ਪੰਜਾਬ ਵਿੱਚ ਖੇਡ ਸੱਭਿਆਚਾਰ ਦੀ ਉਸਾਰੀ ਲਈ ਸਮਾਂਬੱਧ ਯੋਜਨਾਕਾਰੀ ਦੀ ਜ਼ਰੂਰਤ— ਉਲੰਪੀਅਨ ਮਹਿੰਦਰ ਸਿੰਘ ਗਿੱਲ

ਲੁਧਿਆਣਾਃ 2 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਭਾਰਤੀ ਅਥਲੈਟਿਕਸ ਜਗਤ ਦੇ ਰੌਸ਼ਨ ਮੀਨਾਰ ਉਲੰਪੀਅਨ ਮਹਿੰਦਰ ਸਿੰਘ ਗਿੱਲ ਨੇ ਕਿਹਾ ਹੈ ਕਿ ਪੰਜਾਬ ਨੂੰ ਸਮਾਂ ਬੱਧ ਨੀਤੀ ਵਾਲਾ ਖੇਡ ਸੱਭਿਆਚਾਰ ਉਸਾਰਨ ਦੀ…

ਪੰਜਾਬੀ ਕਵੀ ਦਰਸ਼ਨ ਖਟਕੜ ਨੂੰ ਸ. ਪ੍ਰੀਤਮ ਸਿੰਘ ਬਾਸੀ ਸਾਹਿੱਤ ਪੁਰਸਕਾਰ ਦਿੱਤਾ ਜਾਵੇਗਾ।

ਲੁਧਿਆਣਾ: 2 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਬੀ ਸੀ ਕਲਚਰਲ ਐਸੋਸੀਏਸ਼ਨ ਸਰੀ (ਕੈਨੇਡਾ) ਵੱਲੋਂ ਸਥਾਪਿਤ ਸਵਰਗੀ ਸ. ਪ੍ਰੀਤਮ ਸਿੰਘ ਬਾਸੀ ਪੁਰਸਕਾਰ ਇਸ ਵਾਰ ਪੰਜਾਬੀ ਕਵੀ ਦਰਸ਼ਨ ਖਟਕੜ ਨੂੰ ਦਿੱਤਾ ਜਾਵੇਗਾ। ਇਹ…

ਬਸੰਤ ਪੰਚਮੀ****

ਜਦੋਂ ਬਸੰਤ ਰੁੱਤ ਆਵੇ ਸਭ ਦੇ ਦਿਲ ਖਿਲ, ਖਿਲ ਜਾਣ।ਮਸਤੀ ਵਿਚ ਸਭ ਗੀਤ ਗਾਂਦੇਫਿਰਣ।ਨੱਚਣ ਸਾਰੇ ਆਪਨੇ ਮਨ ਬਹਿਲਾਣ।ਜਦੋਂ ਬਸੰਤ ਰੁੱਤ ਆਪਨੇ ਰੰਗ ਬਿਰੰਗੇ ਰੰਗ ਦਿਖਾਵੇ।ਬਾਗ਼ਾਂ ਵਿੱਚ ਹਰਿਆਲੀ ਆਈ।ਫੂੱਲ ਗੁਲਾਬ ਦਾ…

ਸ਼੍ਰੋਮਣੀ ਕਵੀਸ਼ਰ ਬਾਬੂ ਰਜਬ ਅਲੀ ਜੀ ਦੀ ਪੋਤਰੀ ਰੋਹਾਨਾ ਰਜਬ ਅਲੀ ਨੂੰ ਲਾਹੌਰ ਵਿੱਚ ਦੂਜੀ ਵਾਰ ਮਿਲਦਿਆਂ

ਬਾਬੂ ਰਜਬ ਅਲੀ ਸਾਹੋ ਕੇ(ਮੋਗਾ) ਤੋਂ 1947 ਦੇ ਉਜਾੜੇ ਉਪਰੰਤ ਸਾਹੀਵਾਲ ਜਾ ਵੱਸੇ ਸਨ। ਰੂਹ ਸਾਹੋ ਕਿਆਂ ਵਿੱਚ ਹੀ ਰਹੀ। ਕਵੀਸ਼ਰੀ ਵਿੱਚ ਉਨ੍ਹਾਂ ਦੇ ਪੰਜ ਸੌ ਤੋਂ ਵੱਧ ਸ਼ਾਗਿਰਦ ਨੇ।…

‘ਦਾ ਆਕਸਫੋਰਡ ਸਕੂਲ’ ਦੇ ਵਿਦਿਆਰਥੀਆਂ ਨੇ ਕੱਢੀ ਜਾਗਰੂਕ ਰੈਲੀ

ਚਾਈਨਾ ਡੋਰ ਦੇ ਨੁਕਸਾਨਾਂ ਨੂੰ ਮੁੱਖ ਰੁੱਖ ਕੇ ਇਸ ਨੂੰ ਨਾ ਵਰਤਣ ਦਾ ਦਿੱਤਾ ਗਿਆ ਸੁਨੇਹਾ ਬਾਜਾਖਾਨਾ/ਕੋਟਕਪੂਰਾ, 2 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈ…

ਸੁਸਾਇਟੀ ਵੱਲੋਂ ਪੁਰਾਣੀ ਅਨਾਜ ਮੰਡੀ ਵਿਖੇ ਲਾਇਆ ਗਿਆ ਭੰਡਾਰਾ

ਕੋਟਕਪੂਰਾ, 2 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਧਾਰਮਿਕ ਸੰਸਥਾ ਸ਼੍ਰੀ ਬਾਲਾ ਜੀ ਲੰਗਰ ਸੇਵਾ ਸੰਮਤੀ ਵੈਲਫੇਅਰ ਸੁਸਾਇਟੀ ਵੱਲੋਂ ਸ਼੍ਰੀ ਸੰਕਟਮੋਚਨ ਹਨੂੰਮਾਨ ਮੰਦਿਰ ਪੁਰਾਣੀ ਅਨਾਜ ਮੰਡੀ ਦੇ ਵਿਹੜੇ ਵਿੱਚ ਸ਼ਨੀਵਾਰ…

ਬਸੰਤ ਅਤੇ ਗੁਰਦੁਆਰਾ ਦੂਖਨਿਵਾਰਨ ਸਾਹਿਬ

   ਭਾਰਤ ਵਿੱਚ ਛੇ ਰੁੱਤਾਂ ਮਨਾਈਆਂ ਜਾਂਦੀਆਂ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ "ਰਾਮਕਲੀ ਮਹਲਾ ੫" ਵਿੱਚ 'ਰੁਤੀ' (ਪੰਨਾ ੯੨੭-੯੨੯) ਸਿਰਲੇਖ ਹੇਠ ਇਨ੍ਹਾਂ ਛੇ ਰੁੱਤਾਂ…

ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ ਵਿਖੇ ਕਰਵਾਇਆ ‘ਵਿਰਾਸਤੀ ਪੇਂਟਿੰਗ’ ਮੁਕਾਬਲਾ

ਕੋਟਕਪੂਰਾ, 1 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮ) ਵਿਰਾਸਤੀ ਕਲਾ ਕਿਰਤਾਂ ਤੇ ਭਵਨ ਕਲਾ ਨੂੰ ਸੰਭਾਲਣ ਤੇ ਉਸ ਪ੍ਰਤੀ ਆਮ ਲੋਕਾਂ ਨੂੰ ਸੰਵੇਦਨਸ਼ੀਲ ਕਰਨ ਦੇ ਮਨੋਰਥ ਨੂੰ ਸਮਰਪਤ ਰਾਸ਼ਟਰ ਪੱਧਰੀ ਸੰਸਥਾ…

ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਵਲੋਂ ਮਨਾਇਆ ਗਿਆ ‘ਬਸੰਤ ਪੰਚਮੀ’ ਦਾ ਤਿਉਹਾਰ

ਕੋਟਕਪੂਰਾ, 1 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮ) ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਹਰੀ ਨੌ ਵਿਖੇ ਬਸੰਚ ਪੰਚਮੀ ਦਾ ਤਿਉਹਾਰ ਮਨਾਇਆ ਗਿਆ। ਜਿਸ ਦੇ ਸਬੰਧ ਵਿੱਚ ਸਕੂਲ ਵਿੱਚ ਇੱਕ ਪ੍ਰੋਗਰਾਮ ਕੀਤਾ ਗਿਆ।…