ਮਾਂ

ਮਾਂ ਦੇ ਅੰਦਰ ਕਹਿੰਦੇ ਰੱਬ ਆਪ ਹੈ ਵੱਸਦਾਮਾਵਾਂ ਨੂੰ ਕਿਉਂ ਲੈ ਜਾਵੇ ਰੱਬਾ ਫਿਰ ਇਹ ਨੀ ਦੱਸਦਾਹਿਜ਼ਰ ਦੇ ਛਮ ਛਮ ਵਰਦੇ ਬੱਦਲਾਂ ਵਿੱਚਨਾ ਫੜਦਾ ਕੋਈ ਬਾਂਹ ਓ ਦੁਨੀਆਂ ਵਾਲਿਓ।।ਮਾਂ ਹੁੰਦੀ…

ਮੀਆਂ ਮੀਰ ਉਦਾਸ ਖੜ੍ਹਾ ਹੈ

ਹਰਿਮੰਦਰ ਦੀ ਨੀਂਹ ਦੇ ਲਾਗੇ,ਮੀਆਂ ਮੀਰ ਉਦਾਸ ਖੜ੍ਹਾ ਹੈ ।ਚਹੁੰ ਸਦੀਆਂ ਦੇ ਪੈਂਡੇ ਮਗਰੋਂ,ਅੱਜ ਉਹ ਸਾਨੂੰ ਇਉਂ ਪੁੱਛਦਾ ਹੈ? ਚਹੁੰ ਬੂਹਿਆਂ ਦੇ ਵਾਲਾਮੰਦਰ ਇਹ ਹਰਿਮੰਦਰ ।ਝਾਤੀ ਮਾਰੋ ਆਪੇ ਵੇਖੋਆਪਣੇ ਅੰਦਰ…

ਸ੍ਰੀ ਮੁਕਤਸਰ ਸਾਹਿਬ ਤੇ ਢਿੱਲਵਾਂ ਕਲਾਂ ਕੋਟਕਪੂਰਾ ਸੁਸਾਇਟੀ ਨੇ ਲਗਾਇਆਂ ਵਿਸਾਲ ਖੂਨਦਾਨ ਕੈਂਪ

ਫ਼ਰੀਦਕੋਟ 16 ਜਨਵਰੀ (ਵਰਲਡ ਪੰਜਾਬੀ ਟਾਈਮਜ਼ ) ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ ( ਰਜਿ) ਫ਼ਰੀਦਕੋਟ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਅਤੇ ਮਾਘੀ ਦੇ ਪਵਿੱਤਰ…

,,,,,,,ਕਾਮੇਂ ਦੀ ਹਾਲਤ,,,,,,

ਇੱਕ ਮਹਿੰਗਾਈ ਲੋਕਾਂ ਦਾ ਲੱਕ ਤੋੜੇ,ਲੋੜਾਂ ਕਰਨ ਮਜਬੂਰ ਮੀਆਂ। ਸਾਰੇ ਕੰਮ ਨੇ ਇੱਥੇ ਪਏ ਫੇਲ ਹੋਏ,ਵਿਹਲਾ ਫਿਰੇ ਕਾਮਾਂ ਮਜ਼ਦੂਰ ਮੀਆਂ। ਇੱਕ ਡੰਗ ਖਾ ਦੂਜੇ ਦਾ ਫ਼ਿਕਰ ਹੋਵੇ,ਚੁੱਲ੍ਹੇ ਕੋਲ ਝੂਰੇਦੀਂ ਹੂਰ…

ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.) ਪੰਜਾਬ ਵੱਲੋਂ ਮੇਲਾ ਮਾਘੀ ਮੌਕੇ ਪਹਿਲਾ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ।

ਖ਼ੂਨਦਾਨ ਕੈਂਪ ਵਿੱਚ 140 ਯੂਨਿਟ ਖ਼ੂਨਦਾਨ ਇਕੱਤਰ ਹੋਇਆ - ਗੁਰਜੀਤ ਹੈਰੀ ਢਿੱਲੋਂ ਸ੍ਰੀ ਮੁਕਤਸਰ ਸਾਹਿਬ 16 ਜਨਵਰੀ (ਵਰਲਡ ਪੰਜਾਬੀ ਟਾਈਮਜ਼ ) ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.) ਪੰਜਾਬ…

ਡੇਰਾ ਸੱਚਖੰਡ ਦੁੱਧਾਧਾਰੀ ਈਸਪੁਰ ਵਿਖੇ ਮਾਘੀ ਸਲਾਨਾ ਜੋੜ ਮੇਲਾ ਮਨਾਇਆ ਗਿਆ –

ਈਸਪੁਰ 16 ਜਨਵਰੀ (ਅਸ਼ੋਕ ਸ਼ਰਮਾ ਪ੍ਰੀਤ ਕੋਰ ਪ੍ਰੀਤੀ/ਵਰਲਡ ਪੰਜਾਬੀ ਟਾਈਮਜ਼) ਡੇਰਾ ਸੱਚਖੰਡ ਦੁੱਧਾਧਾਰੀ ਬ੍ਰਹਮਲੀਨ 108 ਸੰਤ ਮੰਗਲ ਦਾਸ ਜੀ ਈਸਪੁਰ ਦੇ ਸੰਚਾਲਕ ਬੀਬੀ ਪ੍ਰਕਾਸ਼ ਕੌਰ ਜੀ ਅਤੇ ਮੌਜੂਦਾ ਗੱਦੀ ਨਸ਼ੀਨ…

ਬਰਗਾੜੀ ਦੇ ਅਗਾਂਹਵਧੂ ਕਿਸਾਨ ਇੰਜ. ਅਮਰਜੀਤ ਸਿੰਘ ਢਿੱਲੋਂ ਬਣੇ ਪੀ ਏ ਯੂ ਪ੍ਰਬੰਧਕੀ ਬੋਰਡ ਦੇ ਮੈਂਬਰ

ਬਰਗਾੜੀ 16 ਜਨਵਰੀ (ਖੁਸ਼ਵੰਤ/ਵਰਲਡ ਪੰਜਾਬੀ ਟਾਈਮਜ਼ ) ਭਾਵੇਂ ਬਰਗਾੜੀ ਪਿੰਡ ਨੂੰ ਪੁਰਾਣੇ ਸਮੇਂ ਤੋਂ ਹੀ ਦੂਰ-ਦੂਰ ਤੱਕ ਸੁਤੰਤਰਤਾ ਸੰਗਰਾਮੀ ਰੁਲੀਆ ਸਿੰਘ ਢਿੱਲੋਂ , ਕਵੀਸ਼ਰ ਰੂਪ ਚੰਦ, ਕੇਸਵਾ ਨੰਦ ਅਤੇ ਹੁਣ…

ਪੰਜਾਬੀ ਅਧਿਆਪਕ ਅਨੋਖ ਸਿੰਘ ਸ੍ਰੀ ਰਾਮ ਸ਼ਰਮਾ ਅਵਾਰਡ ਨਾਲ ਸਨਮਾਨਿਤ

ਪੀਲੀਬੰਗਾ 15 ਜਨਵਰੀ (ਵਰਲਡ ਪੰਜਾਬੀ ਟਾਈਮਜ਼ ) ਪੀ.ਐਮ.ਸ਼੍ਰੀ ਸਰਕਾਰੀ ਮਿਡਲ ਸਕੂਲ ਅਹਿਮਦਪੁਰਾ ਵਿੱਚ ਸੇਵਾ ਨਿਭਾ ਰਹੇ ਪੰਜਾਬੀ ਅਧਿਆਪਕ ਅਨੋਖ ਸਿੰਘ ਨੂੰ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਅਤੇ…

ਸਕੂਲ ਦੀਆਂ ਵਿਦਿਆਰਥਣਾ ਨੇ ਮਲਵਈ ਗਿੱਧਾ ਅਤੇ ਲੋਕ ਗੀਤਾਂ ਨਾਲ ਕੀਤਾ ਮਨੋਰੰਜਨ

ਕੋਟਕਪੂਰਾ, 15 ਜਨਵਰੀ ( ਵਰਲਡ ਪੰਜਾਬੀ ਟਾਈਮਜ਼) ਸਵਰਗੀ ਦਿਲਬਾਗ ਸਿੰਘ ਯਾਦਗਾਰੀ ਸੱਭਿਆਚਾਰਕ ਕਲੱਬ ਪਿੰਡ ਸਿਰਸੜੀ ਵਲੋਂ ਸਰਕਾਰੀ ਮਿਡਲ ਸਕੂਲ ਵਿਖੇ ‘ਮੇਲਾ ਲੋਹੜੀ ਧੀਆਂ ਦੀ’ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ…

ਸੋਚਾਂ ਸੌੜੀਆਂ

ਧੀਆਂ ਲਈ ਕਿਉਂ ਰੱਖੀਆਂ ਨੇ ਸੋਚਾਂ ਸੌੜੀਆਂ?ਪੁੱਤਾਂ ਵਾਂਗ ਇਨ੍ਹਾਂ ਦੀਆਂ ਵੀ ਵੰਡੋ ਲੋਹੜੀਆਂ।ਸਾਰੇ ਕੰਮ ਨੇ ਅੱਜ ਕੱਲ੍ਹ ਧੀਆਂ ਕਰਦੀਆਂ,ਮਾਪਿਆਂ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰਦੀਆਂ।ਜੱਗ ਦੀ ਜਣਨੀ, ਗੁਰੂ ਜੀ ਨੇ ਕਿਹਾ…