਰੀ (ਵਰਲਡ ਪੰਜਾਬੀ ਟਾਈਮਜ਼ ) ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.) ਪੰਜਾਬ…