Posted inਪੰਜਾਬ
ਪ੍ਰਜਾਪਤੀ (ਕੁੰਮਹਾਰ) ਮਹਾਂਸੰਘ ਪੰਜਾਬ ਦੀਆਂ ਸਰਗਰਮੀਆਂ ਤੇਜ ਕਰਨ ਸਬੰਧੀ ਹੋਈ ਮੀਟਿੰਗ
ਕੋਟਕਪੂਰਾ, 10 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅੱਜ ਚਰਨ ਦਾਸ ਚੰਨਾ ਸਾਬਕਾ ਕੌਂਸਲਰ ਦੇ ਗ੍ਰਹਿ ਵਿਖੇ ਇਕ ਘਰੇਲੂ ਸਮਾਗਮ ਦੌਰਾਨ ਪ੍ਰਜਾਪਤੀ ਸਮਾਜ ਦੇ ਆਗੂਆਂ ਨੇ ਪ੍ਰਜਾਪਤੀ ਸਮਾਜ ਨੂੰ ਪੇਸ਼ ਆ…