ਦਰਜਾਚਾਰ ਮੁਲਾਜ਼ਮਾਂ ਅਤੇ ਆਸ਼ਾ ਵਰਕਰਾਂ ਨੇ ਮੰਗਾਂ ਸਬੰਧੀ ਸਪੀਕਰ ਸੰਧਵਾਂ ਨੂੰ ਸੌਂਪੇ ਮੰਗ ਪੱਤਰ

ਫਰੀਦਕੋਟ , 27 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਦੀ ਕਲਾਸ ਫ਼ੋਰ ਗੌਰਮਿੰਟ ਇੰਪਲਾਈਜ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਇਕਬਾਲ ਸਿੰਘ ਢੁੱਡੀ, ਜਿਲਾ ਜਨਰਲ ਸਕੱਤਰ ਬਲਕਾਰ ਸਿੰਘ ਸਹੋਤਾ ਅਤੇ ਨਛੱਤਰ ਸਿੰਘ ਭਾਣਾ,…

ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ’ਚ ਲਹਿਰਾਇਆ ‘ਤਿਰੰਗਾ’ ਝੰਡਾ

ਕੋਟਕਪੂਰਾ, 27 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਦਸਮੇਸ਼ ਪਬਲਿਕ ਸਕੂਲ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ, ਜਿਸ ਦੌਰਾਨ ਝੰਡਾ ਲਹਿਰਾਉਣ ਦੀ ਰਸਮ ਹੋਈ। ਇਸ ਮੌਕੇ ਸਕੂਲ ਵਿੱਚ ਰੰਗਾਰੰਗ ਪ੍ਰੋਗਰਾਮ ਕਰਵਾਇਆ…

ਫਰੀਦਕੋਟ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਖਰਚ ਕੀਤੇ ਜਾ ਰਹੇ ਹਨ 40.74 ਲੱਖ ਰੁਪਏ : ਵਿਧਾਇਕ ਸੇਖੋਂ

ਫਰੀਦਕੋਟ , 27 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਨਗਰ ਕੌਸਲ ਫਰੀਦਕੋਟ ਅਧੀਨ ਆਉਂਦੇ ਵੱਖ ਵੱਖ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਲਈ 40.74 ਲੱਖ ਰੁਪਏ ਦੇ ਕਰੀਬ ਰਾਸ਼ੀ ਖਰਚ…

ਟੱਪੇ

ਹੱਥਾਂ ਨੂੰ ਲਾਈ ਹੋਈ ਮਹਿੰਦੀ ਏ,ਆਪਣੇ ਦਿਲ ਦੀ ਗੱਲ ਮੰਨੋਦੁਨੀਆਂ ਬੜਾ ਕੁਝ ਕਹਿੰਦੀ ਏ।ਫੁੱਲ ਬਾਗ 'ਚ ਖਿੜੇ ਹੋਏ ਨੇ,ਉਹ ਕਦੇ ਤਾਂ ਮੰਨਣਗੇਜੋ ਸਾਡੇ ਨਾਲ ਲੜੇ ਹੋਏ ਨੇ।ਸੋਹਣੇ ਕਪੜੇ ਪਾ ਲਏ…

ਨਹਿਰੂ ਸਟੇਡੀਅਮ ਵਿਖੇ ਮਨਾਇਆ 76ਵਾਂ ਗਣਤੰਤਰ ਦਿਵਸ

ਪੰਜਾਬ ਸਰਕਾਰ ਸੂਬੇ ਦੀ ਤਰੱਕੀ ਤੇ ਸਰਵਪੱਖੀ ਵਿਕਾਸ ਲਈ ਵਚਨਬੱਧ : ਸਪੀਕਰ ਸੰਧਵਾਂ ਆਖਿਆ ! ਕੇਂਦਰ ਸਰਕਾਰ ਹੱਠ ਛੱਡ ਕੇ ਕਿਸਾਨਾਂ ਦੇ ਮਸਲੇ ਤੁਰਤ ਹੱਲ ਕਰੇ ਫ਼ਰੀਦਕੋਟ, 27 ਜਨਵਰੀ (ਵਰਲਡ…

ਸਰਕਾਰੀ ਹਾਈ ਸਕੂਲ ਸੁਰਗਾਪੁਰੀ ਵਿਖੇ ਮਨਾਇਆ ਗਿਆ ਕੌਮੀ ਵੋਟਰ ਦਿਵਸ

ਵੋਟ ਸਾਡਾ ਹੱਕ ਅਤੇ ਸਾਡੀ ਤਾਕਤ ਹੈ, ਇਸ ਦੀ ਵਰਤੋਂ ਬਿਨਾਂ ਕਿਸੇ ਡਰ ਅਤੇ ਲਾਲਚ ਤੋਂ ਕਰੋ : ਬੀ.ਐੱਲ.ਓ. ਕੋਟਕਪੂਰਾ, 27 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼’) ਸਰਕਾਰੀ ਹਾਈ ਸਕੂਲ ਮੁਹੱਲਾ…

ਗਣਤੰਤਰ ਦਿਵਸ ਰਾਹੀਂ ਦੇਸ਼ ’ਚ ਲਾਗੂ ਹੋਇਆ ਕਾਨੂੰਨ ਰਾਜ : ਐਡਵੋਕੇਟ ਅਜੀਤ ਵਰਮਾ

ਕੋਟਕਪੂਰਾ, 27 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਾਰੇ ਭਾਰਤ ਵਾਸੀਆਂ ਨੇ 26 ਜਨਵਰੀ ਮੌਕੇ 76ਵਾਂ ਗਣਤੰਤਰ ਦਿਵਸ ਮਨਾਇਆ, 26 ਜਨਵਰੀ 1950 ਨੂੰ ਸਾਡੇ ਭਾਰਤ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ…

ਹਮਰੇ ਸਰਦਾਰ ਜੀ’ ਪੰਜਾਬੀ ਮੂਵੀ ਮਨੋਰੰਜਨ ਭਰਪੂਰ ਹੈ :- ਲੇਖਕ ਤੇ ਨਿਰਦੇਸ਼ਕ ‘ਜਗਦੀਪ ਔਲਖ’

ਅੱਜ ਪੰਜਾਬੀ ਸਿਨੇਮਾ ਪੂਰੇ ਜੋਬਨ ਤੇ ਹੈ ਨਿੱਤ ਨਵੀਆਂ ਪੈੜਾਂ ਸਿਰਜ ਰਿਹਾ ਹੈ। ਨਿੱਤ ਦਿਨ ਪੰਜਾਬੀ ਮੂਵੀਜ਼ ਪਾਲੀਵੁੱਡ ਵਿੱਚ ਨਵਾਂ ਇਤਿਹਾਸ ਸਿਰਜ ਰਹੀ । ਛੋਟੇ ਪਰਦੇ ਤੇ ਕੰਮ ਕਰਦੇ ਕਲਾਕਾਰਾਂ…

ਨਵੇਂ ਬੂਟੇ ਲਾ ਕੇ ਮਨਾਇਆ ਗਣਤੰਤਰ ਦਿਵਸ|

ਸੰਗਰੂਰ 27 ਜਨਵਰੀ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼ ) ਐਸਬੀਨ ਬੀੜ ਨੇੜੇ ਜਿਲਾ ਸੰਗਰੂਰ ਬੀੜ ਇੰਚਾਰਜ ਰਾਜ ਖਾਨ ਉਰਫ ਘੁੱਗੀ ਅਤੇ ਕੋਚ , ਤਰਕਸ਼ੀਲ ਆਗੂ ,ਸਬ ਇੰਸਪੈਕਟਰ ਰਿਟਾਇਰ ਪੰਜਾਬ ਪੁਲਿਸ ਜਗਦੇਵ…

ਬਾਬਾ ਫ਼ਰੀਦ ਪਬਲਿਕ ਸਕੂਲ ਦੀ ਗਣਤੰਤਰ ਦਿਵਸ ਮੌਕੇ ਪੀ.ਟੀ. ਸ਼ੋਅ ਅਤੇ ਕੋਰੀਓਗਰਾਫੀ ਵਿੱਚ ਝੰਡੀ

ਕੋਟਕਪੂਰਾ, 27 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬਾਬਾ ਫ਼ਰੀਦ ਜੀ ਦੀ ਰਹਿਮਤ ਸਦਕਾ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਬਾਬਾ ਫਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੀਟੀ ਸ਼ੋਅ, ਕੋਰੀਓਗਰਾਫੀ, ਐਨ.ਸੀ.ਸੀ. ਕੈਡਿਟਸ…