Posted inਪੰਜਾਬ
ਚੰਦਭਾਨ ਦੇ ਦਲਿਤ ਸਰਪੰਚ ਅਤੇ ਆਮ ਲੋਕਾਂ ’ਤੇ ਤਸ਼ੱਦਦ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਚੱਲਦਾ ਕਰੋ : ਕੌਸ਼ਲ
ਘਟਨਾ ਦੀ ਨਿਰਪੱਖ ਜਾਂਚ ਕੀਤੀ ਜਾਵੇ”, ਜਨਤਕ ਆਗੂਆਂ ਨੇ ਕੀਤੀ ਮੰਗ ਕੋਟਕਪੂਰਾ, 8 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬੀਤੀ 5 ਫਰਵਰੀ ਦੀ ਸ਼ਾਮ ਨੂੰ ਜੈਤੋ ਹਲਕੇ ਦੇ ਪਿੰਡ ਚੰਦਭਾਨ ਪਿੰਡ…








