Posted inਦੇਸ਼ ਵਿਦੇਸ਼ ਤੋਂ
ਇਟਲੀ ਵਿੱਚ ਪੰਜਾਬ ਦੀ ਬੇਟੀ ਨਵਦੀਪ ਕੌਰ ਥਿਆੜਾ ਨੇ ਡਾਕਟਰੇਟ ਬਣ ਮਾਪਿਆਂ ਦਾ ਚਮਕਾਇਆ ਨਾਮ
ਮਿਲਾਨ, 18 ਜਨਵਰੀ: (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਇਟਲੀ ਵਿਖੇ ਪੰਜਾਬ ਦੀ ਹੋਣਹਾਰ ਧੀ ਨਵਦੀਪ ਕੌਰ ਥਿਆੜਾ ਨੇ ਮਾਪਿਆਂ ਤੇ ਪੰਜਾਬ ਦਾ ਨਾਂ ਰੋਸ਼ਨ ਕਰਦਿਆਂ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੈ।…